ਪੱਟ 'ਤੇ ਵਾਹੀ ਮੋਰਨੀ - ਜਸਵੀਰ ਸਿੰਘ ਰਾਣਾ

''ਬੱਸ ਉਂਝ ਈ ਤੁਰ ਗਿਆ ! ….. ਜਾਂਦਾ ਹੋਇਆ ਦੱਸ ਕੇ ਵੀ ਨੀ ਗਿਆ ….।।” ਪਾਸਾ ਪਰਤ ਮਾਂ ਨੇ ਮੇਰੇ ਵੱਲ ਪਿੱਠ ਕਰ ਲਈਉਹ ਬਾਪੂ ਦੀ ਗੱਲ ਕਰ ਰਹੀ ਸੀ। ਆਖਿਰ ਉਹ ਕਿੱਧਰ ਚਲਿਆ ਗਿਆ ?ਮੈਂ ...

Read More