Tag: Hun Magazine

spot_imgspot_img

ਮੇਰੀ ਮੰਜੀ ਦੇ ਤਿੰਨ ਪਾਵੇ ਨੇ-ਪ੍ਰੇਮ ਪ੍ਰਕਾਸ਼

ਕਹਾਣੀ ਮੈਨੂੰ ਲਿਖਦੀ ਏ ਪੰਜਾਬੀ ਕਥਾ ਜਗਤ ਵਿਚ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦੇ ਪ੍ਰਗਤੀਵਾਦੀ ਰੁਝਾਨਾਂ ਹੇਠ ਪਾਤਰਾਂ ਦੀਆਂ ਆਰਥਿਕ ਸਮੱਸਿਆਵਾਂ ਦੇ ਕੇਵਲ ਇਕਹਿਰੇ ਉਲੇਖ...

ਭੁਪਿੰਦਰਪ੍ਰੀਤ ਦੀਆਂ ਕਵਿਤਾਵਾਂ

ਵਰਜਣਾਸ਼ੀਸ਼ੇ ’ਚ ਪਈ ਹਾਂਕਿਵੇਂ ਛੂਹੇਂਗਾ… ਨਾ ਤੋੜ ਸਕਦੈ ਸ਼ੀਸ਼ਾਨਾ ਫੜ੍ਹ ਸਕਦੈ ਮੈਨੂੰਫੜ੍ਹ ਕੇ ਜੇ ਚੁੰਮ ਲਏਮੇਟ ਲਏ ਫ਼ਾਸਲੇਤਾਂ ਮੁਹੱਬਤ ਹੈ ਸ਼ੀਸ਼ੇ ’ਚ ਪਈ ਹਾਂਚੁੰਮ ਕੇ ਵਿਖਾ...

ਰੁਪਿੰਦਰ ਮਾਨ ਦੀਆਂ ਕਵਿਤਾਵਾਂ

ਰੁੱਖ ਹੇਠ ਬੈਠਿਆਂਮੈਂਬਹਾਰ ਦੀ ਰੁੱਤੇ ਖਿੜੇਫੁੱਲ ਨੂੰ ਕਿਹਾਬਹੁਤ ਖੂਬਸੂਰਤ ਹੈਂ ਤੂੰਸ਼ੁਕਰੀਆ ਤੇਰਾ ਖਿੜਨ ਲਈਕਿਹਾ ਉਸਤੂੰ ਮੈਨੂੰ ਨੀਝ ਭਰ ਕੇ ਤੱਕਿਆ ਹੈਧੰਨਵਾਦ ਤੇਰਾਇੰਝ ਤੱਕਣ ਲਈ ਇੱਲ...

ਤਿੰਨ ਪਲ-ਮਰਿਦੁਲਾ ਗਰਗ

ਹਿੰਦੀ ਕਹਾਣੀ ਅਨੁਵਾਦ : ਮਹਿੰਦਰ ਬੇਦੀ ਸਰਦੀਆਂ ਦੇ ਦਿਨ ਸਨ। ਕਾਫੀ ਠੰਡ ਸੀ। ਤੇਜ਼ਧਾਰ ਬਾਰਿਸ਼ ਹੋਣ ਲੱਗ ਪਈ। ਠੰਡ ਵਧ ਗਈ। ਉਂਜ ਐਤਵਾਰ ਸੀ। ਸੂਰਜ...

।। ਸ਼ਬਦਕੋਸ਼ ਦੇ ਬੂਹੇ ਤੇ ।।-ਸੁਰਜੀਤ ਪਾਤਰ

ਮਾੜਕੂ ਜਿਹਾ ਕਵੀਟੰਗ ਅੜਾ ਕੇ ਬਹਿ ਗਿਆਸ਼ਬਦਕੋਸ਼ ਦੇ ਬੂਹੇ ਤੇਅਖੇ ਮੈਂ ਨਹੀਂ ਆਉਣ ਦੇਣੇਏਨੇ ਅੰਗਰੇਜ਼ੀ ਸ਼ਬਦਪੰਜਾਬੀ ਸ਼ਬਦਕੋਸ਼ ਵਿਚ ਓਏ ਆਉਣ ਦੇ ਕਵੀਆ, ਆਉਣ ਦੇਅੰਦਰੋਂ ਭਾਸ਼ਾ...

ਨੱਠ ਭੱਜ ਦੇ ਪੁਰਸਕਾਰ

ਵਿਸ਼ਵ ਦੇ ਮੰਨੇ ਪ੍ਰਮੰਨੇ ਦਾਰਸ਼ਨਿਕ ਜ਼ਾਂ ਪਾਲ ਸਾਰਤਰ ਨੇ ਨੋਬੇਲ ਇਨਾਮ ਵਰਗੇ ਪੁਰਸਕਾਰ ਨੂੰ 'ਆਲੂਆਂ ਦੀ ਬੋਰੀ’ ਕਹਿਕੇ ਨਿਕਾਰ ਦਿੱਤਾ ਸੀ। ਸਾਡੇ ਹੀ ਦੇਸ਼...