Tag: Hun Magazine

spot_imgspot_img

ਆਬਿਦ ਅਮੀਕ ਦੀ ਸ਼ਾਇਰੀ

ਇਹੋ ਬੰਦਾ ਇਹੋ ਬੰਦਾਯਾਰਾਂ ਵਾਂਙੂੰਮਿੱਠਾ ਮਿੱਠਾਵੈਰੀ ਵਾਂਙੂੰਕੌੜਾ ਤੁੰਮਾਬਿਲਕੁਲ ਈਵੇਂਜਿਵੇਂ ਦੁਨੀਆਬਿਲਕੁਲ ਈਵੇਂਜਿਵੇਂ ਬੰਦਾ ਨਵਾਂ ਪੈਕਿਜ ਚੂਹੇਦਾਨ ਦੇ ਅੰਦਰ ਲਾਵੋਰੋਟੀ ਦਾ ਕੋਈ ਤਾਜ਼ਾ ਟੁਕੜਾਜੇਦ੍ਹੀ ਖ਼ੁਸ਼ਬੋ ਦਾ ਲਸ਼ਕਾਰਾਹਕਲਾਂ ਮਾਰੇਬਾਹਵਾਂ ਲੰਬੀਆਂ...

ਹੀਰ ਵਾਰਿਸ: ਕਿੱਸਾ ਅਜਬ ਬਹਾਰ : 1766-2006

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ,ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।ਏਸ ਪ੍ਰੇਮ ਦੀ ਝੋਕ ਦਾ ਸ਼ੁਭ ਕਿੱਸਾ,ਜੀਭ ਸੁਹਣੀ ਨਾਲ਼ ਸੁਣਾਈਏ ਜੀ।ਨਾਲ਼ ਅਜਬ ਬਹਾਰ ਦੇ...

ਉੱਜਲ ਦੋਸਾਂਝ

ਉੱਜਲ ਦੋਸਾਂਝ (ਜਨਮ 1946) ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਅਤੇ ਕੈਨੇਡਾ ਸਰਕਾਰ ਦੇ ਸਿਹਤ ਮੰਤਰੀ ਰਹਿ ਚੁੱਕੇ ਹਨ ਕਿਹੜੇ ਲੇਖਕਾਂ ਜਾਂ ਕਿਤਾਬਾਂ...

ਬਘੇਲ ਸਿੰਘ – ਮਨਮੋਹਨ ਬਾਵਾ

ਆਪਣੀ ਹਵੇਲੀ ਦੇ ਬਾਹਰ ਆਪਣੇ ਖੂਹ ਕੋਲ ਬੈਠਾ ਬਘੇਲ ਸਿੰਘ ਇਕ ਪਥਰੀ ਨਾਲ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਰ ਰਿਹਾ ਸੀ। ਉਸ ਤੋਂ...

ਤ੍ਰਕਾਲਾਂ ਦੀ ਧੁੱਪ ­­- ਬਲਦੇਵ ਸਿੰਘ

ਅੱਜ ਕੱਲ੍ਹ, ਅਜੀਬ ਮਾਨਸਿਕ ਤਣਾਓ ਭੋਗ ਰਹੀ ਆਂ ਮੈਂ। ਹੋ ਸਕਦਾ ਹੈ, ਦੂਸਰਿਆਂ ਲਈ ਇਹ ਗੱਲ ਕੋਈ ਖ਼ਾਸ ਨਾ ਹੋਵੇ, ਪਰ ਮੇਰੇ ਲਈ ਰਾਤਾਂ...

ਆਪਣੇ ਪੈਰ – ਸੰਤੋਖ ਸਿੰਘ ਧੀਰ

ਪ੍ਰੋਫ਼ੈਸਰ ਕੇਵਲ ਸਿੰਘ ਦੀ ਪ੍ਰੇਮ-ਵਿਆਹ ਦੀ ਪਹਿਲੀ ਪਤਨੀ ਸਵਰਗਵਾਸ ਹੋ ਗਈ ਸੀ ਜੋ ਆਪਣੇ ਪਿੱਛੇ, ਪਤੀ ਤੋਂ ਬਿਨਾਂ, ਦੋ ਸੁਹਣੇ ਪੁੱਤਰਾਂ ਨੂੰ ਜਨਮ ਦੇ...