Tag: Hun Magazine

spot_imgspot_img

ਫੇਰ ਕੀ – ਦਰਸ਼ਨ ਜੋਗਾ

"ਬਾਪੂ ਜੀ ਚਲੋ ਫੇਰ ਕੁਵੇਲਾ ਹੋਜੂ।”ਵੱਡੇ ਪੋਤੇ ਗੋਲਡੀ ਦੇ ਬੋਲ ਮੇਰੇ ਕੰਨਾਂ ’ਚ ਪੈਂਦੇ ਨੇ।''ਆਇਆ ਬੇਟੇ,” ਮੇਰੇ ਮੂੰਹੋਂ ਇਕਦਮ ਨਿਕਲਦਾ ਹੈ। ਮੰਜੇ ਕੋਲ ਪਏ...

ਕੋਈ ਜਗਰਾਵਾਂ ਤੋਂ ਆਇਆ ਜੇ? – ਬਲਦੇਵ ਸਿੰਘ

ਲਾਹੌਰ ਸਟੇਸ਼ਨ ’ਤੇ ਉਤਰੇ ਹੀ ਸਾਂ, ਸਾਨੂੰ ਮਰਦਾਂ, ਤੀਵੀਆਂ ਅਤੇ ਨੌਜਵਾਨਾਂ ਦੀ ਭੀੜ ਨੇ ਘੇਰ ਲਿਆ| -ਕੋਈ ਨੂਰਮਹਿਲ ਤੋਂ ਆਇਆ ਜੇ?' -ਕੋਈ ਸ਼ਾਹਕੋਟ ਤੋਂ ਆਇਆ...

ਝੱਖੜ ਝੋਲੇ – ਸੁਰਜੀਤ ਬਰਾੜ

ਪੰਮੀ ਨੇ ਆਂਢੋਂ-ਗੁਆਢੋਂ ਉਧਾਰਾ ਆਟਾ ਮੰਗ ਕੇ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕਿਸੇ ਘਰੋਂ ਆਟਾ ਨਾ ਮਿਲਿਆ, ਚੁੱਲ੍ਹਾ ਠੰਡਾ ਰਿਹਾ| ਗੁਰਾ, ਪੰਮੀ ਦਾ...

ਕੈਂਠਾ – ਸਵਰਨ ਚੰਦਨ

ਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ...

ਜਗਤਾਰਜੀਤ ਦੀਆਂ ਕਵਿਤਾਵਾਂ

ਫ਼ਰੇਮ 1 ਸਾਡਾ ਪਰਿਵਾਰ ਜੁੜ ਬੈਠਾ ਹੈਸੋਚਦਾ ਹੈਫ਼ਰੇਮ ਕਿਸ ਤਰ੍ਹਾਂ ਦਾ ਹੋਵੇਜਿਸ ਵਿਚ ਉਸ ਦੀ ਫ਼ੋਟੋ ਮੜ੍ਹੀ ਜਾਂਦੀ ਹੈ ਬਹਿਸ ਵਿਚ ਉਹ ਵੀ ਸ਼ਾਮਲ ਹਨਜਿਨ੍ਹਾਂ ਕਦੇ...

ਹਮ ਲੜੇਂਗੇ – ਜਸਬੀਰ ਸਿੰਘ ਆਹਲੂਵਾਲੀਆ

ਤੂੰ ਕਿਹਾ-“ਹਮ ਲੜੇਂਗੇ।’’ਤੇਰੇ ਬੋਲ ਜਿਉਂ ਗਗਨ ਦਮਾਮਾ ਬਾਜਿਓ।ਅੰਦਰੋਂ ਆਵਾਜ਼ ਆਈ :“ਅੰਬ ਜੂਝਨ ਕਾ ਚਾਓ।’’ਇਕ ਅਗੰਮੀ ਚਾਓ ਵਿਚ ਜੂਝਦਾ ਰਿਹਾ। ਜਦੋਂ ਵੀ “ਬਲੁ ਛੁਟਕਿਓ ਬੰਧਨ ਪਰੇ”...