Tag: Hun Magazine

spot_imgspot_img

ਦਿੱਲੀ – ਉਦੈ ਪ੍ਰਕਾਸ਼

ਜਦ ਤੱਕ ਮੁਗਲ ਨਹੀਂ ਸਨ ਆਏ। ਦਿੱਲੀ ਵਿੱਚ ਉਹਨੀਂ ਦਿਨੀਂ ਸੁਲਤਾਨਾਂ ਦਾ ਰਾਜ ਸੀ। ਅਲਾਉਦੀਨ ਖਿਲਜੀ ਬਾਦਸ਼ਾਹ ਸੀ।ਕਈ ਸਾਲਾਂ ਤੋਂ ਦਿੱਲੀ ਦਰਬਾਰ ਵਿੱਚ ਇਹ...

ਤਖ਼ਤ – ਪਿਆਰਾ ਸਿੰਘ ਭੋਗਲ

ਅਟੈਚੀ ਕੇਸ ਚੁੱਕੀ ਕੁਲਵੰਤ ਸਿੰਘ ਕੋਠੀ ਤੋਂ ਬਾਹਰ ਨਿਕਲਿਆ, ਤੇ ਆਪਣੀ ਕਾਰ ਵਿਚ ਬੈਠ ਗਿਆ। ਡਰਾਈਵਰ ਆ ਗਿਆ ਸੀ, ਪਰ ਕੁਲਵੰਤ ਸਿੰਘ ਦੀ ਪਤਨੀ...

ਕੈਂਠਾ – ਸਵਰਨ ਚੰਦਨ

ਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ...

ਕੰਧਾਂ ’ਤੇ ਲਿਖੀ ਇਬਾਰਤ – ਅਤਰਜੀਤ

ਪਿੰਡ ਦੇ ਘਸੀ ਪਿਟੀ ਜ਼ੈਲਦਾਰੀ ਵਾਲੇ ਸਰਦਾਰ ਦਿਆ ਸਿੰਘ ਨੇ ਵਿਹੜੇ ਵਾਲਿਆਂ ਦੇ ਘਰਾਂ ਦੀ ਨਾਮ੍ਹੋ ਨਾਂ ਦੀ ਇਕ ਔਰਤ ਨੂੰ ਸੱਥ ਵਿਚ ਹੀ...

ਚਾਰ ਕਵਿਤਾਵਾਂ – ਪਰਵੇਸ਼

ਇਕਰੋਜ਼ ਰਾਤਸੁੱਤੇ ਪਏ ਬੱਚਿਆਂ ਦੀ ਨੀਂਦ ਵਿਚਆ ਵੜਦੇ ਨੇ ਘੋੜੇ ਘੋੜੇ ਕੁਚਲ ਰਹੇ ਨੇਬੱਚਿਆਂ ਨੂੰ ਮੈਂ ਚਾਹੁੰਦਾਂਕਿ ਬੱਚਿਆਂ ਦੀ ਨੀਂਦ ਵਿਚ ਜਾਵਾਂਤੇ ਬਚਾਅ ਲਵਾਂ ਇਨ੍ਹਾਂ ਨੂੰਘੋੜਿਆਂ...

ਮੋਹ ਦੇ ਸਿਰਨਾਵੇਂ – ਅਰਥੀਸ਼

ਸਿਮਰਤੀ ਦੀ ਪੁਨਰਸਿਰਜਣਾ ਕਰਦੀ ਸਥਾਪਤ ਯਾਨਰ ਤੋੜਦੀ ਇਕੋਤਰ ਸੌ ਨਵੇਂ ਪੰਜਾਬੀ ਕਵੀਆਂ ਦੀ ਇਸ ਵੀਹ ਸਾਲ ਲੰਮੀ ਮਾਨਵੀ ਅਵਚੇਤਨ, ਅਹਿਸਾਸਾਂ ਤੇ ਸਰੋਕਾਰਾਂ ਦੇ ਪੈਰਾਡਾਈਮ...