Tag: Hun Magazine

spot_imgspot_img

ਅਮਲਤਾਸ – ਬਲਦੇਵ ਧਾਲੀਵਾਲ

ਓਕੁਲਵੰਤ ਮੈਨੂੰ ਪਤੈ ਤੈਨੂੰ ਯਕੀਨ ਨੲ੍ਹੀਂ ਆਉਣਾ। ਐਵੇਂ ਤੀਵੀਂਆਂ ਵਾਲੀ ਗੱਲ ਕਹਿ ਕੇ ਪਰ੍ਹੇ ਸਿੱਟ੍ਹ ਦੇਵੇਂਗਾ। ਤਾਂ ਈ ਮੈਂ ਤੈਨੂੰ ਦੱਸਣ ਤੋਂ ਝਕਦੀ ਰਹੀ।...

ਦੇਵਕੀ ਜੇਮਜ – ਪ੍ਰੇਮ ਪ੍ਰਕਾਸ਼

ਮੇਰਾ ਸਕੂਟਰ ਸ਼ਰਾਬ ਦੇ ਠੇਕੇ ਅੱਗੇ ਆ ਕੇ ਰੁਕ ਗਿਆ ਏ। ਪਊਆ ਲੈ ਕੇ ਮੈਂ ਨਾਲ ਦੇ ਹਾਤੇ ’ਚ ਵੜ ਗਿਆ ਹਾਂ।ਮੱਛੀ ਖਾਂਦਾ ਮੇਰੇ...

ਬਰੈਖ਼ਤ ਦੀ ਕਵਿਤਾ

ਵਿਦਾ ਆਪਾਂ ਗਲਵਕੜੀ ਪਾਈਮੇਰੇ ਹੱਥਾਂ ਨੇ ਮਹਿੰਗੇ ਕੱਪੜੇ ਛੋਹੇ,ਤੇਰੇ ਹੱਥ ਫਿਰੇ ਲੀਰਾਂ ਤੇ।ਜਲਦਬਾਜ਼ੀ ਵਾਲੀ ਹੈ ਗਲਵਕੜੀਤੂੰ ਜਾਣਾ ਹੈ ਕਿਸੇ ਚੰਗੇ ਭੋਜਨ ਤੇਮੇਰੀ ਉਡੀਕ ਕਰ ਰਹੇ...

ਅਰੁੰਧਤੀ ਰਾਇ ਤੇ ਵਿਸ਼ਵੀਕਰਨ ਦੀ ਪ੍ਰਸੂਤ-ਪੀੜਾ – ਸਤੀ ਕੁਮਾਰ

ਸਟੌਕਹੋਮ ਚ ਅਚਾਨਕ ਅਵਤਰਿਤ ਹੋਈ ਉਸ ਸਾਂਵਲੀ ਦੇਵੀ ਦੇ ਖੱਬੇ ਪਾਸੇ ਬੈਠਣ ਦੀ ਥਾਂ ਮੈ ਮਿਲੀ। 'ਗੌਡ ਆਫ ਸਮਾਲ ਥਿੰਗਸ ਇੰਗਲੈਂਡ ਦਾ 'ਬੁਕਰਜ਼ਪ੍ਰਾਈਜ਼ ਮਿਲਣ...

ਫ਼ਰਜ – ਅਮਰ ਸੂੁਫ਼ੀ

ਪੁਲਿਸ ਥਾਣਾ ਮਮਦ੍ਹੋਟ।ਚੇਤ ਦਾ ਪਹਿਲਾ ਪੱਖ।ਲੌਢਾ ਵੇਲਾ।ਕੌਰ ਚੰਦ ਸੂਹੀਆ ਥਾਣੇ 'ਚ ਆ ਕੇ ਇਤਲਾਹ ਦੇ ਗਿਆ ਸੀ। ਉਸ ਦਾ ਥਾਣੇ ਆਉਣ ਦਾ ਅਰਥ, ਸੂਚਨਾ...

ਨਿੱਕੇ-ਨਿੱਕੇ ਹੱਥ – ਮੋਹਨ ਲਾਲ ਫਿਲੌਰੀਆ

ਮੀਟਿੰਗ ਵਿਚ ਮੈਂ ਜਾਣ ਬੁੱਝ ਕੇ ਨਹੀਂ ਸੀ ਗਿਆ। ਭਾਵੇਂ ਕਾਰਡ ਤਾਂ ਕਈ ਦਿਨ ਪਹਿਲਾਂ ਮਿਲ ਗਿਆ ਸੀ। ਪਰ ਅੱਜ ਕੋਈ ਬੁਲਾਉਣ ਵੀ ਤਾਂ...