Tag: Hun Magazine

spot_imgspot_img

ਪੰਜਾਬ ਦੀ ਵਿਦਵਤਾ

ਪੰਜਾਬ ਦੀ ਵਿਦਵਤਾ ਨੂੰ ਪਹਿਲੀ ਮਾਰ ਖ਼ਪਤ ਸਭਿਆਚਾਰ ਵਲੋਂ ਪਈ ਹੈ। ਖ਼ਪਤ ਸਭਿਆਚਾਰ ਦਾ ਸੰਕਲਪ ਸਾਡੇ ਲਈ ਨਵਾਂ ਨਹੀਂ ਹੈ। ਅਜੋਕੇ ਦੌਰ ਨੂੰ ਤਾਂ...

ਮੋਹਨ ਤਿਆਗੀ ਦੀ ਕਵਿਤਾ

ਇਸ਼ਤਿਹਾਰਇਸ ਗਲੋਬਲ ਪਿੰਡ ਵਿਚ ਇਕ ਇਸ਼ਤਿਹਾਰ ਬਣ ਕੇਰਹਿ ਗਿਆ ਹਾਂ ਮੈਂਮੈਂ ਸਵੇਰੇ ਸਵੇਰੇ ਘਰੋਂ ਗੁਰੂ ਘਰ ਲਈ ਚੱਲਦਾ ਹਾਂਕਿ ਇਕ ਇਸ਼ਤਿਹਾਰ ਬਣ ਜਾਂਦਾ ਹਾਂਮੈਂ...

ਅਮਰਦੀਪ ਗਿੱਲ ਦੀਆਂ ਕਵਿਤਾਵਾਂ

ਆਦਿ ਬ੍ਰਹਮ ਅਵਸਥਾ - 1ਮੈਂ ਸੋਚਦਾ ਸੀ ਅਕਸਰਕਿ ਜੇ ਤੂੰ ਵਿਛੜੀ ਮੇਰੇ ਨਾਲੋਂਤਾਂ ਚੰਨ ਬੁੱਝ ਜਾਵੇਗਾ,ਸੂਰਜ ਤਿੜਕ ਜਾਵੇਗਾ,ਧਰਤੀ ਭਸਮ ਹੋ ਜਾਵੇਗੀ,ਅੰਬਰ ਹੋ ਜਾਵੇਗਾ ਲੀਰਾਂ-ਲੀਰਾਂ!ਪਰ...

ਅਹਿਮਦ ਸਲੀਮ – ਸੁਰਿੰਦਰ ਸੋਹਲ

ਪ੍ਰਸਿੱਧ ਪਾਕਿਸਤਾਨੀ ਲੇਖਕ ਅਹਿਮਦ ਸਲੀਮ ਨਾਲ ਇਹ ਗੱਲਬਾਤ 28 ਅਕਤੂਬਰ 2007 ਨੂੰ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਦੇ ਘਰ, ਲਿਬਨਾਨ, ਪੈਨਸਲਵੇਨੀਆ ਵਿਖੇ ਹੋਈ। ਗੱਲਬਾਤ ਵਿਚ...

ਤਨਵੀਰ ਦੀਆਂ ਕਵਿਤਾਵਾਂ

1.ਖਾਲ ’ਚ ਘਾਹਲੰਘਿਆ ਪਾਣੀਧਰਤੀ ਦੇ ਦਿੱਤੇਕੇਸ ਵਾਹ 2.ਅਸਮਾਨ ’ਚੋਂਦੂਰ ਦੂਰ ਤੀਕ ਰੇਤਮਾਰੂਥਲ ਬੇਰੰਗਧਰਤੀ ਦੇ ਸਿਰਪਿਆ ਜਿਉਂ ਗੰਜ 3.ਮੌਤ ਤੋਂ ਪਹਿਲਾਂਕੀੜੇ ਨੂੰ ਖੰਭਬਾਂਸ ਨੂੰ ਫੁੱਲਮਨੁੱਖ ਨੂੰ ਪਰਮਾਨੰਦ 4.ਨਿਰਹੋਂਦਜਨਮ-ਮੌਤਨਿਰਹੋਂਦ 5.ਟਿਕੀ...

ਐਨ. ਮਰਫੀ – ਅਜਮੇਰ ਰੋਡੇ

ਡਾ. ਕਟਰ ਐਨ ਮਰਫੀ ਵੈਨਕੂਵਰ ਵਿਚ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੈਂਗੁਏਜ, ਲਿਟਰੇਚਰ ਅਤੇ ਸਿੱਖ ਸਟੱਡੀਜ਼ ਵਿਭਾਗ ਦੀ ਚੇਅਰ ਹੈ। ਪਹਿਲਾਂ ਇਸ ਵਿਭਾਗ...