Tag: Hun Magazine

spot_imgspot_img

ਸਤਵੰਜਾ ਦਾ ਗਦਰ ਤੇ ਸਿੱਖ – ਮਨਮੋਹਨ

1857 ਦੇ ਗਦਰ ਨੂੰ ਯਾਦ ਕਰਦਿਆਂ ਕੁਝ ਨਵੇਂ ਪ੍ਰਸ਼ਨ ਸਾਹਵੇਂ ਹਨ। ਪਹਿਲਾ ਕਿ ਬਸਤੀਵਾਦੀ ਰਾਜ ਤੇ ਕਿਰਸਾਨੀ ਦੇ ਨਾਲ ਹੀ ਨਾਲ ਇਸ ਖਿੱਤੇ ਦੇ...

ਪੰਜ ਕਵਿਤਾਵਾਂ – ਜਤਿੰਦਰ ਕੌਰ

ਆਈਸਬਰਗ ਨਦੀ ਮੈਂਸਿਮਟ ਜਾਵਾਂਤੇਰੀ ਬੁੱਕ ਵਿਚਮੇਰਾ ਪਿਆਰ ਕਹਿੰਦਾਮੇਰੇ ਪਾਣੀਆਂ ’ਚ ਡੁੱਬ ਕੇ ਵੀ ਤੂੰਆਈਸਬਰਗ ਵਾਂਗਕਿੰਨਾ ਅਣਡੁੱਬਿਆ ਰਹਿ ਜਾਂਦਾ ਮੈਂ ਬਾਲਾਂ ਜਹੀ ਤੇਰੀ ਜ਼ਿਦ ਨੂੰਤਕਦੀ ਆਂ,ਮੰਨਦੀ ਆਂਮੈਂ...

ਇਕ ਹੱਥ ਕਾਗਦ ਇਕ ਹੱਥ ਕਾਨੀ – ਨਵਤੇਜ ਭਾਰਤੀ

ਹਰ ਹਰਕਤ ਕ੍ਰਿਸ਼ਮਾ ਲਗਦੀ ਹੈ ਨਵਤੇਜ ਭਾਰਤੀ ਦਾ ਜਨਮ 5.2.1938 ਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਰੋਡੇ ਵਿਚ ਹੋਇਆ। ਮਾਤਾ ਦਾ ਨਾਮ ਸ਼ਾਮ ਕੌਰ ਤੇ ਪਿਤਾ...

ਆਮ ਲੋਕਾਂ ਦਾ ਕਵੀ ਪਾੱਲ ਐਲੁਆਰ

ਸੰਸਾਰ ਦੇ ਸਭ ਪ੍ਰਸਿੱਧ ਕਵੀਆਂ ਵਿਚੋਂ ਇਹ ਮਾਣ ਸ਼ਾਇਦ ਇਕੱਲੇ ਫਰਾਂਸੀਸੀ ਕਵੀ ਪਾੱਲ ਐਲੁਆਰ (1895-1952) ਨੂੰ ਹੀ ਜਾਂਦਾ ਹੈ ਕਿ ਉਹਦੀ ’ਆਜ਼ਾਦੀ’ ਨਾਮ ਦੀ...

ਭਗਤ ਸਿੰਘ ਦੇ ਵਿਚਾਰਾਂ ਨਾਲ ਖਿਲਵਾੜ

ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਗਤ ਸਿੰਘ ਦੇ ਸ਼ਤਾਬਦੀ ਜਸ਼ਨ ਸੰਸਾਰ ਪੱਧਰ ’ਤੇ ਮਨਾਏ ਜਾ ਰਹੇ ਹਨ। ਇਨ੍ਹਾਂ ਜਸ਼ਨਾਂ ਵਿਚ ਪੰਜਾਬ...

ਚਿੱਠੀਆਂ – ‘ਹੁਣ-6’

ਸੋਢੀ ਸਾਹਿਬ, ਹੁਣ ਤੇ ਮਾਰਕਸਵਾਦ'ਹੁਣ' ਦੀ ਕੁਝ ਵਿਲੱਖਣ ਦੇਣ ਇਹ ਹੈ ਕਿ ਇਸ ਦੇ ਪਿਛਲੇ ਤਿੰਨਾਂ ਅੰਕਾਂ ਵਿਚ ਛਪੀ ਸਾਮਗ੍ਰੀ ਨੇ ਮਾਰਕਸਵਾਦ ਬਾਰੇ ਬਹਿਸ...