Tag: Hun Magazine

spot_imgspot_img

ਰਮੇਸ਼ ਨਗਰ ਦੀ ਕੁੜੀ – ਸਤੀ ਕੁਮਾਰ

ਠੋਡੀ ਤੇ ਹੱਥ ਰੱਖਸਾਬੁਤ ਪੱਕੇ ਅਨਾਰ ਦੇਦਾਣੇ ਗਿਣ ਰਹੀਆਂ ਹਨ ਕੁੜੀਆਂ (ਅਨਾਰ / ਮਾਇਆਜਾਲ) ਪੰਜਾਬੀ ਸਾਹਿਤ ’ਚ ਸ੍ਵੈ-ਜੀਵਨੀਆਂ ਲਿਖਣ ਦੀ ਰੁੱਤ ਹੈ। ਇਸ ਮੌਸਮ ’ਚ ਬੇ-ਮਲੂਮ...

ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ

ਮੋਹ ਮੁਹੱਬਤ ਦੀ ਬਹਾਰ ਮਿਰੇ ਸੁਪਨੇ ਨੂੰ ਮਿਲੋ,ਸਿਰ ਨੂੰ ਮਿਲੋਗੱਲ ਛੱਡੋ ਕਪੜਿਆਂ ਦੇ ਰੰਗ ਦੀਮੇਰੇ ਜੀਵਨ-ਢੰਗ ਦੀ । ਝੁਰੜੀਆਂ ਤੇ ਕਪੜਿਆਂ ਦੀਆਂ ਸਿਲਵਟਾਂ ਨੂੰ ਦੇਖਕੇਮੇਰੀ ਸਾਰੀ...

ਬੱਚਿਆਂ ਲਈ ਕਹਾਣੀਆਂ ਤੇ ਸਾਹਿਤ – ਹਰਸ਼ਿੰਦਰ ਕੌਰ

ਬੱਚੇ ਕਿਹੋ ਜਿਹਾ ਸਾਹਿਤ ਮੰਗਦੇ ਹਨ ? ਛੇ ਹਫ਼ਤਿਆਂ ਦੇ ਬੱਚੇ ਦਾ ਦਿਮਾਗ਼ ਕਿਹੋ ਜਿਹੀ ਕਹਾਣੀ ਸੁਣਨੀ ਚਾਹੁੰਦਾ ਹੈ ? ਨੌਂ ਮਹੀਨੇ ਦੇ ਬੱਚੇ...

ਨਾਗਸੈਨ ਦਾ ਮਿਲਿੰਦ-ਪ੍ਰਸ਼ਨ ‒ ਹਰਪਾਲ ਸਿੰਘ ਪੰਨੂ

ਈਸਵੀ ਸਨ ਸ਼ੁਰੂ ਹੋਣ ਤੋ ਥੋੜ੍ਹਾ ਸਮਾਂ ਪਹਿਲਾਂ ਜਾਂ ਥੋੜ੍ਹਾ ਸਮਾਂ ਬਾਦ ਪਾਲੀ ਭਾਸ਼ਾ ਦੇ ਇਸ ਵਿਸ਼ਵ-ਪ੍ਰਸਿੱਧ ਗ੍ਰੰਥ ਮਿਲਿੰਦ-ਪ੍ਰਸ਼ਨ ਦੀ ਰਚਨਾ ਸਿਆਲਕੋਟ ਸ਼ਹਿਰ ਵਿਚ...

ਸਿਰੇ ਦਾ ਕਲਾਕਾਰ – ਨਿੰਦਰ ਘੁਗਿਆਣਵੀ

'ਆਏ..ਹਾਏ..ਹਾਏ..ਅੱਛਾ ਜੀ?' ਉਹਨੇ ਅੱਖਾਂ ਟੱਡੀਆਂ, ਮੂੰਹ ਨੂੰ 'ਹੋਰੂੰ ਜਿਹਾ ਬਣਾਇਆ ਤੇ ਉਪਰਲਾ ਬੁੱਲ੍ਹ ਖੱਬਿਓਂ ਉਤਾਂਹ ਨੂੰ ਚੜ੍ਹਾਇਆ। ਉਹਦੀ ਇੰਜ ਦੀ ਕਲਾਤਮਿਕਤਾ ਭਰੀ ਉਤਸੁਕਤਾ ਦੇਖਕੇ...

ਡੋਰਿਸ ਲੈਸਿੰਗ – ਸਾਹਿਤ ਦਾ ਨੋਬੇਲ ਇਨਾਮ

ਲੰਡਨ ਦੇ ਉਤਰ ਵਿਚ ਇੱਕ ਭੀੜ ਭੜੱਕੇ ਵਾਲਾ ਇਲਾਕਾ ਹੈ, ਵੈਸਟ ਹੈਮਸਟਿਡ। ਜੁੜਵੀਆਂ ਅਤੇ ਸਾਂਝੀਆਂ ਕੰਧਾਂ ਵਾਲੇ ਵੱਡੇ ਵੱਡੇ ਘਰ ਹਨ ਇਥੇ।ਇਨ੍ਹਾਂ ਘਰਾਂ ਵਿਚੋਂ...