Tag Archive

Hun 9th Edition

ਚਿੱਠੀਆਂ - ਹੁਣ 9

ਚਿੱਠੀਆਂ - ਹੁਣ 9

ਮੈਂ ਪਹਿਲਾਂ ਹੀ ਜ਼ਿਕਰ ਕਰਦਾ ਰਹਿੰਦਾ ਹਾਂ ਕਿ 'ਹੁਣ' ਪਰਚਾ ਨਿਕਲਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਇਕ ਮਿਸਾਲੀ ਪੈਰ ਪੁੱਟਿਆ ਗਿਆ ਹੈ, ਪਹਿਲਾਂ ਅਜਿਹਾ ਸਾਹਿਤਕ ਪੱਤਰ ਕਦੇ ਨਹੀਂ ਸੀ, 'ਚ...

Read More
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ - ਰਮਨ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ - ਰਮਨ

ਪੰਜਾਬੀ ਕਾਵਿ-ਸਾਹਿਤ ਗੀਤ-ਪ੍ਰਗੀਤ ਦਾ ਅਥਾਹ ਭੰਡਾਰ ਹੈ| ਮੱਧਕਾਲ ਦੀ ਸਮੁੱਚੀ ਕਵਿਤਾ ਵਿਚ ਸੁਰ-ਸੰਗੀਤ ਪ੍ਰਧਾਨ ਹੈ| ਮੱਧਕਾਲ ਦੀਆਂ ਦੋਵੇਂ ਪ੍ਰਮੁੱਖ ਕਾਵਿ-ਧਾਰਾਵਾਂ ਗੁਰਮਤਿ ਕਾਵਿ-ਧਾਰ...

Read More
ਤਰਲੋਚਨ ਝਾਂਡੇ ਦੀਆਂ ਕਵਿਤਾਵਾਂ

ਤਰਲੋਚਨ ਝਾਂਡੇ ਦੀਆਂ ਕਵਿਤਾਵਾਂ

ਘੋੜਿਆਂ ਵਾਲੇ ਸ਼ਾਹ ਅਸਵਾਰ ਆਏ ਸੀਬਾਰੂਦ ਨੂੰ ਪਲੀਤੀ ਲਾਉਣਪਲੀਤੀ ਤਾਂ ਉਹ ਲਾ ਗਏਪਰ ਹੁਣਅੰਨ੍ਹੇ ਹੋ ਕੇਘਰਾਂ ਨੂੰ ਪਰਤ ਰਹੇ ਨੇ………………।। ਉੱਲੂ ਉਹ ਸਾਰੀ ਰਾਤ ਜਾਗਦੇਤੇ ਸੂਹੀ...

Read More
ਇਸ ਤੋਂ ਪਹਿਲਾ ਕਿ - ਭੁਪਿੰਦਰ ਕੌਰ ਪ੍ਰੀਤ

ਇਸ ਤੋਂ ਪਹਿਲਾ ਕਿ - ਭੁਪਿੰਦਰ ਕੌਰ ਪ੍ਰੀਤ

ਇਸ ਤੋਂ ਪਹਿਲਾਂਕਿ ਮੈਂ ਖਰਚ ਹੋ ਜਾਵਾਂਸਾਰੀ ਦੀ ਸਾਰੀਆਪਣੀ ਮਰਜ਼ੀ ਬਗੈਰਇਸ ਤੋਂ ਪਹਿਲਾਂ ਕਿਹਰ ਘੜੀਹਰ ਦਿਨਹਰ ਰਿਸ਼ਤਾਹਰ ਕਰਮਹਰ ਲੋੜਹਰ ਥੋੜਵੰਡ ਲਵੇ ਮੈਨੂੰ ਆਪਣੇ ਅਨੁਸਾਰਸਾਂਭ ਸਾਂਭ ਰੱ...

Read More
ਰਾਣਾ ਰਣਵੀਰ ਦੀਆਂ ਕਵਿਤਾਵਾਂ

ਰਾਣਾ ਰਣਵੀਰ ਦੀਆਂ ਕਵਿਤਾਵਾਂ

ਮਨ ਦੀ ਭੰਬੀਰੀ ਮੰਨਣ ਅਤੇ ਇਨਕਾਰ ਦੀ ਦੁਚਿੱਤੀ ’ਚਮੈਂ ਆਪਣੇ ਆਪ ਨੂੰ ਮਧੋਲ ਰਿਹਾਂਦਰਦ ਬਹੁਤ ਹੁੰਦੈਪਰ ਚੀਖ ਨਹੀਂ ਨਿਕਲਦੀਸ਼ਾਇਦ ਹਾਲੇ ਚੀਖਣ ਦੀ ਅਵਸਥਾ ਨਹੀਂਹਾਲੇ ਤਾਂ ਪਸਰੀ ਹੋਈ ਹ...

Read More
ਤ੍ਰੇਲ ਤੁਪਕਿਆਂ ਦਾ ਗੀਤ - ਅੰਬਰੀਸ਼

ਤ੍ਰੇਲ ਤੁਪਕਿਆਂ ਦਾ ਗੀਤ - ਅੰਬਰੀਸ਼

ਇਕ ਵਾਰ ਮੈਂ ਉਹਨਾਂ ਕੁਝ ਕੰਮਾਂ, ਅਹਿਸਾਸਾਂ ਦੀ ਸੂਚੀ ਬਣਾਈ ਜਿਹੜੇ ਮੈਂ ਮਰਨ ਤੋਂ ਪਹਿਲਾਂ ਕਰਨਾ, ਮਹਿਸੂਸਣਾਂ ਚਾਹੁੰਦਾ ਸਾਂ। ਉਹਨਾਂ ’ਚ ਕਾਫੀ ਉਪਰ, ਘੱਟੋ-ਘੱਟ ਇਕ ਵਾਰ ਕਿਸੇ ਅਸਲੀ ...

Read More
Re-reading Pash in Our World - Rajesh Kumar Sharma

Re-reading Pash in Our World - Rajesh Kumar Sharma

ਪਾਸ਼ ਸਾਡਾ ਅਜਿਹਾ ਕਵੀ ਹੋਇਆ ਹੈ ਜਿਸਨੇ ਅਪਣੇ ਕਾਵਿ ਆਵੇਸ਼ ਅਤੇ ਅਲਬੇਲੇ ਅੰਦਾਜ਼ ਨਾਲ ਪੰਜਾਬੀ ਸਾਹਿਤ ਵਿਚ ਅਛੂਤੀਆਂ ਪੈੜਾਂ ਦਾ ਇੱਕ ਵਰਤਾਰਾ ਸਿਰਜ ਦਿੱਤਾ ਸੀ। ਉਹ ਕਵਿਤਾ ਲਿਖਣ ਦੇ ਨਾਲ...

Read More
ਅਮੀਆ ਕੁੰਵਰ ਦੀਆਂ ਕਵਿਤਾਵਾਂ

ਅਮੀਆ ਕੁੰਵਰ ਦੀਆਂ ਕਵਿਤਾਵਾਂ

ਖ਼ਰਾਇਤ ਰੂਹ ਨੂੰ ਸੀਇਕ ਬੁਰਕੀ ਦੀ ਭੁੱਖਇਕ ਘੁੱਟ ਦੀ ਪਿਆਸ ਤੇਰੇ ਸਾਹਵੇਂ ਕਸ਼ਕੌਲ ਕਰਦਿਆਂ ਹੀਤੂੰ ਆਪਣੇ ਜਿਸਮ ਦੀਸਾਰੀ ਭੁੱਖ, ਪਿਆਸਇਹਦੀ ਖੈLਰ ਕਰ ਦਿੱਤੀ| ਆਤਮ ਦਰਸ਼ਨ ਸਮ...

Read More
ਅਨਤੋਨੀਓ ਗ੍ਰਾਮਸ਼ੀ - ਮਨਮੋਹਨ

ਅਨਤੋਨੀਓ ਗ੍ਰਾਮਸ਼ੀ - ਮਨਮੋਹਨ

'ਸੱਚ ਕਹਿਣਾ ਹਮੇਸ਼ਾ ਹੀ ਇਨਕਲਾਬੀ ਹੁੰਦਾ ਹੈ’ ਅਨਤੋਨੀਓ ਗ੍ਰਾਮਸ਼ੀ (ਜਨਵਰੀ 23, 1891-ਅਪਰੈਲ 27, 1937) ਇਟਲੀ ਦਾ ਵੱਡਾ ਲੇਖਕ, ਰਾਜਨੀਤੀਵਾਨ ਅਤੇ ਰਾਜਨੀਤੀ ਦਾ ਸਿਧਾਂਤਕਾਰ ਸੀ। ਇ...

Read More
ਭਗਵਾਨ ਢਿੱਲੋਂ ਦੀਆਂ ਕਵਿਤਾਵਾਂ

ਭਗਵਾਨ ਢਿੱਲੋਂ ਦੀਆਂ ਕਵਿਤਾਵਾਂ

ਕਲਿੰਗਾ ਯਾਰ ਅਸ਼ੋਕਐਹ ਤਾਂ ਕੋਈ ਗੱਲ ਨਾ ਹੋਈਕਿ ਕਲਿੰਗਾ ਦੇ ਕੋਹਰਾਮ ਨੂੰ ਦੇਖਬੁਧਅੱਮ ਸ਼ਰਣੱਮ ਗੱਛਾਮੀ ਗੁਣਗੁਣਾਕੇਨਿਰਵਾਣ ਦੀ ਭਟਕਣਾ ’ਚਕਿਸੇ ਬੋਧ ਮੱਠ ਨੂੰਕਿਸੇ ਭਗੌੜੇ ਦੀ ਠਾਹਰ ਵ...

Read More
ਮਹਾਭਾਰਤ - ਸ਼ਿਵ ਨਾਥ

ਮਹਾਭਾਰਤ - ਸ਼ਿਵ ਨਾਥ

ਬੜਾ ਹੈਰਾਨ ਹੁੰਦਾ ਸਾਂਕਈ ਵਾਰੀ ਕਥਾ ਸੁਣ ਕੇਕਿਵੇਂ ਪੰਜਾਂ ਦੇ ਹੱਥੋਂ, ਮਰ ਗਏਉਹ ਸੌ ਭਰਾ ਆਖ਼ਿਰ?ਜਦੋਂ ਕਿ ਮਰਨ ਵਾਲੇ ਵੀਨਹੀਂ ਸਨ ਘੱਟ ਬਲਕਾਰੀ|ਤੇ ਖਾ ਬੈਠੇ ਕਿਵੇਂ ਸਨ ਹਾਰ,ਭੀਸ਼ਮ ਜਿਹ...

Read More
ਜਸਪਾਲਜੀਤ ਦੀਆਂ ਦੋ ਕਵਿਤਾਵਾਂ

ਜਸਪਾਲਜੀਤ ਦੀਆਂ ਦੋ ਕਵਿਤਾਵਾਂ

ਸੜਕਾਂ ਸੜਕਾਂ ਖ਼ਮੋਸ਼ ਪਈਆਂਜਾਗ ਪੈਂਦੀਆਂ ਹਨ-ਰਾਹੀਆਂ ਦੇ ਪੈਰਾਂਦੀ ਆਹਟ ਨਾਲਸੜਕਾਂ ਖਮੋਸ਼ ਪਈਆਂ-ਅਪਣੀ ਬੁੱਕਲ ਵਿਚਸਾਂਭੀ ਬੈਠੀਆਂ ਹਨ-ਮੀਲਾਂ ਦਾ ਇਤਿਹਾਸਸੜਕਾਂ ਖ਼ਮੋਸ਼ ਪਈਆਂਖੁਸ਼ਆਮਦੀਦ ...

Read More
ਗਵਾਚੇ ਹੋਏ ਦਿਨ - ਮਨਮੋਹਨ ਬਾਵਾ

ਗਵਾਚੇ ਹੋਏ ਦਿਨ - ਮਨਮੋਹਨ ਬਾਵਾ

ਹਰ ਕਿਸੇ ਦੀ ਅਪਣੀ ਚਾਲ, ਅਪਣਾ ਹਾਲ ਅਤੇ ਕਿਸਮਤ ਦੇ ਅਪਣੇ ਅਪਣੇ ਕਮਾਲ| ਜੀਵਨ ਸਿੱਧੀ ਲੀਕ ਵਾਂਗ ਨਾ ਚਲਦਾ, ਨਾ ਚਲਦਾ ਦਰਿਆ| ਸੋ ਅਪਣਾ ਵੀ ਇਹੋ ਹਾਲ| ਉਮਰ ਕੇਵਲ ਸੋਲਾਂ ਸਾਲ। ਇਕ ਵਾਰੀ...

Read More
ਕਵਿਤਾ ਕਦੀ ਵੀ ਪੂਰੀ ਨਹੀਂ ਹੁੰਦੀ - ਅਵਤਾਰਜੀਤ

ਕਵਿਤਾ ਕਦੀ ਵੀ ਪੂਰੀ ਨਹੀਂ ਹੁੰਦੀ - ਅਵਤਾਰਜੀਤ

ਉਹ ਤਲੀਆਂ ਦਾ ਘਰ ਬਣਾਉਂਦੀਮੱਥੇ ਦੀ ਲਕੀਰਆਸਥਾ ਰਿਸ਼ਤਿਆਂ ਦੀਅੰਦਰ ਹੁੰਦੀ ਕਿਣਮਿਣਸ਼ਬਦਾਂ ਦੀ ਸਤਰੰਗੀ ਪੀਂਘਅੰਬਰ ਦੀ ਕਾਸ਼ਨੀ ਅੱਖਉਚੀ ਉਚੀ ਹੱਸਦੀਵਰਿ੍ਹਆਂ ਪਹਿਲਾਂ ਗੁੰਮ ਹੋਈਅੱਲੜ ਚੀਕ ਸ਼...

Read More
ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਪਿਛੋਕੜ - ਸੁਭਾਸ਼ ਪਰਿਹਾਰ

ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਪਿਛੋਕੜ - ਸੁਭਾਸ਼ ਪਰਿਹਾਰ

ਸੁਲਤਾਨਪੁਰ ਲੋਧੀ ਦਾ ਕਸਬਾ ਕਪੂਰਥਲੇ ਜ਼ਿਲ੍ਹੇ ਵਿਚ ਨਦੀ ਕਾਲ਼ੀ ਵੇਈਂ ਦੇ ਕੰਢੇ ਸਥਿਤ ਹੈ. ਕਾਲੀ ਵੇਈਂ ਬਾਰੇ ਸਥਾਨਕ ਲੋਕਾਂ ਦਾ ਖ਼ਿਆਲ ਹੈ ਕਿ ਇਹ ਮਹਾਭਾਰਤ ਦੇ ਨਾਇਕ ਅਰਜਨ ਦੇ ਤੀਰਾਂ ਨਾ...

Read More
ਫਰਾਂਜ਼ ਕਾਫਕਾ - ਹਰਪਾਲ ਸਿੰਘ ਪੰਨੂ

ਫਰਾਂਜ਼ ਕਾਫਕਾ - ਹਰਪਾਲ ਸਿੰਘ ਪੰਨੂ

ਕਾਫਕਾ ਬਾਬਤ ਲਿਖਣ ਦਾ ਫੈਸਲਾ ਕੀਤਾ ਤਾਂ ਸੁਭਾਵਕ ਸੀ ਕਿ ਉਸ ਨਾਲ ਸਬੰਧਤ ਸਮੱਗਰੀ ਪਰਮਾਣਿਕ ਹੋਵੇ। ਸੋਚਦਾ - ਉਸ ਬਾਰੇ ਲਿਖ ਸਕਾਂਗਾ ਕੁੱਝ, ਜਿਸ ਨੂੰ ਪਾਠਕ ਸਹੀ ਮੰਨ ਲੈਣ? ਜਰਮਨ ਸਾਹਿ...

Read More
ਸੰਯੋਗ - ਜੋਗਿੰਦਰ ਸ਼ਮਸ਼ੇਰ

ਸੰਯੋਗ - ਜੋਗਿੰਦਰ ਸ਼ਮਸ਼ੇਰ

ਜਿੰਨਾ ਚਿਰ ਮੇਰੀ ਮਾਂ ਜੀਊਂਦੀ ਰਹੀ। ਉਸਨੂੰ ਸਦਾ ਮੇਰੇ ਵਿਆਹ ਦੀ ਚਿੰਤਾ ਰਹੀ। ਜਿਵੇਂ ਕਿ ਹਰ ਮਾਂ ਦੀ ਇੱਛਿਆ ਹੁੰਦੀ ਹੈ, ਕਿ ਮੇਰੇ ਪੁੱਤਰ ਦਾ ਘਰ ਵਸਦਾ ਹੋਵੇ, ਮੇਰੀ ਮਾਂ ਵੀ ਮੈਨੂੰ ...

Read More
ਮੁਹੱਬਤ ਦਾ ਸੱਸਾ - ਐੱਸ.ਤਰਸੇਮ

ਮੁਹੱਬਤ ਦਾ ਸੱਸਾ - ਐੱਸ.ਤਰਸੇਮ

ਮੇਰੇ ਅਪਣੇ ਪਿੰਡ ਦੇ ਪੰਡਤ ਕਪੂਰ ਚੰਦ ਦੇ ਬਣਾਏ ਟੇਵੇ ਵਿਚ ਮੇਰਾ ਨਾਮ ਬਿਸ਼ੰਭਰ ਦਾਸ ਸੀ। ਇਸ ਨਾਂ ਦੀ ਬੁਨਿਆਦ ਸੀ ਮੇਰੀ ਜਨਮ ਰਾਸ਼ੀ। ਮੈਥੋਂ ਵੱਡੀ ਤੇ ਮੇਰੇ ਭੈਣ-ਭਰਾਵਾਂ ਵਿਚੋਂ ਸਭ ਤੋ...

Read More
ਸੁਖਦੇਵ ਸਿੰਘ ਸਿਰਸਾ ਦੀਆਂ ਕਵਿਤਾਵਾਂ

ਸੁਖਦੇਵ ਸਿੰਘ ਸਿਰਸਾ ਦੀਆਂ ਕਵਿਤਾਵਾਂ

ਖੰਭ ਉਡਾ ਲਿਆਈ ਹਵਾਜੇਲ੍ਹ ਦੀਆਂ ਸੀਖਾਂ ਤੱਕਪੰਛੀ ਦਾ ਖੰਭਚੁੱਕਿਆ, ਚੁੰਮਿਆਤੇ ਸਾਫ਼ੇ ’ਚ ਸਜਾਇਆਉਲਰੀਆਂ ਬਾਹਾਂਪੈਰ ਥਿਰਕੇਚੁਟਕੀਆਂ ਦਾ ਦੇ ਕੇ ਤਾਲਮੁੱਦਤ ਤੋਂ ਚੁੱਪ ਕੈਦੀ ਗੁਣਗੁਣਾਇ...

Read More
ਸਰਦਾਰਾ ਸਿੰਘ ਜੌਹਲ

ਸਰਦਾਰਾ ਸਿੰਘ ਜੌਹਲ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਉਘੇ ਅਰਥ-ਸ਼ਾਸ਼ਤਰੀ ਹਨਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?ਇਹ ਜ਼ਰੂਰੀ ਨਹੀਂ ਕਿ ਕਿਤਾਬ...

Read More
ਖੁੱਲ੍ਹਾ ਬੂਹਾ - ਕਮਲ ਦੁਸਾਂਝ

ਖੁੱਲ੍ਹਾ ਬੂਹਾ - ਕਮਲ ਦੁਸਾਂਝ

ਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ ਰਾਜ਼ਦਾਨ। ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਨੀਰਾਂ ਮਲਿਕ, ਘਰੇਲੂ ਸੁਆਣੀਆਂ ਰਾਜਦੀਪ ਢਿੱਲੋਂ ਤੇ ਗੁਰਜੋਤ ਕੌਰ। ਤਿੰਨਾ...

Read More
ਜੀਣ ਜੋਗਾ - ਗੁਰਸੇਵਕ ਸਿੰਘ ਪ੍ਰੀਤ

ਜੀਣ ਜੋਗਾ - ਗੁਰਸੇਵਕ ਸਿੰਘ ਪ੍ਰੀਤ

''ਬੰਧੂ … ਮੈਂ ਵਕਤ ਬੋਲ ਰਹਾ ਹੂੰ … ਮੈਂ ਸਰਬਸ਼ਕਤੀਮਾਨ… ਮੈਂ ਸਰਬਵਿਆਪਕ। ਪਰ ਬੰਧੂ ਕੁਸ਼ ਸਮੇਂ ਸੇ ਮੈਂ ਖੁਦ 'ਵਕਤ ਮੇਂ ਪੜਾ ਹੂਆ’ ਥਾ… ਵੋਹ ਬੀ ਸਿਰਫ ਏਕ ਅਦਨੇ ਸੇ ਆਦਮੀ ਕੇ ਕਾਰਨ… ਆ...

Read More
ਇਮਰੋਜ਼ ਦੀਆਂ ਕਵਿਤਾਵਾਂ

ਇਮਰੋਜ਼ ਦੀਆਂ ਕਵਿਤਾਵਾਂ

ਸੱਚ ਬਾਦਸ਼ਾਹ ਵੀਸੱਚ ਤੋਂ ਡਰਦਾ ਹੈਔਰੰਗਜ਼ੇਬ ਨੂੰ ਪੁੱਛ ਕੇ ਵੇਖ ਲਵੋਪਰ ਸੱਚਕਿਸੇ ਤੋਂ ਨਹੀਂ ਡਰਦਾਸਰਮਦ ਨੂੰ ਸੁਣ ਕੇ ਵੇਖ ਲਵੋ ਪਾਠ/ ਮੁਹੱਬਤ ਪਾਠ ਵੀ ਉਹੀਜੋ ਬਿਨਾਂ ਸ਼ਬਦਆਪਣ...

Read More
ਤਾਜ਼ੀ ਹਵਾ ਦਾ ਬੁੱਲਾ - ਵਿੱਟਮੈਨ

ਤਾਜ਼ੀ ਹਵਾ ਦਾ ਬੁੱਲਾ - ਵਿੱਟਮੈਨ

ਦੇਰ ਹੋਈ ਸ.ਗੁਰਬਖਸ਼ ਸਿੰਘ ਜੀ ਨੇ ਵਾਲਟ ਵਿੱਟਮੈਨ ਦੀਆਂ ਕੁਝ ਕਵਿਤਾਵਾਂ ਉਲਥਾ ਕਰਕੇ 'ਪ੍ਰੀਤ ਲੜੀ’ ਵਿਚ ਛਾਪੀਆਂ ਸਨ। ਵਿੱਟਮੈਨ ਅਜਿਹਾ ਕਵੀ ਸੀ ਜਿਸਨੇ ਉਨ੍ਹੀਵੀਂ ਸਦੀ ਦੇ ਅੱਧ ਵਿਚ ਅਮ...

Read More
ਪੰਜਾਬੀ ਜ਼ਿੰਦਾਬਾਦ !

ਪੰਜਾਬੀ ਜ਼ਿੰਦਾਬਾਦ !

ਅਸੀਂ ਹੀ ਹਾਂ ਜਿਨ੍ਹਾਂ ਨੇ ਆਪ ਕੰਧਾਰ ਤੋਂ ਸਤਲੁਜ ਤੱਕ ਰਾਜ ਕਰਦਿਆ ਵੀ ਇਹਨੂੰ ਤਖਤ ਦੇ ਇੱਕ ਪਾਵੇ ਕੋਲ ਬਹਾਈ ਰੱਖਿਆ।ਅਸੀਂ ਹੀ ਹਾਂ ਜੋ ਅਪਣੇ ਘਰਾਂ ਦੀਆਂ ਦਹਿਲੀਜ਼ਾਂ ਤੋਂ ਬਾਹਰ ਇਹਦੇ ...

Read More
ਕੁੱਤੀ ਵਿਹੜਾ - ਮਨਿੰਦਰ ਸਿੰਘ ਕਾਂਗ

ਕੁੱਤੀ ਵਿਹੜਾ - ਮਨਿੰਦਰ ਸਿੰਘ ਕਾਂਗ

ਇਹ ਕਹਾਣੀ ਤਿੰਨ ਕਾਲ ਖੰਡਾਂ ਵਿੱਚ ਫੈਲੀ ਹੋਈ ਹੈ, ਵਰਤਮਾਨ ਤੋਂ ਪ੍ਰਾਰੰਭ ਹੋ ਕੇ ਗੁਰੂ ਰਾਮ ਦਾਸ ਜੀ ਦੇ ਕਾਲ ਤੱਕ ਅਤੇ ਇਹਨਾਂ ਦੋਹਾਂ ਦੇ ਵਿਚਕਾਰਲੇ (ਮੱਧਕਾਲ) ਨੂੰ ਆਪਣੇ ਕਲੇਵਰ ਵਿੱ...

Read More
×
Login
Register
×

User Profile

Welcome, ... (...)

Recent Comments

  • Loading...

Recent Reactions

  • Loading...