ਚਿੱਠੀਆਂ - ਹੁਣ 9
ਮੈਂ ਪਹਿਲਾਂ ਹੀ ਜ਼ਿਕਰ ਕਰਦਾ ਰਹਿੰਦਾ ਹਾਂ ਕਿ 'ਹੁਣ' ਪਰਚਾ ਨਿਕਲਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਇਕ ਮਿਸਾਲੀ ਪੈਰ ਪੁੱਟਿਆ ਗਿਆ ਹੈ, ਪਹਿਲਾਂ ਅਜਿਹਾ ਸਾਹਿਤਕ ਪੱਤਰ ਕਦੇ ਨਹੀਂ ਸੀ, 'ਚ...
Read Moreਮੈਂ ਪਹਿਲਾਂ ਹੀ ਜ਼ਿਕਰ ਕਰਦਾ ਰਹਿੰਦਾ ਹਾਂ ਕਿ 'ਹੁਣ' ਪਰਚਾ ਨਿਕਲਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਇਕ ਮਿਸਾਲੀ ਪੈਰ ਪੁੱਟਿਆ ਗਿਆ ਹੈ, ਪਹਿਲਾਂ ਅਜਿਹਾ ਸਾਹਿਤਕ ਪੱਤਰ ਕਦੇ ਨਹੀਂ ਸੀ, 'ਚ...
Read Moreਪੰਜਾਬੀ ਕਾਵਿ-ਸਾਹਿਤ ਗੀਤ-ਪ੍ਰਗੀਤ ਦਾ ਅਥਾਹ ਭੰਡਾਰ ਹੈ| ਮੱਧਕਾਲ ਦੀ ਸਮੁੱਚੀ ਕਵਿਤਾ ਵਿਚ ਸੁਰ-ਸੰਗੀਤ ਪ੍ਰਧਾਨ ਹੈ| ਮੱਧਕਾਲ ਦੀਆਂ ਦੋਵੇਂ ਪ੍ਰਮੁੱਖ ਕਾਵਿ-ਧਾਰਾਵਾਂ ਗੁਰਮਤਿ ਕਾਵਿ-ਧਾਰ...
Read Moreਘੋੜਿਆਂ ਵਾਲੇ ਸ਼ਾਹ ਅਸਵਾਰ ਆਏ ਸੀਬਾਰੂਦ ਨੂੰ ਪਲੀਤੀ ਲਾਉਣਪਲੀਤੀ ਤਾਂ ਉਹ ਲਾ ਗਏਪਰ ਹੁਣਅੰਨ੍ਹੇ ਹੋ ਕੇਘਰਾਂ ਨੂੰ ਪਰਤ ਰਹੇ ਨੇ………………।। ਉੱਲੂ ਉਹ ਸਾਰੀ ਰਾਤ ਜਾਗਦੇਤੇ ਸੂਹੀ...
Read Moreਇਸ ਤੋਂ ਪਹਿਲਾਂਕਿ ਮੈਂ ਖਰਚ ਹੋ ਜਾਵਾਂਸਾਰੀ ਦੀ ਸਾਰੀਆਪਣੀ ਮਰਜ਼ੀ ਬਗੈਰਇਸ ਤੋਂ ਪਹਿਲਾਂ ਕਿਹਰ ਘੜੀਹਰ ਦਿਨਹਰ ਰਿਸ਼ਤਾਹਰ ਕਰਮਹਰ ਲੋੜਹਰ ਥੋੜਵੰਡ ਲਵੇ ਮੈਨੂੰ ਆਪਣੇ ਅਨੁਸਾਰਸਾਂਭ ਸਾਂਭ ਰੱ...
Read Moreਮਨ ਦੀ ਭੰਬੀਰੀ ਮੰਨਣ ਅਤੇ ਇਨਕਾਰ ਦੀ ਦੁਚਿੱਤੀ ’ਚਮੈਂ ਆਪਣੇ ਆਪ ਨੂੰ ਮਧੋਲ ਰਿਹਾਂਦਰਦ ਬਹੁਤ ਹੁੰਦੈਪਰ ਚੀਖ ਨਹੀਂ ਨਿਕਲਦੀਸ਼ਾਇਦ ਹਾਲੇ ਚੀਖਣ ਦੀ ਅਵਸਥਾ ਨਹੀਂਹਾਲੇ ਤਾਂ ਪਸਰੀ ਹੋਈ ਹ...
Read More1962 ਦੇ ਭਾਰਤ ਚੀਨ ਝਗੜੇ ਸਮੇਂ ਭਾਰਤ ਦੀ ਕਮਿਊਨਿਸਟ ਪਾਰਟੀ ਵੱਲੋਂ ਜਿਹੜਾ ਸ਼ਾਵਨਵਾਦੀ ਰੁਖ ਅਪਣਾਇਆ ਗਿਆ, ਚੀਨ ਦੀ ਕਮਿਊਨਿਸਟ ਪਾਰਟੀ ਉਸ ਤੋਂ ਸਖਤ ਨਰਾਜ਼ ਹੋ ਗਈ। ਉਹਨੇ ਭਾਰਤ ਦੀ ਨਹਿਰ...
Read Moreਇਕ ਵਾਰ ਮੈਂ ਉਹਨਾਂ ਕੁਝ ਕੰਮਾਂ, ਅਹਿਸਾਸਾਂ ਦੀ ਸੂਚੀ ਬਣਾਈ ਜਿਹੜੇ ਮੈਂ ਮਰਨ ਤੋਂ ਪਹਿਲਾਂ ਕਰਨਾ, ਮਹਿਸੂਸਣਾਂ ਚਾਹੁੰਦਾ ਸਾਂ। ਉਹਨਾਂ ’ਚ ਕਾਫੀ ਉਪਰ, ਘੱਟੋ-ਘੱਟ ਇਕ ਵਾਰ ਕਿਸੇ ਅਸਲੀ ...
Read Moreਪਾਸ਼ ਸਾਡਾ ਅਜਿਹਾ ਕਵੀ ਹੋਇਆ ਹੈ ਜਿਸਨੇ ਅਪਣੇ ਕਾਵਿ ਆਵੇਸ਼ ਅਤੇ ਅਲਬੇਲੇ ਅੰਦਾਜ਼ ਨਾਲ ਪੰਜਾਬੀ ਸਾਹਿਤ ਵਿਚ ਅਛੂਤੀਆਂ ਪੈੜਾਂ ਦਾ ਇੱਕ ਵਰਤਾਰਾ ਸਿਰਜ ਦਿੱਤਾ ਸੀ। ਉਹ ਕਵਿਤਾ ਲਿਖਣ ਦੇ ਨਾਲ...
Read Moreਖ਼ਰਾਇਤ ਰੂਹ ਨੂੰ ਸੀਇਕ ਬੁਰਕੀ ਦੀ ਭੁੱਖਇਕ ਘੁੱਟ ਦੀ ਪਿਆਸ ਤੇਰੇ ਸਾਹਵੇਂ ਕਸ਼ਕੌਲ ਕਰਦਿਆਂ ਹੀਤੂੰ ਆਪਣੇ ਜਿਸਮ ਦੀਸਾਰੀ ਭੁੱਖ, ਪਿਆਸਇਹਦੀ ਖੈLਰ ਕਰ ਦਿੱਤੀ| ਆਤਮ ਦਰਸ਼ਨ ਸਮ...
Read More'ਸੱਚ ਕਹਿਣਾ ਹਮੇਸ਼ਾ ਹੀ ਇਨਕਲਾਬੀ ਹੁੰਦਾ ਹੈ’ ਅਨਤੋਨੀਓ ਗ੍ਰਾਮਸ਼ੀ (ਜਨਵਰੀ 23, 1891-ਅਪਰੈਲ 27, 1937) ਇਟਲੀ ਦਾ ਵੱਡਾ ਲੇਖਕ, ਰਾਜਨੀਤੀਵਾਨ ਅਤੇ ਰਾਜਨੀਤੀ ਦਾ ਸਿਧਾਂਤਕਾਰ ਸੀ। ਇ...
Read Moreਕਲਿੰਗਾ ਯਾਰ ਅਸ਼ੋਕਐਹ ਤਾਂ ਕੋਈ ਗੱਲ ਨਾ ਹੋਈਕਿ ਕਲਿੰਗਾ ਦੇ ਕੋਹਰਾਮ ਨੂੰ ਦੇਖਬੁਧਅੱਮ ਸ਼ਰਣੱਮ ਗੱਛਾਮੀ ਗੁਣਗੁਣਾਕੇਨਿਰਵਾਣ ਦੀ ਭਟਕਣਾ ’ਚਕਿਸੇ ਬੋਧ ਮੱਠ ਨੂੰਕਿਸੇ ਭਗੌੜੇ ਦੀ ਠਾਹਰ ਵ...
Read Moreਬੜਾ ਹੈਰਾਨ ਹੁੰਦਾ ਸਾਂਕਈ ਵਾਰੀ ਕਥਾ ਸੁਣ ਕੇਕਿਵੇਂ ਪੰਜਾਂ ਦੇ ਹੱਥੋਂ, ਮਰ ਗਏਉਹ ਸੌ ਭਰਾ ਆਖ਼ਿਰ?ਜਦੋਂ ਕਿ ਮਰਨ ਵਾਲੇ ਵੀਨਹੀਂ ਸਨ ਘੱਟ ਬਲਕਾਰੀ|ਤੇ ਖਾ ਬੈਠੇ ਕਿਵੇਂ ਸਨ ਹਾਰ,ਭੀਸ਼ਮ ਜਿਹ...
Read More5 ਸਤੰਬਰ 1988।ਮੈਂ ਪੋਸਟਿੰਗ 'ਤੇ ਜਾ ਰਿਹਾ ਸਾਂ।ਮੇਰੇ ਸ਼ਹਿਰ ਦੀ ਕੋਈ ਵੀ ਸੜਕ ਬਰਫ਼ੀਲੀਆਂ ਸਿਖ਼ਰਾਂ ਤਕ ਨਹੀਂ ਸੀ ਪਹੁੰਚਦੀ। ਉਥੇ ਮੈਂ ਹਵਾਈ ਸੈਨਾ ਦੇ ਮਾਲਵਾਹਕ ਜਹਾਜ਼ ਰਾਹੀਂ ਜਾਣਾ ਸੀ।...
Read Moreਸੜਕਾਂ ਸੜਕਾਂ ਖ਼ਮੋਸ਼ ਪਈਆਂਜਾਗ ਪੈਂਦੀਆਂ ਹਨ-ਰਾਹੀਆਂ ਦੇ ਪੈਰਾਂਦੀ ਆਹਟ ਨਾਲਸੜਕਾਂ ਖਮੋਸ਼ ਪਈਆਂ-ਅਪਣੀ ਬੁੱਕਲ ਵਿਚਸਾਂਭੀ ਬੈਠੀਆਂ ਹਨ-ਮੀਲਾਂ ਦਾ ਇਤਿਹਾਸਸੜਕਾਂ ਖ਼ਮੋਸ਼ ਪਈਆਂਖੁਸ਼ਆਮਦੀਦ ...
Read Moreਹਰ ਕਿਸੇ ਦੀ ਅਪਣੀ ਚਾਲ, ਅਪਣਾ ਹਾਲ ਅਤੇ ਕਿਸਮਤ ਦੇ ਅਪਣੇ ਅਪਣੇ ਕਮਾਲ| ਜੀਵਨ ਸਿੱਧੀ ਲੀਕ ਵਾਂਗ ਨਾ ਚਲਦਾ, ਨਾ ਚਲਦਾ ਦਰਿਆ| ਸੋ ਅਪਣਾ ਵੀ ਇਹੋ ਹਾਲ| ਉਮਰ ਕੇਵਲ ਸੋਲਾਂ ਸਾਲ। ਇਕ ਵਾਰੀ...
Read Moreਉਹ ਤਲੀਆਂ ਦਾ ਘਰ ਬਣਾਉਂਦੀਮੱਥੇ ਦੀ ਲਕੀਰਆਸਥਾ ਰਿਸ਼ਤਿਆਂ ਦੀਅੰਦਰ ਹੁੰਦੀ ਕਿਣਮਿਣਸ਼ਬਦਾਂ ਦੀ ਸਤਰੰਗੀ ਪੀਂਘਅੰਬਰ ਦੀ ਕਾਸ਼ਨੀ ਅੱਖਉਚੀ ਉਚੀ ਹੱਸਦੀਵਰਿ੍ਹਆਂ ਪਹਿਲਾਂ ਗੁੰਮ ਹੋਈਅੱਲੜ ਚੀਕ ਸ਼...
Read Moreਸੁਲਤਾਨਪੁਰ ਲੋਧੀ ਦਾ ਕਸਬਾ ਕਪੂਰਥਲੇ ਜ਼ਿਲ੍ਹੇ ਵਿਚ ਨਦੀ ਕਾਲ਼ੀ ਵੇਈਂ ਦੇ ਕੰਢੇ ਸਥਿਤ ਹੈ. ਕਾਲੀ ਵੇਈਂ ਬਾਰੇ ਸਥਾਨਕ ਲੋਕਾਂ ਦਾ ਖ਼ਿਆਲ ਹੈ ਕਿ ਇਹ ਮਹਾਭਾਰਤ ਦੇ ਨਾਇਕ ਅਰਜਨ ਦੇ ਤੀਰਾਂ ਨਾ...
Read Moreਕਾਫਕਾ ਬਾਬਤ ਲਿਖਣ ਦਾ ਫੈਸਲਾ ਕੀਤਾ ਤਾਂ ਸੁਭਾਵਕ ਸੀ ਕਿ ਉਸ ਨਾਲ ਸਬੰਧਤ ਸਮੱਗਰੀ ਪਰਮਾਣਿਕ ਹੋਵੇ। ਸੋਚਦਾ - ਉਸ ਬਾਰੇ ਲਿਖ ਸਕਾਂਗਾ ਕੁੱਝ, ਜਿਸ ਨੂੰ ਪਾਠਕ ਸਹੀ ਮੰਨ ਲੈਣ? ਜਰਮਨ ਸਾਹਿ...
Read Moreਜਿੰਨਾ ਚਿਰ ਮੇਰੀ ਮਾਂ ਜੀਊਂਦੀ ਰਹੀ। ਉਸਨੂੰ ਸਦਾ ਮੇਰੇ ਵਿਆਹ ਦੀ ਚਿੰਤਾ ਰਹੀ। ਜਿਵੇਂ ਕਿ ਹਰ ਮਾਂ ਦੀ ਇੱਛਿਆ ਹੁੰਦੀ ਹੈ, ਕਿ ਮੇਰੇ ਪੁੱਤਰ ਦਾ ਘਰ ਵਸਦਾ ਹੋਵੇ, ਮੇਰੀ ਮਾਂ ਵੀ ਮੈਨੂੰ ...
Read Moreਮੇਰੇ ਅਪਣੇ ਪਿੰਡ ਦੇ ਪੰਡਤ ਕਪੂਰ ਚੰਦ ਦੇ ਬਣਾਏ ਟੇਵੇ ਵਿਚ ਮੇਰਾ ਨਾਮ ਬਿਸ਼ੰਭਰ ਦਾਸ ਸੀ। ਇਸ ਨਾਂ ਦੀ ਬੁਨਿਆਦ ਸੀ ਮੇਰੀ ਜਨਮ ਰਾਸ਼ੀ। ਮੈਥੋਂ ਵੱਡੀ ਤੇ ਮੇਰੇ ਭੈਣ-ਭਰਾਵਾਂ ਵਿਚੋਂ ਸਭ ਤੋ...
Read Moreਖੰਭ ਉਡਾ ਲਿਆਈ ਹਵਾਜੇਲ੍ਹ ਦੀਆਂ ਸੀਖਾਂ ਤੱਕਪੰਛੀ ਦਾ ਖੰਭਚੁੱਕਿਆ, ਚੁੰਮਿਆਤੇ ਸਾਫ਼ੇ ’ਚ ਸਜਾਇਆਉਲਰੀਆਂ ਬਾਹਾਂਪੈਰ ਥਿਰਕੇਚੁਟਕੀਆਂ ਦਾ ਦੇ ਕੇ ਤਾਲਮੁੱਦਤ ਤੋਂ ਚੁੱਪ ਕੈਦੀ ਗੁਣਗੁਣਾਇ...
Read Moreਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਉਘੇ ਅਰਥ-ਸ਼ਾਸ਼ਤਰੀ ਹਨਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?ਇਹ ਜ਼ਰੂਰੀ ਨਹੀਂ ਕਿ ਕਿਤਾਬ...
Read Moreਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ ਰਾਜ਼ਦਾਨ। ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਨੀਰਾਂ ਮਲਿਕ, ਘਰੇਲੂ ਸੁਆਣੀਆਂ ਰਾਜਦੀਪ ਢਿੱਲੋਂ ਤੇ ਗੁਰਜੋਤ ਕੌਰ। ਤਿੰਨਾ...
Read More''ਬੰਧੂ … ਮੈਂ ਵਕਤ ਬੋਲ ਰਹਾ ਹੂੰ … ਮੈਂ ਸਰਬਸ਼ਕਤੀਮਾਨ… ਮੈਂ ਸਰਬਵਿਆਪਕ। ਪਰ ਬੰਧੂ ਕੁਸ਼ ਸਮੇਂ ਸੇ ਮੈਂ ਖੁਦ 'ਵਕਤ ਮੇਂ ਪੜਾ ਹੂਆ’ ਥਾ… ਵੋਹ ਬੀ ਸਿਰਫ ਏਕ ਅਦਨੇ ਸੇ ਆਦਮੀ ਕੇ ਕਾਰਨ… ਆ...
Read Moreਸਾਰੇ ਪਿੰਡ ਵਿਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਰੱਖੇ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ| ਮੈਨੂੰ ਯਕੀਨ ਨਹੀਂ ਆਉਂਦਾ, ਨਿੱਕੀ ਨਿੱਕੀ ਗੱਲ ਵਿਚੋਂ ਜਿਊਣ ਦੇ ਬਹਾਨੇ ਭਾਲ ਲੈਣ ਵਾਲਾ, ਇੰ...
Read Moreਨਿਰਮੈਲ, ਨਿੰਦਰ ਤੇ ਨੈਵੀ ਸਾਡੀਆਂ ਤਿੰਨ ਪੀੜ੍ਹੀਆਂ ਦੇ ਨਾਮ ਹਨ।ਮੇਰਾ ਪੁੱਤਰ ਨਿੰਦਰ ਮਾਂ ਮੇਰੇ ’ਤੇ ਗਿਆ ਹੈ। ਜਦੋਂ ਉਹ ਨਵਾਂ-ਨਵਾਂ ਜਵਾਨ ਹੋਇਆ ਸੀ, ਲੋਕ ਉਸ ਨੂੰ ਮੇਰਾ ਭਰਾ ਸਮਝ ਲੈ...
Read Moreਸਾਨੂੰ ਇਹ ਲਿਖਦਿਆਂ ਦੁੱਖ ਹੋ ਰਿਹਾ ਹੈ ਕਿ 'ਹੁਣ' ਦੇ ਪਾਠਕਾਂ ਲਈ ਸਤੀ ਕੁਮਾਰ ਦੀ ਇਹ ਅੰਤਲੀ ਲਿਖਤ ਹੈ। ਉਹ ਚੜ੍ਹਦੇ ਸਾਲ ਦੇ ਪਹਿਲਿਆਂ ਹਫਤਿਆਂ ਵਿਚ ਹੀ ਸਾਨੂੰ ਸਦਾ ਲਈ ਵਿਦਾ ਕਹਿ ਗਿ...
Read Moreਸੱਚ ਬਾਦਸ਼ਾਹ ਵੀਸੱਚ ਤੋਂ ਡਰਦਾ ਹੈਔਰੰਗਜ਼ੇਬ ਨੂੰ ਪੁੱਛ ਕੇ ਵੇਖ ਲਵੋਪਰ ਸੱਚਕਿਸੇ ਤੋਂ ਨਹੀਂ ਡਰਦਾਸਰਮਦ ਨੂੰ ਸੁਣ ਕੇ ਵੇਖ ਲਵੋ ਪਾਠ/ ਮੁਹੱਬਤ ਪਾਠ ਵੀ ਉਹੀਜੋ ਬਿਨਾਂ ਸ਼ਬਦਆਪਣ...
Read Moreਜੀਵਨ ਵਿੱਚ ਨਾਟਕ ਦੀ ਏਨੀ ਮਹੱਤਤਾ ਹੋਣ ਦੇ ਬਾਵਜੂਦ ਪੰਜਾਬ ਵਿਚ ਨਾਟਕ ਲਈ ਜ਼ਮੀਨ ਸਦਾ ਹੀ ਉਖੜੀ ਪੁੱਖੜੀ ਰਹੀ। ਆਧੁਨਿਕ ਰੂਪ ਵਿਚ ਤਾਂ ਇਹਦੀ ਉਮਰ ਦੇ ਦਹਾਕੇ ਉਂਗਲਾਂ 'ਤੇ ਹੀ ਗਿਣੇ ਜਾ ...
Read Moreਦੇਰ ਹੋਈ ਸ.ਗੁਰਬਖਸ਼ ਸਿੰਘ ਜੀ ਨੇ ਵਾਲਟ ਵਿੱਟਮੈਨ ਦੀਆਂ ਕੁਝ ਕਵਿਤਾਵਾਂ ਉਲਥਾ ਕਰਕੇ 'ਪ੍ਰੀਤ ਲੜੀ’ ਵਿਚ ਛਾਪੀਆਂ ਸਨ। ਵਿੱਟਮੈਨ ਅਜਿਹਾ ਕਵੀ ਸੀ ਜਿਸਨੇ ਉਨ੍ਹੀਵੀਂ ਸਦੀ ਦੇ ਅੱਧ ਵਿਚ ਅਮ...
Read Moreਅਸੀਂ ਹੀ ਹਾਂ ਜਿਨ੍ਹਾਂ ਨੇ ਆਪ ਕੰਧਾਰ ਤੋਂ ਸਤਲੁਜ ਤੱਕ ਰਾਜ ਕਰਦਿਆ ਵੀ ਇਹਨੂੰ ਤਖਤ ਦੇ ਇੱਕ ਪਾਵੇ ਕੋਲ ਬਹਾਈ ਰੱਖਿਆ।ਅਸੀਂ ਹੀ ਹਾਂ ਜੋ ਅਪਣੇ ਘਰਾਂ ਦੀਆਂ ਦਹਿਲੀਜ਼ਾਂ ਤੋਂ ਬਾਹਰ ਇਹਦੇ ...
Read Moreਇਹ ਕਹਾਣੀ ਤਿੰਨ ਕਾਲ ਖੰਡਾਂ ਵਿੱਚ ਫੈਲੀ ਹੋਈ ਹੈ, ਵਰਤਮਾਨ ਤੋਂ ਪ੍ਰਾਰੰਭ ਹੋ ਕੇ ਗੁਰੂ ਰਾਮ ਦਾਸ ਜੀ ਦੇ ਕਾਲ ਤੱਕ ਅਤੇ ਇਹਨਾਂ ਦੋਹਾਂ ਦੇ ਵਿਚਕਾਰਲੇ (ਮੱਧਕਾਲ) ਨੂੰ ਆਪਣੇ ਕਲੇਵਰ ਵਿੱ...
Read More