ਚਿੱਠੀਆਂ ‘ਹੁਣ-8’
ਕਾਫੀ ਪਹਿਲਾਂ ਤੁਹਾਡੀਆਂ ਭੇਜੀਆਂ ਤਿੰਨ ਪੁਸਤਕਾਂ ਮਿਲੀਆਂ ਸਨ| ਸੋਚਿਆ ਪੜ੍ਹ ਕੇ ਹੀ ਚਿੱਠੀ ਲਿਖਾਂਗਾ| ਪਹਿਲਾਂ ਤਾਂ ਇਹਨਾਂ ਦੀ ਦਿੱਖ ਦੀ ਵਧਾਈ| ਭਾਵੇਂ ਪੰਜਾਬੀ ਦੀ ਛਪਾਈ ਹੁਣ ਆਮ ਹੀ ...
Read Moreਕਾਫੀ ਪਹਿਲਾਂ ਤੁਹਾਡੀਆਂ ਭੇਜੀਆਂ ਤਿੰਨ ਪੁਸਤਕਾਂ ਮਿਲੀਆਂ ਸਨ| ਸੋਚਿਆ ਪੜ੍ਹ ਕੇ ਹੀ ਚਿੱਠੀ ਲਿਖਾਂਗਾ| ਪਹਿਲਾਂ ਤਾਂ ਇਹਨਾਂ ਦੀ ਦਿੱਖ ਦੀ ਵਧਾਈ| ਭਾਵੇਂ ਪੰਜਾਬੀ ਦੀ ਛਪਾਈ ਹੁਣ ਆਮ ਹੀ ...
Read Moreਕੁਝ ਮਹੀਨੇ ਪਹਿਲਾਂ ਮੈਨੂੰ ਮਿਲਣ ਆਏ ਮੇਰੇ ਦੋਸਤ ਅਵਤਾਰ ਸਿੰਘ ਜੌਹਲ, ਜਨਰਲ ਸੈਕਟਰੀ ਇੰਡੀਅਨ ਵਰਕਰਜ਼ ਐਸੋਸ਼ੀਅਨ ਗਰੇਟ ਬਰਿਟਨ 'ਹੁਣ' ਦਾ ਇਕ ਪਰਚਾ ਵੀ ਲਿਆਏ| ਫਾਰਸੀ ਦੇ ਆਲਮ ਫਾਜ਼ਲ ਸਰਦ...
Read Moreਇਸ਼ਕਾ ਤੇਰੇ ਪੰਧ ਅਜਾਇਬਅਕਲੋਂ ਫ਼ਿਕਰੋਂ ਬਾਹਰ''ਮੈਂ ਨਾਹੀਂ ਸਭ ਤੂੰ’’ ਤੋਂ ਪਹਿਲਾਂਮੁੱਕਦੀ ਨਹੀਂ ਤਕਰਾਰ ਧੜਕਣ ਦੇ ਵਿਚ ਧੜਕੂ ਬੋਲੇ'ਲੰਘਣਾ ਕਿਤ ਗੁਣ ਪਾਰ’ਤੇਰੇ ਕਰਾਨ ਮੈਂ ਸਿਰ ਚਾਇ...
Read Moreਅੰਬਰ ਤੇ ਪਰਵਾਜ਼ ਤੇਰੇ ਕੋਲ ਅੰਬਰ ਹੈਮੇਰੇ ਕੋਲ ਪਰਵਾਜ਼ਆ ਇਹ ਦੋਵੇਂ ਚੀਜ਼ਾਂਪਿੰਜਰੇ ’ਚ ਬੰਦਕਿਸੇ ਪੰਛੀ ਨੂੰ ਦੇ ਦੇਈਏ…। ਮਟਮੈਲੇ ਰੁੱਖ ਦੂਰ ਤੱਕ ਦਿਸਦੇ ਨੇਮਟਮੈਲੇ ਰੁੱਖਅੱਗ ...
Read Moreਮੈਂ ਕਵਿਤਾ ਲਿਖਣ ਲਈਬਾਹਰ ਵੇਖਦਾ ਹਾਂਬਾਹਰ ਧੁੱਪ ਹੈਵਗ ਰਹੀ ਹਵਾ ’ਚਹਿਲ ਰਹੇ ਬਿਰਖਾਂ ਦੇ ਪੱਤੇ ਨੇਪੰਛੀਆਂ ਦੀਆਂ ਅਵਾਜ਼ਾਂ ਹਨਮੈਂ ਸੰਘਣੇ ਬਿਰਖਾਂ ਦੀ ਰੌਣਕ ’ਚੋਂਪੰਛੀਆਂ ਦੇ ਆਲਣੇ ਤੱਕ...
Read Moreਅਸੀਸ ਬਿਖੜਾ ਰਸਤਾਔਝੜ ਪੈਂਡਾਹਨੇਰੀਆਂ ਰਾਤਾਂਸੌ ਸੱਪ-ਸਲੂਟੀਅਸੰਖ ਡਰ-ਭਉਤੇ ਦੂਰ ਹੈ ਮੰਜ਼ਿਲ ਪਰ ਪੁੱਤਰਅਹਿ ਲੈ ਦੀਵਾਅਹਿ ਲੈ ਬੱਤੀਤੇ ਜਿਊਣ ਜੋਗਿਆ,ਚਿਣਗ ਆਪਣੇਅੰਦਰ ਦੀ ਬਾਲ ਲਵੀ...
Read Moreਦਰਸ਼ਨ ਸਿੰਘ ਤਾਤਲੇ ਦੇ ਲੇਖ ‘'’ਸਿੱਖ ਧਰਮ ਦਾ ਖੋਜੀ ਮੈਕਲਾਉਡ‘ (ਹੁਣ-7) ਨਾਲ਼ ਸਿੱਖ ਧਰਮ ਚਿੰਤਨ ਦੀ ਅਕਾਦਮਿਕਤਾ ਬਾਰੇ ਖੁੱਲ੍ਹੇ ਵਿਚਾਰ-ਵਟਾਂਦਰੇ ਦਾ ਅਵਸਰ ਪੈਦਾ ਹੋ ਗਿਆ ਹੈ। ਸਿੱਖ ਅ...
Read Moreਦਲਿਤ ਚੇਤਨਾ ਅਤੇ ਦਲਿਤ ਸਾਹਿਤ ਦੀ ਸਰਗਰਮੀ ਦਾ ਕੇਂਦਰ ਨਿਰਸੰਦੇਹ ਭਾਰਤ ਹੈ ਅਤੇ ਭਾਰਤ ਹੀ ਰਹੇਗਾ ਪਰ ਪਿਛਲੇ ਦਹਾਕੇ ਤੋਂ ਦਲਿਤ ਚੇਤਨਾ ਭਾਰਤ ਤੋਂ ਬਾਹਰ ਵੀ ਪਸਰਨੀ ਸ਼ੁਰੂ ਹੋਈ ਹੈ। ਚੇਤ...
Read Moreਕਿਸੇ ਖੋਜੀ ਨੇ, ਜੋ ਕਿ ਛੇਤੀ ਹੀ ਰੂ-ਬ-ਰੂਆਂ, ਅਭਿਨੰਦਨ ਗ੍ਰੰਥਾਂ, ਲੋਈ ਸਨਮਾਨ ਸਮਾਗਮਾਂ ਆਦਿ ਵਿਚ ਵਰਤੇ ਜਾਂਦੇ ਵਿਸ਼ੇਸ਼ਣਾਂ ਦਾ ਸ਼ਬਦਕੋਸ਼ ਵੀ ਤਿਆਰ ਕਰ ਰਿਹਾ ਹੈ, ਸਾਨੂੰ ਪੰਜਾਬੀ ਵਿਚ ...
Read Moreਸੂਚਨਾ ਤਕਨਾਲੋਜੀ ਦੇ ਅਪੂਰਵ ਵਿਕਾਸ ਦੇ ਫਲਸਰੂਪ ਟੈਲੀਵੀਜ਼ਨ ਨੇ ਕਲਾ ਮਧਿਅਮਾਂ ਵਿੱਚ ਪ੍ਰਮੁੱਖ ਸਥਾਨ ਗ੍ਰਹਿਣ ਕਰ ਲਿਆ ਹੈ। ਇਹ ਸਾਡੇ ਜੀਵਨ ਦੀਆਂ ਬੁਨਿਆਦੀ ਲੋੜਾਂ ਵਿੱਚ ਆ ਸ਼ਾਮਿਲ ਹੋਇਆ...
Read More“ਮੈਂ ਇਕ ਕਵੀ ਹਾਂ! ਏਸੇ ਕਾਰਨ ਦਿਲਚਸਪ ਹਾਂ।”ਇਹ ਮਾਇਆਕੋਵਸਕੀ ਦੀ ਸੰਖੇਪਤਰ ਸਵੈ-ਜੀਵਨੀ ਦੇ ਪਹਿਲੇ ਸ਼ਬਦ ਹਨ।ਕਵੀ ਤੇ ਕਲਾਕਾਰ ਆਮ ਆਦਮੀ ਲਈ ਸਦਾ ਹੀ ਅਦਭੁੱਤ ਤੇ ਅਲੌਕਾਰ ਹੁੰਦੇ ਹਨ। ...
Read Moreਭੂਗੋਲਿਕ ਸਥਿਤੀ ਕਾਰਨ ਪੰਜਾਬ ਨੂੰ ਪ੍ਰਾਚੀਨ ਕਾਲ ਤੋਂ ਭਾਰਤ ਦਾ 'ਪ੍ਰਵੇਸ਼-ਦੁਆਰ’ ਕਿਹਾ ਜਾਂਦਾ ਹੈ। ਪੰਜਾਬ ਕਦੇ ਵੀ ਅਮਨ ਦਾ ਖਿੱਤਾ ਨਹੀਂ ਰਿਹਾ। ਪੁਰਾਣੇ ਸਮੇਂ ਵਿਚ ਜਿੰਨੇ ਵੀ ਲੋਕ ਜ...
Read Moreਸਨੋ ਫੌਲ ਸਕੂਲੀ ਬੱਚੇ ਰਾਤ ਭਰ ਦੀ ਸਨੋ ਨੇਧਰਤ ’ਤੇ ਚਿੱਟੀ ਚਾਦਰ ਵਿਛਾ ਦਿੱਤੀਟੀ ਵੀ ’ਤੇ ਸਕੂਲ ਬੰਦ ਹੋਣ ਦਾਐਲਾਨ ਸੁਣ ਕੇਬੱਚੇ ਮਾਰਦੇ ਹਨ ਕਿਲਕਾਰੀਆਂਦਿਨ ਭਰ ਖੇਡਣਗੇਖੇਡਾਂ ਉ...
Read Moreਧਰੁੱਪਦ ਦਾ ਧਨੰਤਰ ਘਰਾਣਾ ਓਪਰੀ ਨਜ਼ਰੇ ਦੇਖਦਿਆਂ ਇਸ ਲੇਖ ਦਾ ਨਾਮ ਗੁਮਰਾਹਕੁਨ ਹੋ ਸਕਦਾ ਹੈ,ਪਰ ਅਜਿਹਾ ਨਾਮਕਰਨ 'ਤਲਵੰਡੀ-ਰਾਗ ਦੀ ਮੰਡੀ’ ਲੋਕਾਇਣ ਅਨੁਸਾਰ ਹੀ ਕੀਤਾ ਗਿਆ ਹੈ। ਅਸਲ...
Read Moreਠੋਡੀ ਤੇ ਹੱਥ ਰੱਖਸਾਬੁਤ ਪੱਕੇ ਅਨਾਰ ਦੇਦਾਣੇ ਗਿਣ ਰਹੀਆਂ ਹਨ ਕੁੜੀਆਂ (ਅਨਾਰ / ਮਾਇਆਜਾਲ) ਪੰਜਾਬੀ ਸਾਹਿਤ ’ਚ ਸ੍ਵੈ-ਜੀਵਨੀਆਂ ਲਿਖਣ ਦੀ ਰੁੱਤ ਹੈ। ਇਸ ਮੌਸਮ ’ਚ ਬੇ-ਮਲੂਮ ਜਿਹ...
Read Moreਮੋਹ ਮੁਹੱਬਤ ਦੀ ਬਹਾਰ ਮਿਰੇ ਸੁਪਨੇ ਨੂੰ ਮਿਲੋ,ਸਿਰ ਨੂੰ ਮਿਲੋਗੱਲ ਛੱਡੋ ਕਪੜਿਆਂ ਦੇ ਰੰਗ ਦੀਮੇਰੇ ਜੀਵਨ-ਢੰਗ ਦੀ । ਝੁਰੜੀਆਂ ਤੇ ਕਪੜਿਆਂ ਦੀਆਂ ਸਿਲਵਟਾਂ ਨੂੰ ਦੇਖਕੇਮੇਰੀ ਸਾਰ...
Read Moreਬੱਚੇ ਕਿਹੋ ਜਿਹਾ ਸਾਹਿਤ ਮੰਗਦੇ ਹਨ ? ਛੇ ਹਫ਼ਤਿਆਂ ਦੇ ਬੱਚੇ ਦਾ ਦਿਮਾਗ਼ ਕਿਹੋ ਜਿਹੀ ਕਹਾਣੀ ਸੁਣਨੀ ਚਾਹੁੰਦਾ ਹੈ ? ਨੌਂ ਮਹੀਨੇ ਦੇ ਬੱਚੇ ਨੂੰ ਕਿਹੜੀ ਕਹਾਣੀ ਸੁਆਦਲੀ ਲੱਗਦੀ ਹੈ ਤੇ ਉਸ...
Read Moreਈਸਵੀ ਸਨ ਸ਼ੁਰੂ ਹੋਣ ਤੋ ਥੋੜ੍ਹਾ ਸਮਾਂ ਪਹਿਲਾਂ ਜਾਂ ਥੋੜ੍ਹਾ ਸਮਾਂ ਬਾਦ ਪਾਲੀ ਭਾਸ਼ਾ ਦੇ ਇਸ ਵਿਸ਼ਵ-ਪ੍ਰਸਿੱਧ ਗ੍ਰੰਥ ਮਿਲਿੰਦ-ਪ੍ਰਸ਼ਨ ਦੀ ਰਚਨਾ ਸਿਆਲਕੋਟ ਸ਼ਹਿਰ ਵਿਚ ਹੋਈ ਜਿਸ ਸ਼ਹਿਰ ਦਾ ਨ...
Read More'ਆਏ..ਹਾਏ..ਹਾਏ..ਅੱਛਾ ਜੀ?' ਉਹਨੇ ਅੱਖਾਂ ਟੱਡੀਆਂ, ਮੂੰਹ ਨੂੰ 'ਹੋਰੂੰ ਜਿਹਾ ਬਣਾਇਆ ਤੇ ਉਪਰਲਾ ਬੁੱਲ੍ਹ ਖੱਬਿਓਂ ਉਤਾਂਹ ਨੂੰ ਚੜ੍ਹਾਇਆ। ਉਹਦੀ ਇੰਜ ਦੀ ਕਲਾਤਮਿਕਤਾ ਭਰੀ ਉਤਸੁਕਤਾ ਦੇ...
Read Moreਲੰਡਨ ਦੇ ਉਤਰ ਵਿਚ ਇੱਕ ਭੀੜ ਭੜੱਕੇ ਵਾਲਾ ਇਲਾਕਾ ਹੈ, ਵੈਸਟ ਹੈਮਸਟਿਡ। ਜੁੜਵੀਆਂ ਅਤੇ ਸਾਂਝੀਆਂ ਕੰਧਾਂ ਵਾਲੇ ਵੱਡੇ ਵੱਡੇ ਘਰ ਹਨ ਇਥੇ।ਇਨ੍ਹਾਂ ਘਰਾਂ ਵਿਚੋਂ ਇੱਕ ਵਿਚ ਰਹਿੰਦੀ ਹੈ ਡੋਰ...
Read More'ਬੈਸਟ ਪਾਰਲੀਮੈਂਟੇਰੀਅਨ' ਅਤੇ ਪੰਜਾਬ ਦੇ ਡਿਪਟੀ ਸਪੀਕਰ ਰਹੇ ਬੀਰ ਦਵਿੰਦਰ ਸਿੰਘ ਪੰਜਾਬੀ ਸਿਆਸਤ ਵਿਚ ਅਪਣੀ ਬੇਬਾਕੀ ਲਈ ਮਸ਼ਹੂਰ ਹਨ। ਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾ...
Read Moreਬੀਤੀ ਰਾਤ ਕੋਈ ਰਾਤ ਦੇ ਬਾਰਾਂ ਵਜੇ ਮੈਂ ਇੱਕ ਨਾ ਦੱਸੀ ਜਾਣ ਵਾਲੀ ਖੁਸ਼ਬੂ ਨਾਲ ਜਾਗ ਉੱਠਿਆ ਸੀ | ਚੰਗੇ ਖਿਆਲਾਂ ਸਮੇਤ | ਆਪਣੀ ਸਮੱਗਰ ਸ਼ਕਤੀ ਨਾਲ ਇਕਸੁਰ ਹੋਇਆ | ਸਾਰੇ ਜੀਵਨ ’ਚ ਇਹ ਪ...
Read Moreਰੰਗਾਂ ਨਾਲ ਸੰਮੋਹਣ ਦੀ ਕਹਾਣੀ ਮੇਰੇ ਬਚਪਨ ਤੋਂ ਸ਼ੁਰੂ ਹੁੰਦੀ ਹੈ। ਨਿੱਕੇ ਹੁੰਦਿਆਂ ਮੈਨੂੰ ਬੁਲਬੁਲਾਂ ਦੀਆਂ ਪੂਛਲਾਂ ਥੱਲੜਾ ਲਾਲ ਰੰਗ ਦਾ ਵੱਡਾ ਸਾਰਾ ਧੱਬਾ ਬਹੁਤ ਮੋਂਹਦਾ। ਇਹਦੇ ’ਚ ...
Read Moreਛੋਟੀ ਜਿਹੀ ਸਾਂ। ਢੋਲਕੀ ਦੀ ਥਾਪ ’ਤੇ ਭਾਰੀ ਅਵਾਜ਼ ’ਚ ਗਾਉਣ ਦੀ ਅਵਾਜ਼ ਆਉਣੀ। ਪੂਰੀ ਫੁਰਤੀ ਨਾਲ ਦਗੜ ਦਗੜ ਪੌੜੀਆਂ ਉਤਰਦੇ ਜਾਣਾ। ਸਾਰੇ ਬੱਚਿਆਂ ਦੇ ਨਾਲ ਉਥੇ ਜਾ ਪਹੁੰਚਣਾ ਜਿੱਥੇ ਅਵਾ...
Read Moreਰਾਮਗੜ੍ਹੀਆ ਸਕੂਲ ਦੀ ਨੌਕਰੀ ਰਾਮਗੜ੍ਹੀਆ ਕਾਲਜੀਏਟ ਸਕੂਲ ਫਗਵਾੜਾ ਤੋਂ ਲਹਿੰਦੇ ਵਲ ਹਦੀਆਬਾਦ ਨੂੰ ਜਾਣ ਵਾਲੀ ਸੜਕ 'ਤੇ ਰੇਲਵੇ ਲਾਈਨ ਪਾਰ ਕਰ ਕੇ ਪੰਜਾਹ ਕੁ ਗਜ ਦੇ ਫਾਸਲੇ 'ਤੇ ਸੜਕ...
Read Moreਅਕਤੂਬਰ 2007 ਵਿਚ ਪੰਜਾਬੀ ਦੇ ਮੋਢੀ ਲੇਖਕ ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸੰਸਾਰ ਨਾਲੋਂ ਵਿਛੜਿਆਂ ਦਸ ਸਾਲ ਹੋ ਗਏ ਹਨ। ਪ੍ਰਿੰਸੀਪਲ ਸੇਖੋਂ ਇੱਕ ਸਰਬਾਂਗੀ ਲੇਖਕ ਸਨ ਤੇ ਪੰਜਾਬੀ ਸਾਹਿ...
Read More1857 ਦੇ ਗਦਰ ਨੂੰ ਯਾਦ ਕਰਦਿਆਂ ਕੁਝ ਨਵੇਂ ਪ੍ਰਸ਼ਨ ਸਾਹਵੇਂ ਹਨ। ਪਹਿਲਾ ਕਿ ਬਸਤੀਵਾਦੀ ਰਾਜ ਤੇ ਕਿਰਸਾਨੀ ਦੇ ਨਾਲ ਹੀ ਨਾਲ ਇਸ ਖਿੱਤੇ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਉਪਰਲੇ ਵਰਗਾਂ ਵ...
Read Moreਆਈਸਬਰਗ ਨਦੀ ਮੈਂਸਿਮਟ ਜਾਵਾਂਤੇਰੀ ਬੁੱਕ ਵਿਚਮੇਰਾ ਪਿਆਰ ਕਹਿੰਦਾਮੇਰੇ ਪਾਣੀਆਂ ’ਚ ਡੁੱਬ ਕੇ ਵੀ ਤੂੰਆਈਸਬਰਗ ਵਾਂਗਕਿੰਨਾ ਅਣਡੁੱਬਿਆ ਰਹਿ ਜਾਂਦਾ ਮੈਂ ਬਾਲਾਂ ਜਹੀ ਤੇਰੀ ਜ਼ਿਦ ਨੂ...
Read Moreਹਰ ਹਰਕਤ ਕ੍ਰਿਸ਼ਮਾ ਲਗਦੀ ਹੈ ਨਵਤੇਜ ਭਾਰਤੀ ਦਾ ਜਨਮ 5.2.1938 ਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਰੋਡੇ ਵਿਚ ਹੋਇਆ। ਮਾਤਾ ਦਾ ਨਾਮ ਸ਼ਾਮ ਕੌਰ ਤੇ ਪਿਤਾ ਦਾ ਕਿਸ਼ਨ ਸਿੰਘ। ਤੀਹ ਸਾਲ ਦੀ ...
Read Moreਸੰਸਾਰ ਦੇ ਸਭ ਪ੍ਰਸਿੱਧ ਕਵੀਆਂ ਵਿਚੋਂ ਇਹ ਮਾਣ ਸ਼ਾਇਦ ਇਕੱਲੇ ਫਰਾਂਸੀਸੀ ਕਵੀ ਪਾੱਲ ਐਲੁਆਰ (1895-1952) ਨੂੰ ਹੀ ਜਾਂਦਾ ਹੈ ਕਿ ਉਹਦੀ ’ਆਜ਼ਾਦੀ’ ਨਾਮ ਦੀ ਕਵਿਤਾ ਦੇਸ ਦੀ ਹਵਾਈ ਸੈਨਾ ਨ...
Read Moreਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਗਤ ਸਿੰਘ ਦੇ ਸ਼ਤਾਬਦੀ ਜਸ਼ਨ ਸੰਸਾਰ ਪੱਧਰ ’ਤੇ ਮਨਾਏ ਜਾ ਰਹੇ ਹਨ। ਇਨ੍ਹਾਂ ਜਸ਼ਨਾਂ ਵਿਚ ਪੰਜਾਬ ਦੇ ਇਸ ਮਹਾਨ ਸਪੂਤ ਦੇ ਸੰਖੇਪ ਪਰ ਸੰਘਰਸ਼ਮਈ ਜੀ...
Read Moreਜਦ ਤੱਕ ਮੁਗਲ ਨਹੀਂ ਸਨ ਆਏ। ਦਿੱਲੀ ਵਿੱਚ ਉਹਨੀਂ ਦਿਨੀਂ ਸੁਲਤਾਨਾਂ ਦਾ ਰਾਜ ਸੀ। ਅਲਾਉਦੀਨ ਖਿਲਜੀ ਬਾਦਸ਼ਾਹ ਸੀ।ਕਈ ਸਾਲਾਂ ਤੋਂ ਦਿੱਲੀ ਦਰਬਾਰ ਵਿੱਚ ਇਹ ਹਵਾ ਸੀ ਕਿ ਹਿੰਦੁਸਤਾਨ ਦਾ ਦੱ...
Read Moreਅਟੈਚੀ ਕੇਸ ਚੁੱਕੀ ਕੁਲਵੰਤ ਸਿੰਘ ਕੋਠੀ ਤੋਂ ਬਾਹਰ ਨਿਕਲਿਆ, ਤੇ ਆਪਣੀ ਕਾਰ ਵਿਚ ਬੈਠ ਗਿਆ। ਡਰਾਈਵਰ ਆ ਗਿਆ ਸੀ, ਪਰ ਕੁਲਵੰਤ ਸਿੰਘ ਦੀ ਪਤਨੀ ਦਿਲਰਾਜ ਕੌਰ ਨੇ ਉਸਨੂੰ ਕਿਸੇ ਹੋਰ ਕੰਮ ਭ...
Read Moreਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਆਹ ਨਾਲ ਖੜਾ ਸੀ ...
Read Moreਪਿੰਡ ਦੇ ਘਸੀ ਪਿਟੀ ਜ਼ੈਲਦਾਰੀ ਵਾਲੇ ਸਰਦਾਰ ਦਿਆ ਸਿੰਘ ਨੇ ਵਿਹੜੇ ਵਾਲਿਆਂ ਦੇ ਘਰਾਂ ਦੀ ਨਾਮ੍ਹੋ ਨਾਂ ਦੀ ਇਕ ਔਰਤ ਨੂੰ ਸੱਥ ਵਿਚ ਹੀ ਕੱਪੜੇ ਪਾੜ ਕੇ ਬੇ-ਇਜ਼ਤ ਕਰ ਦਿੱਤਾ ਸੀ। ਕਸੂਰ ਸੀ ...
Read Moreਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਆਹ ਨਾਲ ਖੜਾ ਸੀ ...
Read More