Tag Archive

Hun 6th Edition

ਚਿੱਠੀਆਂ - ‘ਹੁਣ-6’

ਚਿੱਠੀਆਂ - ‘ਹੁਣ-6’

ਸੋਢੀ ਸਾਹਿਬ, ਹੁਣ ਤੇ ਮਾਰਕਸਵਾਦ'ਹੁਣ' ਦੀ ਕੁਝ ਵਿਲੱਖਣ ਦੇਣ ਇਹ ਹੈ ਕਿ ਇਸ ਦੇ ਪਿਛਲੇ ਤਿੰਨਾਂ ਅੰਕਾਂ ਵਿਚ ਛਪੀ ਸਾਮਗ੍ਰੀ ਨੇ ਮਾਰਕਸਵਾਦ ਬਾਰੇ ਬਹਿਸ ਛੇੜੀ ਹੈ। ਹੁਣ-3 ਵਿਚ ਛਪੀਆਂ ਤ...

Read More
ਜ਼ਿੰਦਗੀ ਬਾਹਾਂ ਅੱਡੀ ਉਡੀਕਦੀ ਹੈ - ਕਮਲਪ੍ਰੀਤ ਕੌਰ ਦੁਸਾਂਝ

ਜ਼ਿੰਦਗੀ ਬਾਹਾਂ ਅੱਡੀ ਉਡੀਕਦੀ ਹੈ - ਕਮਲਪ੍ਰੀਤ ਕੌਰ ਦੁਸਾਂਝ

'ਹੁਣ-5' ਵਿਚ ਸਤਿਆਪਾਲ ਗੌਤਮ ਦੇ 'ਸਿਮੋਨ ਦ ਬੁਵੁਆਰ’ ਬਾਰੇ ਲੇਖ ਨੇ ਮੇਰੇ ਮਨ ਵਿਚ ਪਹਿਲੋਂ ਹੀ ਉੱਠਦੇ ਬਹੁਤ ਸਾਰੇ ਸਵਾਲਾਂ ਨੂੰ ਤੀਲੀ ਲਾ ਦਿਤੀ ਹੈ। ਦਰਅਸਲ ਜਿਉਂ-ਜਿਉਂ ਔਰਤ-ਮਰਦ ਦੇ...

Read More
ਨਕੋਦਰ ਦੇ ਮਕਬਰੇ - ਸੁਭਾਸ਼ ਪਰਿਹਾਰ

ਨਕੋਦਰ ਦੇ ਮਕਬਰੇ - ਸੁਭਾਸ਼ ਪਰਿਹਾਰ

ਹੁਣ ਕਸਬਾ ਨਕੋਦਰ ਜਲੰਧਰ ਸ਼ਹਿਰ ਦੇ ਲਗਭਗ 25 ਕਿਲੋਮੀਟਰ ਦੱਖਣ ਵਿਚ ਹੈ। ਪਰ ਮੁਗ਼ਲ ਕਾਲ ਵਿਚ ਕਿਹਾ ਜਾਂਦਾ ਹੋਵੇਗਾ ਕਿ ਜਲੰਧਰ ਨਕੋਦਰ ਦੇ ਛੇ ਕੋਹ ਉੱਤਰ ਵਿਚ ਹੈ, ਕਿਉਂਕਿ ਉਸ ਸਮੇਂ ਜਲੰ...

Read More
ਬਿਪਨਪ੍ਰੀਤ ਦੀਆਂ ਕਵਿਤਾਵਾਂ

ਬਿਪਨਪ੍ਰੀਤ ਦੀਆਂ ਕਵਿਤਾਵਾਂ

ਤੇਰੇ ਨਾਲ ਨਾਲਇਕ ਨਵਾਂ ਮੌਸਮ ਬਣ ਕੇ ਮਿਲ ਮੈਨੂੰੂਮੈਂ ਹਿਰਨੀ ਵਾਂਗ ਦੌੜਾਂਗੀ ਤੇਰੇ ਜੰਗਲਾਂ ’ਚ ਅਜੇ ਤਾਂ ਕੁਝ ਕਹਿ ਨਹੀਂ ਹੋ ਰਿਹਾਬੌਰੀ ਹਾਂਆਪਣੇ ਹੀ ਭਾਰ ਹੇਠਾਂ ਦੱਬੀਤੇਰੀਆਂ ਹਵ...

Read More
ਕਪੂਰਥਲਾ ਘਰਾਣਾ - ਬਲਬੀਰ ਸਿੰਘ ਕੰਵਲ

ਕਪੂਰਥਲਾ ਘਰਾਣਾ - ਬਲਬੀਰ ਸਿੰਘ ਕੰਵਲ

ਕਪੂਰਥਲਾ, ਹਰਿਆਣਾ, ਸ਼ਾਮ, ਤਲਵੰਡੀ ਡਾਗਰ, ਗੌਹਰ, ਨੌਹਾਰ, ਰਣਖੰਡੀ। ਪੰਜਾਬ ਦੇ ਸੰਗੀਤ ਘਰਾਣਿਆਂ ਸਬੰਧੀ ਇਹ ਸ਼ਲੋਕ ਇਕ ਤਵਾਰੀਖੀ ਹੈਸੀਅਤ ਰੱਖਦਾ ਹੈ, ਜਿਹੜਾ ਦਰਸਾਉਂਦਾ ਹੈ ਕਿ ਪੰ...

Read More
ਜਸਪਾਲ ਜੱਸੀ ਦੀ ਕਵਿਤਾ

ਜਸਪਾਲ ਜੱਸੀ ਦੀ ਕਵਿਤਾ

ਨਿਹਚਾ ਜਾਲੋ ਐਸੀ ਰੀਤਜਿਸ ਮੈਂ ਪਿਆਰਾ ਵੀਸਰੈ(ਗੁਰੂ ਨਾਨਕ) (1)ਆਵੀਂ, ਜ਼ਰੂਰ ਆਵੀਂਆਵੀਂ, ਕਰੀਬ ਆਵੀਂ ਗਿਣਤੀ ਤੋਂ ਮੁਕਤ ਹੋ ਕੇਮਿਣਤੀ ਤੋਂ ਮੁਕਤ ਹੋ ਕੇਧਰ ਕੇ ਜ਼ਰੀਬ ਆਵੀਂ ...

Read More
ਮਿੱਠੜੀ ਅੰਮੀ - ਹਰਿਭਜਨ ਸਿੱਧੂ ਮਾਨਸਾ

ਮਿੱਠੜੀ ਅੰਮੀ - ਹਰਿਭਜਨ ਸਿੱਧੂ ਮਾਨਸਾ

ਜ਼ਿੰਦਗੀ ਆਪਣੇ ਆਪ ਵਿਚ ਹੀ ਇਕ ਹੈਰਾਨੀਜਨਕ ਤੇ ਲੰਮੇਰਾ ਸਫ਼ਰ ਹੈ। ਇਸ ਸਫ਼ਰ ’ਤੇ ਤੁਰ ਰਹੇ ਯਾਤਰੀ ਨੂੰ ਹੋਰ ਵੀ ਬਹੁਤ ਸਾਰੇ ਸਹਿਯਾਤਰੀ ਨਿੱਤ ਨਵੇਂ ਦਿਨ ਮਿਲਦੇ ਤੇ ਪਲ ਪਲ ਵਿਛੜਦੇ ਰਹਿੰਦ...

Read More
ਰਾਜਹੰਸ ਦਾ ਸ਼ਿਕਾਰ - ਸਤੀ ਕਪਿਲ

ਰਾਜਹੰਸ ਦਾ ਸ਼ਿਕਾਰ - ਸਤੀ ਕਪਿਲ

‘ਨਈ ਕਹਾਨੀ’, ‘ਸਾਰਿਕਾ’ ਅਤੇ ਬੌਲੀਵੁਡ ਵਾਲਾ ਕਮਲੇਸ਼ਵਰ ਚਲਾਣਾ ਕਰ ਗਿਆ।ਹਿਂਦੀ ਦੇ ਮਾਰਕਸਵਾਦੀ ਲੇਖਕਾਂ ’ਚੋਂ ਕਮਲੇਸ਼ਵਰ ਹੀ ਇੱਕ ਅਜਿਹਾ ਲੇਖਕ ਸੀ ਜਿਸ ਦੀਆਂ ਗੱਲਾਂ ਮੁੱਲਵਾਨ ਹੁੰਦੀਆਂ...

Read More
ਜਨ ਸਮੂਹ ਦਾ ਚਿੱਤਰਕਾਰ - ਡੀਗੋ ਰਿਵੇਰਾ : ਹਰਭਜਨ ਸਿੰਘ ਹੁੰਦਲ

ਜਨ ਸਮੂਹ ਦਾ ਚਿੱਤਰਕਾਰ - ਡੀਗੋ ਰਿਵੇਰਾ : ਹਰਭਜਨ ਸਿੰਘ ਹੁੰਦਲ

ਯਾਦ ਨਹੀਂ ਆਉਂਦਾ ਕਿ ਮੈਂ ਡੀਗੋ ਰਿਵੇਰਾ ਦਾ ਨਾਂ ਕਦੋਂ ਸੁਣਿਆ ਸੀ? ਜਵਾਨੀ ਵੇਲੇ ਸ਼ਾਇਦ ਨਵਤੇਜ ਸਿੰਘ ਦੇ ਉਦਮਾਂ ਕਾਰਨ 'ਪ੍ਰੀਤ-ਲੜੀ' ਰਾਹੀਂ ਉਸ ਦਾ ਨਾਂ ਮੇਰੇ ਤੀਕ ਪਹੁੰਚਿਆ ਹੋਵੇ। ਪ...

Read More
ਬਟਾਲਵੀ ਬਨਾਮ ਸ਼ਰਮਾ - ਸ਼ਹਰਯਾਰ

ਬਟਾਲਵੀ ਬਨਾਮ ਸ਼ਰਮਾ - ਸ਼ਹਰਯਾਰ

ਪੰਜਾਬ ਦੀ ਧਰਤੀ ਨੇ ਦੋ ਸ਼ਿਵ ਕੁਮਾਰ ਪੈਦਾ ਕੀਤੇ। ਦੋਵੇਂ ਵੱਡੇ ਕਵੀ। ਦੋਵੇਂ ਇੱਕੋ ਸਮੇਂ ਚੋਟੀ ਦੀਆਂ ਕਵਿਤਾਵਾਂ ਲਿਖਦੇ ਰਹੇ। ਬਟਾਲੇ ਵਾਲਾ ਸ਼ਿਵ ਕੁਮਾਰ ਬਹੁਤ ਵਧੀਆ ਗਾਉਂਦਾ ਸੀ ਤੇ ਫਿ...

Read More
ਸਾਡੇ ਦਾਰ ਜੀ - ਉਰਮਿਲਾ ਆਨੰਦ

ਸਾਡੇ ਦਾਰ ਜੀ - ਉਰਮਿਲਾ ਆਨੰਦ

ਪੰਜਾਬੀ ਸਾਹਿਤ ਜਗਤ ਦਾ ਪਿਤਾਮਾ ਗੁਰਬਖ਼ਸ਼ ਸਿੰਘ ਪ੍ਰੀਤ ਲੜੀ26 ਅਪ੍ਰੈਲ ਵਾਲਾ ਦਿਨ ਸਾਰੇ ਪੰਜਾਬੀ ਸਾਹਿਤ ਜਗਤ ਲਈ ਗੌਰਵ ਤੇ ਮਾਣ ਵਾਲਾ ਦਿਨ ਹੈ। ਸੰਨ 1895 ਵਾਲੇ ਸਾਲ ਇਸੇ ਦਿਨ...

Read More
ਝਰੋਖਾ - ਰਾਜਿੰਦਰ ਸਿੰਘ ਚੀਮਾ

ਝਰੋਖਾ - ਰਾਜਿੰਦਰ ਸਿੰਘ ਚੀਮਾ

ਰਾਜਿੰਦਰ ਸਿੰਘ ਚੀਮਾ (ਜਨਮ 28 ਫਰਵਰੀ, 1947) ਪੰਜਾਬ ਦੇ ਐਡਵੋਕੇਟ ਜਨਰਲ ਰਹਿ ਚੁੱਕੇ ਹਨ ? ਕਿਹੜੇ ਲੇਖਕਾਂ ਤੇ ਕਿਹੜੀਆਂ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?ਬੁੱਲ੍ਹਾ, ਗ਼ਾਲਿਬ,...

Read More
ਐਲਬੀ ਸਾਕਸ

ਐਲਬੀ ਸਾਕਸ

ਐਲਬੀ ਮਿੱਤਰਾਤੂੰ ਤਾਂ ਉਨ੍ਹਾਂ ਵਾਂਙ ਹੀ ਕਾਰ ਚ ਬਹਿੰਦਾਤੇਰੇ ਪਿੱਛੇ ਕਾਹਤੋਂ ਮੌਤ ਜਿਹਾ ਕੁਝ ਤੁਰਦਾ ਰਹਿੰਦਾ? ਨਹੀਂ ਅਜਨਬੀ ਮਿੱਤਰਾਮੇਰੀ ਕਾਰ ਚ ਮੇਰੇ ਅੰਦਰ ਰੋਹ ਦਾ ਭਰਿਆ ਸ...

Read More
ਰੁਮਾਂਸ ਅਤੇ ਕ੍ਰਾਂਤੀ ਦੇ ਖਿੱਲਰੇ ਹੋਏ ਵਰਕੇ - ਰਮਨ

ਰੁਮਾਂਸ ਅਤੇ ਕ੍ਰਾਂਤੀ ਦੇ ਖਿੱਲਰੇ ਹੋਏ ਵਰਕੇ - ਰਮਨ

ਨਕਸਲਬਾੜੀ ਅੰਦੋਲਨ ਨੇ ਸਾਹਿਤ ਅਤੇ ਸਿਆਸਤ ਵਿਚ ਬਰਾਬਰ ਦੀ ਹਲਚਲ ਪੈਦਾ ਕੀਤੀ। ਪੰਜਾਬੀ ਕਵਿਤਾ ਦਾ ਤਾਂ ਇਕ ਨਵਾਂ ਦੌਰ ਹੀ ਆਰੰਭ ਹੋ ਗਿਆ। ਨਕਸਲਬਾੜੀ ਸਿਆਸੀ ਵਿਚਾਰਾਂ ਤੋਂ ਪ੍ਰਭਾਵਿਤ ਕ...

Read More
ਪਰਦੇਸੀ ਕਵਿਤਾ - ਅਰਨੈਸਤੋ ਕਾਰਦੇਨਾਲ

ਪਰਦੇਸੀ ਕਵਿਤਾ - ਅਰਨੈਸਤੋ ਕਾਰਦੇਨਾਲ

ਮੇਰੀਲਿਨ ਮੁਨਰੋ ਵਾਸਤੇ ਦੁਆਯਾ ਰੱਬ ਇਸ ਕੁੜੀ ਨੂੰ ਅਪਣੇ ਕਦਮਾਂ ਵਿਚ ਥਾਂ ਦੇਵੀਂਜਿਹਨੂੰ ਸਾਰੀ ਦੁਨੀਆ ਮੇਰੀਲਿਨ ਮੁਨਰੋ ਦੇ ਨਾਂ ਨਾਲ਼ ਜਾਣਦੀ ਏਭਾਵੇਂ ਕਿ ਇਹ ਇਹਦਾ ਨਾਂ ਨਹੀਂ ਸੀ(ਪਰ ਤ...

Read More
ਚੈਲ ਨਿਵਾਸੀ ਸ਼ਾਇਰ ਭਾਈ ਲਕਸ਼ਵੀਰ ਸਿੰਘ - ਹਰਪਾਲ ਸਿੰਘ ਪੰਨੂ

ਚੈਲ ਨਿਵਾਸੀ ਸ਼ਾਇਰ ਭਾਈ ਲਕਸ਼ਵੀਰ ਸਿੰਘ - ਹਰਪਾਲ ਸਿੰਘ ਪੰਨੂ

ਪਹਿਲੀ ਵਾਰ ਮਿਲਣ ਲਈ ਡਾਕਟਰ ਤਾਰਿਕ ਕਿਫ਼ਾਇਤੁੱਲਾ ਸਮੇਤ ਪਰਿਵਾਰਾਂ ਨਾਲ ਜਦੋਂ ਚੈਲ ਵਲ 31 ਅਕਤੂਬਰ 2006 ਨੂੰ ਤੁਰੇ, ਤਾਂ ਤੁਰਨ ਤੋਂ ਪਹਿਲਾਂ ਇਕ ਵਾਰ ਫਿਰ ਭਾਈ ਲਕਸ਼ਵੀਰ ਸਿੰਘ ਦੇ ਬੇਟ...

Read More
ਅੰਕਲ - ਰਿਸ਼ਮਦੀਪ ਸਿੰਘ

ਅੰਕਲ - ਰਿਸ਼ਮਦੀਪ ਸਿੰਘ

"ਇਹ ਰਿਸ਼ਮ ਹੈ! ਇੰਡੀਆ ਵਿਚ ਇੰਗਲਿਸ਼ ਪੜ੍ਹਾਉਂਦਾ ਹੁੰਦਾ ਸੀ, ਜਾਣੀ ਕਿ ਮਾਸਟਰ ਜੀ’’ ਕਹਿ ਕੇ ਕਿਚਨ- ਕੈਬਨਿਟ ਫੈਕਟਰੀ ਦੇ ਮਾਲਿਕ ਜਸਵਿੰਦਰ ਨੇ ਮੇਰਾ ਤਆਰੁਫ ਕਾਮਿਆਂ ਨਾਲ ਕਰਾਇਆ ਤੇ ਚਲ...

Read More
ਕਿਰਨ ਪਿਆਰ ਦੀ - ਹਰਬਖਸ਼ ਮਕਸੂਦਪੁਰੀ

ਕਿਰਨ ਪਿਆਰ ਦੀ - ਹਰਬਖਸ਼ ਮਕਸੂਦਪੁਰੀ

ਮੈਂ ਉਸ ਵੇਲ਼ੇ ਉਮਰ ਦੇ ਸੋਲ੍ਹਵੇਂ ਸਾਲ ਵਿਚ ਸਾਂ ਤੇ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂ। ਉਮਰ ਦਾ ਉਹ ਮੋੜ ਸੀ, ਜਿਸ 'ਤੇ ਪੁੱਜ ਕੇ ਸਰੀਰ ਵਿਚ ਅਜੇਹੇ ਪਰਿਵਰਤਨ ਹੁੰਦੇ ਹਨ ਕਿ ਬੰਦਾ ਹੋਰ...

Read More
ਜੇਬ ਕੁਤਰੇ - ਰਵਿੰਦਰ ਸਹਿਰਾਅ

ਜੇਬ ਕੁਤਰੇ - ਰਵਿੰਦਰ ਸਹਿਰਾਅ

ਗੱਲ ਪੁਰਾਣੀ ਹੈ ਇਕੱਤੀ ਸਾਲ। ਕੜਾਕੇ ਦੀ ਠੰਡ। ਫਰਵਰੀ 1976 ਦਾ ਪਹਿਲਾ ਹਫ਼ਤਾ। ਐਮਰਜੈਂਸੀ ਦੀ ਚੜ੍ਹਤ। ਜਨਤਕ ਜਥੇਬੰਦੀਆਂ ਦੇ ਸਾਰੇ ਕੰਮ ਲਗਪਗ ਠੱਪ ਹੋ ਗਏ ਸਨ। ਪੰਜਾਬ ਸਟੂਡੈਂਟਸ ਯੂਨੀ...

Read More
ਊਰਜਾ - ਭੁਪਿੰਦਰਪ੍ਰੀਤ

ਊਰਜਾ - ਭੁਪਿੰਦਰਪ੍ਰੀਤ

ਮੇਰੇ ਪਿਤਾ ਜੀ ਦੇ ਵੱਡੇ ਭਰਾ ਕਰਨੈਲ ਸਿੰਘ ਨੂੰ ਅਸੀਂ ਸਾਰੇ ਦਾਰਜੀ ਕਹਿੰਦੇ ਹਾਂ। ਅੱਜ ਉਨ੍ਹਾਂ ਦੇ ਘਰ 'ਸਿੰਮੀ’ ਦਾ ਫੈਸਲਾ ਹੋਣਾ ਸੀ। ਸੱਤਰ ਦੇ ਕਰੀਬ ਹੋ ਚੱਲੀ ਸੀ ਉਨ੍ਹਾਂ ਦੀ ਉਮਰ,...

Read More
ਦੋ ਅਣਖੀ - ਰਾਮ ਸਰੂਪ ਅਣਖੀ

ਦੋ ਅਣਖੀ - ਰਾਮ ਸਰੂਪ ਅਣਖੀ

1988 ਦੀ ਗੱਲ ਹੈ, ਰਾਮਪੁਰਾ ਫੂਲ ਤੋਂ 'ਪੰਜਾਬੀ ਟ੍ਰਿਬਿਊਨ’ ਵਿਚ ਇਕ ਖ਼ਬਰ ਲੱਗੀ ਕਿ ਪੰਜਾਬ ਵਿਚੋਂ ਅੱਠ ਬੰਦੇ ਬਿਹਾਰ ਵਿਚ ਹੋਣ ਵਾਲੀ ਇਕ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਨ। ਇਹ...

Read More
ਪੰਜਾਬ ਦਾ ਉਜਾੜਾ : ਪੰਜਾਬੀ ਕਲਾਕਾਰ ਤੇ ਉਨ੍ਹਾਂ ਦੀ ਕਲਾ - ਪ੍ਰੇਮ ਸਿੰਘ

ਪੰਜਾਬ ਦਾ ਉਜਾੜਾ : ਪੰਜਾਬੀ ਕਲਾਕਾਰ ਤੇ ਉਨ੍ਹਾਂ ਦੀ ਕਲਾ - ਪ੍ਰੇਮ ਸਿੰਘ

ਪੰਜਾਬ ਦੇ ਉਜਾੜੇ ਨੂੰ 60 ਵਰ੍ਹੇ ਹੋਣ ਲੱਗੇ ਹਨ। ਤਖ਼ਤ ਲਹੌਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪ੍ਰਤੀਕ ਸੀ। ਫ਼ਿਰਕਾਪ੍ਰਸਤੀ ਨੇ ਪੰਜਾਬੀਅਤ ਨੂੰ ਤਬਾਹ ਕਰ ਕੇ ਰਖ ਦਿੱਤਾ। ਮੈਨੂੰ 1971 ...

Read More
ਲੋਕ ਪੀੜਾ ਦੇ ਹਮਸਫ਼ਰ - ਇਕਬਾਲ ਕੌਰ

ਲੋਕ ਪੀੜਾ ਦੇ ਹਮਸਫ਼ਰ - ਇਕਬਾਲ ਕੌਰ

ਗਹਿਲ ਸਿੰਘ ਛੱਜਲਵੱਡੀ ਬਿਆਸ ਤੋਂ ਅੰਮ੍ਰਿਤਸਰ ਨੂੰ ਜਾਂਦੀ ਜਰਨੈਲੀ ਸੜਕ 'ਤੇ ਇੱਕ ਨਗਰ ਆਉਂਦਾ ਹੈ 'ਟਾਂਗਰਾ'। ਇਹਦੀ ਵੱਖੀ ਵਿੱਚ ਵੱਸਿਆ ਹੋਇਆ ਹੈ ਪੰਜਾਬ ਦਾ ਪ੍ਰਸਿੱਧ ਪਿੰਡ 'ਛੱ...

Read More
ਜੁਗਨੀ - ਅਮਰਜੀਤ ਚੰਦਨ

ਜੁਗਨੀ - ਅਮਰਜੀਤ ਚੰਦਨ

ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇਜਿਹਨੂੰ ਸੱਟ ਇਸ਼ਕ ਦੀ ਲੱਗੇਵੀਰ ਮੇਰਿਆ ਜੁਗਨੀ ਕਹਿੰਦੀ ਆ, ਓ ਨਾਮ ਸੱਜਣ ਦਾ ਲੈਂਦੀ ਆ… ਇਸ ਲਿਖਤ ਵਿਚ ਮੈਂ ਜੁਗਨੀ ਦਾ ਰ...

Read More
ਮਨਮੋਹਨ ਦੀਆਂ ਤਿੰਨ ਕਵਿਤਾਵਾਂ

ਮਨਮੋਹਨ ਦੀਆਂ ਤਿੰਨ ਕਵਿਤਾਵਾਂ

ਮਨ ਹੁੰਦੈ…ਪੁੱਛਦੇ ਨੇ ਦੋਸਤ ਯਾਰਕਿਵੇਂ ਐਂ…..?ਮਨ ਹੁੰਦੈ…. ਕਹਿ ਦਿਆਂਠੀਕ ਹੀ ਆਂ ਉਂਝ ਤਾਂ ਮੈਂ ਤਿਤਲੀ ਜੀਕੁਰ ਬੇਰੰਗਮਹਿਕ ਵਿਛੁੰਨਾ ਫੁੱਲਦਰਿਆ ਵਹਿਣ ਵਿਹੂਣਾਪਹਾੜ ਉਚਾਈਓਂ ਖੁਣਾ...

Read More
ਅੰਦਰ ਦੇ ਗਗਨ ਦੀਆਂ ਉਡਾਰੀਆਂ - ਜਸਵੰਤ ਸਿੰਘ ਨੇਕੀ

ਅੰਦਰ ਦੇ ਗਗਨ ਦੀਆਂ ਉਡਾਰੀਆਂ - ਜਸਵੰਤ ਸਿੰਘ ਨੇਕੀ

ਡਾ. ਜਸਵੰਤ ਸਿੰਘ ਨੇਕੀ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਅਤੇ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਹਨ। ਉਨ੍ਹਾਂ ਦੇ ਪੰਜਾਬੀ ਵਿੱਚ ਦਸ ਕਾਵਿ ਸੰਗ੍ਰਹਿ ਛੱਪ ਚੁੱਕੇ ਹਨ। ਜਿਨ੍ਹਾਂ ਦੇ ਨਾਲ ਉਨ੍...

Read More
ਗਿਆਨ ਵੱਲ ਸਾਡੀ ਪਿੱਠ

ਗਿਆਨ ਵੱਲ ਸਾਡੀ ਪਿੱਠ

ਪਿਛਲੇ ਦਿਨੀਂ ਸਾਨੂੰ ਤੇ ਸਾਡੇ ਕੁਝ ਮਿੱਤਰਾਂ ਨੂੰ ਪੰਜਾਬੀ ਦੀਆਂ ਤਿੰਨ-ਚਾਰ ਕਿਤਾਬਾਂ ਲੱਭਣ ਦੀ ਲੋੜ ਪਈ, ਤਾਂ ਪਤਾ ਲੱਗਾ ਕਿ ਛਪ ਚੁੱਕੀਆਂ ਪੰਜਾਬੀ ਕਿਤਾਬਾਂ ਦੀ ਕੇਂਦਰੀ ਸੂਚੀ ਕੋਈ ਨ...

Read More
ਮੇਲਾ - ਵਿਸ਼ਵ ਜੋਤੀ ਧੀਰ

ਮੇਲਾ - ਵਿਸ਼ਵ ਜੋਤੀ ਧੀਰ

ਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ… ਪਹਿਲਾਂ ਮੈਨੂੰ ਦੇ… ਬਾਬਾ ਹੋਰ ਦੇ। ਇਹ...

Read More
ਮੰਗਤਾ ਸਾਰੰਗੀ ਨਵਾਜ਼ - ਨਾਦਿਰ ਅਲੀ

ਮੰਗਤਾ ਸਾਰੰਗੀ ਨਵਾਜ਼ - ਨਾਦਿਰ ਅਲੀ

ਇਹ ਕਹਾਣੀ ਉਸਤਾਦ ਮੰਗਤਾ ਖ਼ਾਨ ਸਾਰੰਗੀ ਨਵਾਜ਼ ਦੀ ਕਹਾਣੀ ਘੱਟ ਤੇ ਨਵਾਬ ਕਰਨਲ ਯਾਰ ਮੁਹੰਮਦ ਖ਼ਾਨ ਦੀ ਕਹਾਣੀ ਜ਼ਿਆਦਾ ਲੱਗਦੀ ਏ। ਉਸਤਾਦ ਮੰਗਤੇ ਦੀ ਤੇ ਅਸਲ ਏਨੀ ਹੀ ਕਹਾਣੀ ਏ ਪਈ ਉਹ ਪਾਕਿ...

Read More
ਸ਼ਰਾਬਣ - ਗੁਲਜ਼ਾਰ ਸਿੰਘ ਸੰਧ

ਸ਼ਰਾਬਣ - ਗੁਲਜ਼ਾਰ ਸਿੰਘ ਸੰਧ

ਵੈਲਰੀ ਕੈਰੀਨਾ ਜਿਹੜੀ ਵੀ ਫਸਲ ਦੇਖਦੀ ਉਹਦੇ ਬਾਰੇ ਪੂਰਨ ਜਾਣਕਾਰੀ ਲੈਣਾ ਚਾਹੁੰਦੀ । ਫਸਲਾਂ ਜਰਮਨੀ ਦੇ ਖੇਤਾਂ ਵਿਚ ਵੀ ਘੱਟ ਨਹੀਂ ਸਨ ਹੁੰਦੀਆਂ ਪਰ ਧੁਰ ਖੇਤਾਂ ਵਿਚ ਜਾ ਕੇ ਦੇਖਣ ਦਾ ...

Read More
ਭਾਰ - ਮਨਿੰਦਰ ਸਿੰਘ ਕਾਂਗ

ਭਾਰ - ਮਨਿੰਦਰ ਸਿੰਘ ਕਾਂਗ

ਪੰਜਾਬ ਦੇ ਅੱਤਵਾਦੀ ਦੌਰ ਦੀ ਲਪੇਟ ਵਿਚ ਆਏ ਪੰਜਾਬੀ ਨੌਜਵਾਨਾਂ ਦੇ ਮਨਾਂ ਦੀਆਂ ਪਰਤਾਂ ਖੋਲ਼੍ਹਦੀਸ਼ਾਇਦ ਇਹ ਬਿਹਤਰੀਨ ਕਹਾਣੀ ਹੈ, ਜਿਹਨੂੰ ਪਹਿਲੀ ਵਾਰ ਛਾਪਣ ਦਾ 'ਹੁਣ' ਨੂੰ ਮਾਣ ਹੈ। ...

Read More
×
Login
Register
×

User Profile

Welcome, ... (...)

Recent Comments

  • Loading...

Recent Reactions

  • Loading...