ਚਿੱਠੀਆਂ - ‘ਹੁਣ-6’
ਸੋਢੀ ਸਾਹਿਬ, ਹੁਣ ਤੇ ਮਾਰਕਸਵਾਦ'ਹੁਣ' ਦੀ ਕੁਝ ਵਿਲੱਖਣ ਦੇਣ ਇਹ ਹੈ ਕਿ ਇਸ ਦੇ ਪਿਛਲੇ ਤਿੰਨਾਂ ਅੰਕਾਂ ਵਿਚ ਛਪੀ ਸਾਮਗ੍ਰੀ ਨੇ ਮਾਰਕਸਵਾਦ ਬਾਰੇ ਬਹਿਸ ਛੇੜੀ ਹੈ। ਹੁਣ-3 ਵਿਚ ਛਪੀਆਂ ਤ...
Read Moreਸੋਢੀ ਸਾਹਿਬ, ਹੁਣ ਤੇ ਮਾਰਕਸਵਾਦ'ਹੁਣ' ਦੀ ਕੁਝ ਵਿਲੱਖਣ ਦੇਣ ਇਹ ਹੈ ਕਿ ਇਸ ਦੇ ਪਿਛਲੇ ਤਿੰਨਾਂ ਅੰਕਾਂ ਵਿਚ ਛਪੀ ਸਾਮਗ੍ਰੀ ਨੇ ਮਾਰਕਸਵਾਦ ਬਾਰੇ ਬਹਿਸ ਛੇੜੀ ਹੈ। ਹੁਣ-3 ਵਿਚ ਛਪੀਆਂ ਤ...
Read More'ਹੁਣ-5' ਵਿਚ ਸਤਿਆਪਾਲ ਗੌਤਮ ਦੇ 'ਸਿਮੋਨ ਦ ਬੁਵੁਆਰ’ ਬਾਰੇ ਲੇਖ ਨੇ ਮੇਰੇ ਮਨ ਵਿਚ ਪਹਿਲੋਂ ਹੀ ਉੱਠਦੇ ਬਹੁਤ ਸਾਰੇ ਸਵਾਲਾਂ ਨੂੰ ਤੀਲੀ ਲਾ ਦਿਤੀ ਹੈ। ਦਰਅਸਲ ਜਿਉਂ-ਜਿਉਂ ਔਰਤ-ਮਰਦ ਦੇ...
Read Moreਹੁਣ ਕਸਬਾ ਨਕੋਦਰ ਜਲੰਧਰ ਸ਼ਹਿਰ ਦੇ ਲਗਭਗ 25 ਕਿਲੋਮੀਟਰ ਦੱਖਣ ਵਿਚ ਹੈ। ਪਰ ਮੁਗ਼ਲ ਕਾਲ ਵਿਚ ਕਿਹਾ ਜਾਂਦਾ ਹੋਵੇਗਾ ਕਿ ਜਲੰਧਰ ਨਕੋਦਰ ਦੇ ਛੇ ਕੋਹ ਉੱਤਰ ਵਿਚ ਹੈ, ਕਿਉਂਕਿ ਉਸ ਸਮੇਂ ਜਲੰ...
Read Moreਤੇਰੇ ਨਾਲ ਨਾਲਇਕ ਨਵਾਂ ਮੌਸਮ ਬਣ ਕੇ ਮਿਲ ਮੈਨੂੰੂਮੈਂ ਹਿਰਨੀ ਵਾਂਗ ਦੌੜਾਂਗੀ ਤੇਰੇ ਜੰਗਲਾਂ ’ਚ ਅਜੇ ਤਾਂ ਕੁਝ ਕਹਿ ਨਹੀਂ ਹੋ ਰਿਹਾਬੌਰੀ ਹਾਂਆਪਣੇ ਹੀ ਭਾਰ ਹੇਠਾਂ ਦੱਬੀਤੇਰੀਆਂ ਹਵ...
Read Moreਕਪੂਰਥਲਾ, ਹਰਿਆਣਾ, ਸ਼ਾਮ, ਤਲਵੰਡੀ ਡਾਗਰ, ਗੌਹਰ, ਨੌਹਾਰ, ਰਣਖੰਡੀ। ਪੰਜਾਬ ਦੇ ਸੰਗੀਤ ਘਰਾਣਿਆਂ ਸਬੰਧੀ ਇਹ ਸ਼ਲੋਕ ਇਕ ਤਵਾਰੀਖੀ ਹੈਸੀਅਤ ਰੱਖਦਾ ਹੈ, ਜਿਹੜਾ ਦਰਸਾਉਂਦਾ ਹੈ ਕਿ ਪੰ...
Read Moreਨਿਹਚਾ ਜਾਲੋ ਐਸੀ ਰੀਤਜਿਸ ਮੈਂ ਪਿਆਰਾ ਵੀਸਰੈ(ਗੁਰੂ ਨਾਨਕ) (1)ਆਵੀਂ, ਜ਼ਰੂਰ ਆਵੀਂਆਵੀਂ, ਕਰੀਬ ਆਵੀਂ ਗਿਣਤੀ ਤੋਂ ਮੁਕਤ ਹੋ ਕੇਮਿਣਤੀ ਤੋਂ ਮੁਕਤ ਹੋ ਕੇਧਰ ਕੇ ਜ਼ਰੀਬ ਆਵੀਂ ...
Read Moreਜ਼ਿੰਦਗੀ ਆਪਣੇ ਆਪ ਵਿਚ ਹੀ ਇਕ ਹੈਰਾਨੀਜਨਕ ਤੇ ਲੰਮੇਰਾ ਸਫ਼ਰ ਹੈ। ਇਸ ਸਫ਼ਰ ’ਤੇ ਤੁਰ ਰਹੇ ਯਾਤਰੀ ਨੂੰ ਹੋਰ ਵੀ ਬਹੁਤ ਸਾਰੇ ਸਹਿਯਾਤਰੀ ਨਿੱਤ ਨਵੇਂ ਦਿਨ ਮਿਲਦੇ ਤੇ ਪਲ ਪਲ ਵਿਛੜਦੇ ਰਹਿੰਦ...
Read More‘ਨਈ ਕਹਾਨੀ’, ‘ਸਾਰਿਕਾ’ ਅਤੇ ਬੌਲੀਵੁਡ ਵਾਲਾ ਕਮਲੇਸ਼ਵਰ ਚਲਾਣਾ ਕਰ ਗਿਆ।ਹਿਂਦੀ ਦੇ ਮਾਰਕਸਵਾਦੀ ਲੇਖਕਾਂ ’ਚੋਂ ਕਮਲੇਸ਼ਵਰ ਹੀ ਇੱਕ ਅਜਿਹਾ ਲੇਖਕ ਸੀ ਜਿਸ ਦੀਆਂ ਗੱਲਾਂ ਮੁੱਲਵਾਨ ਹੁੰਦੀਆਂ...
Read Moreਯਾਦ ਨਹੀਂ ਆਉਂਦਾ ਕਿ ਮੈਂ ਡੀਗੋ ਰਿਵੇਰਾ ਦਾ ਨਾਂ ਕਦੋਂ ਸੁਣਿਆ ਸੀ? ਜਵਾਨੀ ਵੇਲੇ ਸ਼ਾਇਦ ਨਵਤੇਜ ਸਿੰਘ ਦੇ ਉਦਮਾਂ ਕਾਰਨ 'ਪ੍ਰੀਤ-ਲੜੀ' ਰਾਹੀਂ ਉਸ ਦਾ ਨਾਂ ਮੇਰੇ ਤੀਕ ਪਹੁੰਚਿਆ ਹੋਵੇ। ਪ...
Read Moreਪੰਜਾਬ ਦੀ ਧਰਤੀ ਨੇ ਦੋ ਸ਼ਿਵ ਕੁਮਾਰ ਪੈਦਾ ਕੀਤੇ। ਦੋਵੇਂ ਵੱਡੇ ਕਵੀ। ਦੋਵੇਂ ਇੱਕੋ ਸਮੇਂ ਚੋਟੀ ਦੀਆਂ ਕਵਿਤਾਵਾਂ ਲਿਖਦੇ ਰਹੇ। ਬਟਾਲੇ ਵਾਲਾ ਸ਼ਿਵ ਕੁਮਾਰ ਬਹੁਤ ਵਧੀਆ ਗਾਉਂਦਾ ਸੀ ਤੇ ਫਿ...
Read Moreਪੰਜਾਬੀ ਸਾਹਿਤ ਜਗਤ ਦਾ ਪਿਤਾਮਾ ਗੁਰਬਖ਼ਸ਼ ਸਿੰਘ ਪ੍ਰੀਤ ਲੜੀ26 ਅਪ੍ਰੈਲ ਵਾਲਾ ਦਿਨ ਸਾਰੇ ਪੰਜਾਬੀ ਸਾਹਿਤ ਜਗਤ ਲਈ ਗੌਰਵ ਤੇ ਮਾਣ ਵਾਲਾ ਦਿਨ ਹੈ। ਸੰਨ 1895 ਵਾਲੇ ਸਾਲ ਇਸੇ ਦਿਨ...
Read Moreਰਾਜਿੰਦਰ ਸਿੰਘ ਚੀਮਾ (ਜਨਮ 28 ਫਰਵਰੀ, 1947) ਪੰਜਾਬ ਦੇ ਐਡਵੋਕੇਟ ਜਨਰਲ ਰਹਿ ਚੁੱਕੇ ਹਨ ? ਕਿਹੜੇ ਲੇਖਕਾਂ ਤੇ ਕਿਹੜੀਆਂ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?ਬੁੱਲ੍ਹਾ, ਗ਼ਾਲਿਬ,...
Read Moreਨਕਸਲਬਾੜੀ ਅੰਦੋਲਨ ਨੇ ਸਾਹਿਤ ਅਤੇ ਸਿਆਸਤ ਵਿਚ ਬਰਾਬਰ ਦੀ ਹਲਚਲ ਪੈਦਾ ਕੀਤੀ। ਪੰਜਾਬੀ ਕਵਿਤਾ ਦਾ ਤਾਂ ਇਕ ਨਵਾਂ ਦੌਰ ਹੀ ਆਰੰਭ ਹੋ ਗਿਆ। ਨਕਸਲਬਾੜੀ ਸਿਆਸੀ ਵਿਚਾਰਾਂ ਤੋਂ ਪ੍ਰਭਾਵਿਤ ਕ...
Read Moreਮੇਰੀਲਿਨ ਮੁਨਰੋ ਵਾਸਤੇ ਦੁਆਯਾ ਰੱਬ ਇਸ ਕੁੜੀ ਨੂੰ ਅਪਣੇ ਕਦਮਾਂ ਵਿਚ ਥਾਂ ਦੇਵੀਂਜਿਹਨੂੰ ਸਾਰੀ ਦੁਨੀਆ ਮੇਰੀਲਿਨ ਮੁਨਰੋ ਦੇ ਨਾਂ ਨਾਲ਼ ਜਾਣਦੀ ਏਭਾਵੇਂ ਕਿ ਇਹ ਇਹਦਾ ਨਾਂ ਨਹੀਂ ਸੀ(ਪਰ ਤ...
Read Moreਪਹਿਲੀ ਵਾਰ ਮਿਲਣ ਲਈ ਡਾਕਟਰ ਤਾਰਿਕ ਕਿਫ਼ਾਇਤੁੱਲਾ ਸਮੇਤ ਪਰਿਵਾਰਾਂ ਨਾਲ ਜਦੋਂ ਚੈਲ ਵਲ 31 ਅਕਤੂਬਰ 2006 ਨੂੰ ਤੁਰੇ, ਤਾਂ ਤੁਰਨ ਤੋਂ ਪਹਿਲਾਂ ਇਕ ਵਾਰ ਫਿਰ ਭਾਈ ਲਕਸ਼ਵੀਰ ਸਿੰਘ ਦੇ ਬੇਟ...
Read More"ਇਹ ਰਿਸ਼ਮ ਹੈ! ਇੰਡੀਆ ਵਿਚ ਇੰਗਲਿਸ਼ ਪੜ੍ਹਾਉਂਦਾ ਹੁੰਦਾ ਸੀ, ਜਾਣੀ ਕਿ ਮਾਸਟਰ ਜੀ’’ ਕਹਿ ਕੇ ਕਿਚਨ- ਕੈਬਨਿਟ ਫੈਕਟਰੀ ਦੇ ਮਾਲਿਕ ਜਸਵਿੰਦਰ ਨੇ ਮੇਰਾ ਤਆਰੁਫ ਕਾਮਿਆਂ ਨਾਲ ਕਰਾਇਆ ਤੇ ਚਲ...
Read Moreਮੈਂ ਉਸ ਵੇਲ਼ੇ ਉਮਰ ਦੇ ਸੋਲ੍ਹਵੇਂ ਸਾਲ ਵਿਚ ਸਾਂ ਤੇ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂ। ਉਮਰ ਦਾ ਉਹ ਮੋੜ ਸੀ, ਜਿਸ 'ਤੇ ਪੁੱਜ ਕੇ ਸਰੀਰ ਵਿਚ ਅਜੇਹੇ ਪਰਿਵਰਤਨ ਹੁੰਦੇ ਹਨ ਕਿ ਬੰਦਾ ਹੋਰ...
Read Moreਗੱਲ ਪੁਰਾਣੀ ਹੈ ਇਕੱਤੀ ਸਾਲ। ਕੜਾਕੇ ਦੀ ਠੰਡ। ਫਰਵਰੀ 1976 ਦਾ ਪਹਿਲਾ ਹਫ਼ਤਾ। ਐਮਰਜੈਂਸੀ ਦੀ ਚੜ੍ਹਤ। ਜਨਤਕ ਜਥੇਬੰਦੀਆਂ ਦੇ ਸਾਰੇ ਕੰਮ ਲਗਪਗ ਠੱਪ ਹੋ ਗਏ ਸਨ। ਪੰਜਾਬ ਸਟੂਡੈਂਟਸ ਯੂਨੀ...
Read Moreਮੇਰੇ ਪਿਤਾ ਜੀ ਦੇ ਵੱਡੇ ਭਰਾ ਕਰਨੈਲ ਸਿੰਘ ਨੂੰ ਅਸੀਂ ਸਾਰੇ ਦਾਰਜੀ ਕਹਿੰਦੇ ਹਾਂ। ਅੱਜ ਉਨ੍ਹਾਂ ਦੇ ਘਰ 'ਸਿੰਮੀ’ ਦਾ ਫੈਸਲਾ ਹੋਣਾ ਸੀ। ਸੱਤਰ ਦੇ ਕਰੀਬ ਹੋ ਚੱਲੀ ਸੀ ਉਨ੍ਹਾਂ ਦੀ ਉਮਰ,...
Read More1988 ਦੀ ਗੱਲ ਹੈ, ਰਾਮਪੁਰਾ ਫੂਲ ਤੋਂ 'ਪੰਜਾਬੀ ਟ੍ਰਿਬਿਊਨ’ ਵਿਚ ਇਕ ਖ਼ਬਰ ਲੱਗੀ ਕਿ ਪੰਜਾਬ ਵਿਚੋਂ ਅੱਠ ਬੰਦੇ ਬਿਹਾਰ ਵਿਚ ਹੋਣ ਵਾਲੀ ਇਕ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਨ। ਇਹ...
Read Moreਪੰਜਾਬ ਦੇ ਉਜਾੜੇ ਨੂੰ 60 ਵਰ੍ਹੇ ਹੋਣ ਲੱਗੇ ਹਨ। ਤਖ਼ਤ ਲਹੌਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪ੍ਰਤੀਕ ਸੀ। ਫ਼ਿਰਕਾਪ੍ਰਸਤੀ ਨੇ ਪੰਜਾਬੀਅਤ ਨੂੰ ਤਬਾਹ ਕਰ ਕੇ ਰਖ ਦਿੱਤਾ। ਮੈਨੂੰ 1971 ...
Read Moreਗਹਿਲ ਸਿੰਘ ਛੱਜਲਵੱਡੀ ਬਿਆਸ ਤੋਂ ਅੰਮ੍ਰਿਤਸਰ ਨੂੰ ਜਾਂਦੀ ਜਰਨੈਲੀ ਸੜਕ 'ਤੇ ਇੱਕ ਨਗਰ ਆਉਂਦਾ ਹੈ 'ਟਾਂਗਰਾ'। ਇਹਦੀ ਵੱਖੀ ਵਿੱਚ ਵੱਸਿਆ ਹੋਇਆ ਹੈ ਪੰਜਾਬ ਦਾ ਪ੍ਰਸਿੱਧ ਪਿੰਡ 'ਛੱ...
Read Moreਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇਜਿਹਨੂੰ ਸੱਟ ਇਸ਼ਕ ਦੀ ਲੱਗੇਵੀਰ ਮੇਰਿਆ ਜੁਗਨੀ ਕਹਿੰਦੀ ਆ, ਓ ਨਾਮ ਸੱਜਣ ਦਾ ਲੈਂਦੀ ਆ… ਇਸ ਲਿਖਤ ਵਿਚ ਮੈਂ ਜੁਗਨੀ ਦਾ ਰ...
Read Moreਮਨ ਹੁੰਦੈ…ਪੁੱਛਦੇ ਨੇ ਦੋਸਤ ਯਾਰਕਿਵੇਂ ਐਂ…..?ਮਨ ਹੁੰਦੈ…. ਕਹਿ ਦਿਆਂਠੀਕ ਹੀ ਆਂ ਉਂਝ ਤਾਂ ਮੈਂ ਤਿਤਲੀ ਜੀਕੁਰ ਬੇਰੰਗਮਹਿਕ ਵਿਛੁੰਨਾ ਫੁੱਲਦਰਿਆ ਵਹਿਣ ਵਿਹੂਣਾਪਹਾੜ ਉਚਾਈਓਂ ਖੁਣਾ...
Read Moreਡਾ. ਜਸਵੰਤ ਸਿੰਘ ਨੇਕੀ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਅਤੇ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਹਨ। ਉਨ੍ਹਾਂ ਦੇ ਪੰਜਾਬੀ ਵਿੱਚ ਦਸ ਕਾਵਿ ਸੰਗ੍ਰਹਿ ਛੱਪ ਚੁੱਕੇ ਹਨ। ਜਿਨ੍ਹਾਂ ਦੇ ਨਾਲ ਉਨ੍...
Read Moreਅਠਾਰ੍ਹਵੀਂ ਸਦੀ ਤੋਂ ਲੈ ਕੇ ਜਿੰਨੀ ਉਥਲ ਪੁਥਲ ਪੋਲੈਂਡ ਦੇ ਇਤਿਹਾਸ ਵਿਚ ਹੋਈ ਹੈ ਯੂਰਪ ਦੇ ਕਿਸੇ ਹੋਰ ਮੁਲਕ ਵਿਚ ਨਹੀਂ ਹੋਈ ਹੋਣੀ। 1795 ਤੋਂ ਪਿਛੋਂ ਪੂਰੇ ਸੌ ਸਾਲ ਲਈ ਇਹ ਦੇਸ ਸੰਸਾ...
Read Moreਪਿਛਲੇ ਦਿਨੀਂ ਸਾਨੂੰ ਤੇ ਸਾਡੇ ਕੁਝ ਮਿੱਤਰਾਂ ਨੂੰ ਪੰਜਾਬੀ ਦੀਆਂ ਤਿੰਨ-ਚਾਰ ਕਿਤਾਬਾਂ ਲੱਭਣ ਦੀ ਲੋੜ ਪਈ, ਤਾਂ ਪਤਾ ਲੱਗਾ ਕਿ ਛਪ ਚੁੱਕੀਆਂ ਪੰਜਾਬੀ ਕਿਤਾਬਾਂ ਦੀ ਕੇਂਦਰੀ ਸੂਚੀ ਕੋਈ ਨ...
Read Moreਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ… ਪਹਿਲਾਂ ਮੈਨੂੰ ਦੇ… ਬਾਬਾ ਹੋਰ ਦੇ। ਇਹ...
Read Moreਇਹ ਕਹਾਣੀ ਉਸਤਾਦ ਮੰਗਤਾ ਖ਼ਾਨ ਸਾਰੰਗੀ ਨਵਾਜ਼ ਦੀ ਕਹਾਣੀ ਘੱਟ ਤੇ ਨਵਾਬ ਕਰਨਲ ਯਾਰ ਮੁਹੰਮਦ ਖ਼ਾਨ ਦੀ ਕਹਾਣੀ ਜ਼ਿਆਦਾ ਲੱਗਦੀ ਏ। ਉਸਤਾਦ ਮੰਗਤੇ ਦੀ ਤੇ ਅਸਲ ਏਨੀ ਹੀ ਕਹਾਣੀ ਏ ਪਈ ਉਹ ਪਾਕਿ...
Read Moreਵੈਲਰੀ ਕੈਰੀਨਾ ਜਿਹੜੀ ਵੀ ਫਸਲ ਦੇਖਦੀ ਉਹਦੇ ਬਾਰੇ ਪੂਰਨ ਜਾਣਕਾਰੀ ਲੈਣਾ ਚਾਹੁੰਦੀ । ਫਸਲਾਂ ਜਰਮਨੀ ਦੇ ਖੇਤਾਂ ਵਿਚ ਵੀ ਘੱਟ ਨਹੀਂ ਸਨ ਹੁੰਦੀਆਂ ਪਰ ਧੁਰ ਖੇਤਾਂ ਵਿਚ ਜਾ ਕੇ ਦੇਖਣ ਦਾ ...
Read Moreਪੰਜਾਬ ਦੇ ਅੱਤਵਾਦੀ ਦੌਰ ਦੀ ਲਪੇਟ ਵਿਚ ਆਏ ਪੰਜਾਬੀ ਨੌਜਵਾਨਾਂ ਦੇ ਮਨਾਂ ਦੀਆਂ ਪਰਤਾਂ ਖੋਲ਼੍ਹਦੀਸ਼ਾਇਦ ਇਹ ਬਿਹਤਰੀਨ ਕਹਾਣੀ ਹੈ, ਜਿਹਨੂੰ ਪਹਿਲੀ ਵਾਰ ਛਾਪਣ ਦਾ 'ਹੁਣ' ਨੂੰ ਮਾਣ ਹੈ। ...
Read More