ਚਿੱਠੀਆਂ - ‘ਹੁਣ 5’
'ਹੁਣ’ ਮਿਲਿਆ। ਧੰਨਵਾਦ। ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਕਤ ਦੀ ਘਾਟ ਹੋਣ ਕਾਰਨ ਸ਼ਾਇਦ ਸਾਰਾ ਨਾ ਪੜ੍ਹ ਸਕਾਂ। ਮੇਰੇ ਬਚਪਨ ਦੇ ਜ਼ਮਾਨੇ ਦੀ ਪੰਜਾਬੀ ’ਚ, ਇੰਨੇ ਔਖੇ ਸ਼ਬਦ ਨਹੀਂ ਹੁੰਦੇ...
Read More'ਹੁਣ’ ਮਿਲਿਆ। ਧੰਨਵਾਦ। ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਕਤ ਦੀ ਘਾਟ ਹੋਣ ਕਾਰਨ ਸ਼ਾਇਦ ਸਾਰਾ ਨਾ ਪੜ੍ਹ ਸਕਾਂ। ਮੇਰੇ ਬਚਪਨ ਦੇ ਜ਼ਮਾਨੇ ਦੀ ਪੰਜਾਬੀ ’ਚ, ਇੰਨੇ ਔਖੇ ਸ਼ਬਦ ਨਹੀਂ ਹੁੰਦੇ...
Read Moreਲੇਖਕ : ਡਾ. ਹਰੀਸ਼ ਕੇ. ਪੁਰੀਪ੍ਰਕਾਸ਼ਕ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ''ਗ਼ਦਰ ਲਹਿਰ’’ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਇਕ ਬਹੁਤ ਮਹੱਤਵਪੂਰਨ ਪੜਾਅ ਸੀ ਪਰ ਸੁਤੰਤਰਤਾ...
Read MoreComing to Coventry: Stories from the South Asian Pioneers. Pippa Virdee, Jiety Samra and Stacey Bains. Coventry Teaching Primary Care Trust & The...
Read Moreਕਦੋਂ ਮੁੱਕੇਗੀ ਇਹ ਲੜਾਈ ?ਮੇਰੇ ਮੋਢਿਆਂ 'ਤੇ ਸੋਭਦਾਦੁਸ਼ਮਣ ਦਾ ਸਿਰਦੁਸ਼ਮਣ ਫਿਰਦਾ ਮੇਰਾ ਸਿਰ ਲਾਈ। ('ਮਾਇਆਜਾਲ ' ਦੀ ਇਕ ਕਵਿਤਾ 'ਸਥਿਤੀ-ਬੋਧ' ਚੋਂ) 'I disapprove of what...
Read Moreਰੂਪ ਕ੍ਰਿਸ਼ਣ ਪੰਜਾਬ ਦੇ ਉਜਾੜੇ ਤੋਂ ਪਹਿਲਾਂ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਕਿਤਾਬਾਂ ਦੀ ਬਹੁਤ ਵੱਡੀ ਮਸ਼ਹੂਰ ਦੁਕਾਨ ਹੁੰਦੀ ਸੀ 'ਰਾਮਾ ਕ੍ਰਿਸ਼ਨਾ ਐਂਡ ਸਨਜ਼'। (ਉਜਾੜੇ ਮਗਰੋਂ ਇਹ ...
Read Moreਦਸੰਬਰ 2005 ਦੀ ਗੱਲ ਹੈ। ਮੈਂ ਤਿੰਨ ਦਿਨ ਅਧਮੋਇਆ ਪਿਆ ਰਿਹਾ। ਡਾਕਟਰ ਮੈਨੂੰ ਬਚਾਣ ਲਈ ਆਪਣੀ ਪੂਰੀ ਵਾਹ ਲਾ ਰਹੇ ਸਨ। ਮੇਰੇ ਸਾਰੇ ਸਰੀਰ ਵਿਚ ਜ਼ਹਿਰ ਫੈਲ ਗਈ ਸੀ।ਮੈਂ ਮਾਰਫ਼ੀਨ ਦੇ ਨਸ਼ੇ ...
Read Moreਗੁਰਵਿੰਦਰ ਸਿੰਘ ਪਿਛਲੇ ਦੋ ਦਹਾਕਿਆਂ ਵਿਚ ਅਮਰੀਕਾ-ਯੂਰਪ ਤੋਂ ਚੱਲੇ ਸਰਮਾਏਦਾਰੀ ਦੇ ਕਲ਼ਜੁਗ ਦੇ ਅਗਨ ਰੱਥ ਨੇ ਪੂਰਬੀ ਪੰਜਾਬ ਨੂੰ ਵੀ ਅਪਣੇ ਪਹੀਆਂ ਥੱਲੇ ਦਰੜ ਕੇ ਰੱਖ ਦਿੱਤਾ ਹੈ। ਇ...
Read Moreਫਰਾਂਕੂਆ ਬਰਨੀਅਰ ਦੀ ''ਮੁਗ਼ਲ ਸਲਤਨਤ ਦੀ ਯਾਤਰਾ’’ ਤੇ ਜੀਨ ਬੈਪਟਿਸਟ ਟੈਵਰਨੀਅਰ ਦੀ ''ਭਾਰਤ ਦੀ ਯਾਤਰਾ’’ ਦੋ ਐਸੇ ਮਨਮੋਹਕ ਸਫ਼ਰਨਾਮੇ ਹਨ ਜਿਹਨਾਂ ਨੂੰ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ ...
Read Moreਇਸ ਸਾਲ ਜੋ ਮੈਨੂੰ ਸਭ ਤੋਂ ਵਧੀਆ ਕਿਤਾਬ ਲੱਗੀ, ਉਹ ਹੈ The Future of the Market : An Essay on the Regulation of money and Nature after the Collapse of 'Actual...
Read Moreਗੁਆਚੇ ਵਤਨ ਦੀ ਤਲਾਸ਼ ਪੁਸਤਕਾਲੇ ਦੇ ਰਾਜਸੀ ਸ੍ਵੈਜੀਵਨੀਆਂ/ ਯਾਦਾਂ ਵਾਲੇ ਸ਼ੈਲਫ਼ ’ਤੇ ਪਈ ਇਸ ਪੁਸਤਕ ਨੇ ਮੇਰਾ ਧਿਆਨ ਏਸ ਲਈ ਖਿੱਚਿਆ ਕਿਉਂਕਿ ਕਿਤਾਬ ਦੇ ਨਾਂਅ-'ਫ਼ਾਤਿਮਾ ਦੀ ਤਲਾਸ਼ ਵਿ...
Read Moreਇਸ ਸਾਲ ਪੜ੍ਹੀ ਵਧੀਆ ਲਿਖਤ Blindness ਹੈ ਜੋ ਪੁਰਤਗਾਲੀ ਜ਼ਬਾਨ ਦੇ ਨਾਵਲ ਦਾ ਅੰਗਰੇਜ਼ੀ ਅਨੁਵਾਦ ਹੈ। ਪੁਰਤਗਾਲੀ ਜ਼ਬਾਨ ਵਿਚ ਤਾਂ ਇਹ ਗਿਆਰਾਂ ਸਾਲ ਪਹਿਲਾਂ ਛਪਿਆ ਸੀ। ਦੋ ਸਾਲ ਬਾਅਦ ਜਦ...
Read Moreਪ੍ਰਾਚੀਨ ਯੂਨਾਨ ਦੇ ਇਤਿਹਾਸ ਦੇ ਤਿੰਨ ਕਾਲ ਹਨ। ਆਦਿ ਕਾਲ ਅੱਠਵੀਂ ਤੋਂ ਛੇਵੀਂ ਸਦੀ ਪੂਰਬ ਈਸਾ; ਕਲਾਸਿਕ ਸਮਾਂ ਪੰਜਵੀਂ ਚੌਥੀ ਸਦੀ-(ਕਲਾਸਿਕ ਦਾ ਅਰਥ ਸਰਬੋਤਮ) ਹਲੀਨੀ (Halleniste) ...
Read Moreਜਦੋਂ ਕਿਸੇ ਨੂੰ ਇਹ ਪੁੱਛਿਆ ਜਾਵੇ ਕਿ ਅੱਜ ਕੱਲ੍ਹ ਉਹਨੇ ਕਿਹੜੀ ਵਧੀਆ ਕਿਤਾਬ ਪੜ੍ਹੀ ਹੈ, ਤਾਂ ਪੰਜਾਹ ਸਾਲ ਪਹਿਲਾਂ ਛਪੀ ਕਿਤਾਬ ਦਾ ਜ਼ਿਕਰ ਕਰਨਾ ਅਜੀਬ ਲਗਦਾ ਹੈ। ਪਰ ਜ਼ਰਾ ਕੁ ਸੋਚਣ ਤੋ...
Read Moreਸ੍ਰਿਸ਼ਟੀਬਹੁਤ ਮਿੱਟੀ ਪਿਆਸੀ ਹੈਤਪੀ ਤੇ ਤਪ ਰਹੀ ਮਿੱਟੀਇਹ ਸਭ ਕੁਝ ਬੂੰਦ ਜਾਣੇਗੀਜਦੋਂ ਮਿੱਟੀ ਨੂੰ ਛੋਹੇਗੀ ਕਿਤੇ ਇਕ ਬੀਜ ਉਗਮੇਗਾਹਵਾ ਵਿਚ ਖ਼ੂਬ ਰੁਮਕੇਗਾਅਗਨ ਮਿੱਟੀ ਤੇ ਪਾਣੀ ਦੇਮ...
Read Moreਸਮੁੰਦਰ ਕੋਲ ਮੈਂਸਵੇਰ ਵੇਲਾ ਨਿੱਘੀ ਨਿੱਘੀ ਧੁੱਪ ਦਾਪਾਣੀਆਂ 'ਤੇ ਜਿਓਂ ਦੂਰ ਦੂਰ ਤਾਈਂ ਕੱਚ ਖਿਲਰਿਆ ਹੋਵੇ ਮੇਰੇ ਕੋਲ ਮੇਰਾ ਹੁਣ ਤੱਕ ਦਾ ਕਮਾਇਆਨਜ਼ਮ ਦਾ ਲੂਣ ਸੀਪਾਣੀ ਵਰਗੀ ਆਪ-ਬੀ...
Read Moreਭਾਰਤ ਵਿਚ ਸੰਗੀਤ ਦੇ ਵੱਖੋ ਵੱਖਰੇ ਕਈ ਘਰਾਣੇ ਹਨ। ਹਰ ਘਰਾਣੇ ਦਾ ਆਪਣਾ-ਆਪਣਾ ਵੱਖਰਾ ਚਰਿੱਤਰ ਅਤੇ ਆਪਣੀ-ਆਪਣੀ ਵਿਸ਼ੇਸ਼ਤਾ ਹੈ। ਕਿਸੇ ਦੇ ਪ੍ਰਤੀਨਿਧ ਕਲਾਕਾਰਾਂ ਦਾ ਅਲਾਪ ਅਤੇ ਵਿਲੰਬਤ...
Read Moreਪ੍ਰਯੋਗਸ਼ੀਲ ਲਹਿਰ ਨਾਲ਼ ਜੁੜੀਆਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਪੰਜਾਬੀ ਕਵਿਤਾ ਵਿਚ ਪ੍ਰਯੋਗਸ਼ੀਲ ਲਹਿਰ ਰਾਹੀਂ ਆਧੁਨਿਕਤਾ ਦਾ ਪ੍ਰਵੇਸ਼ ਹੋਇਆ; ਆਧ...
Read Moreਸਿਆਚੀਨਅਸੀਂ ਕੈਦੀ ਬਰਫ਼ ਮਕਾਨਾਂ ਦੇਅਸੀਂ ਜਦ ਕਦਬਾਰੀ ਰਾਹੀਂ ਬਾਹਿਰ ਝਾਤੀ ਪਾਉਨੇ ਆਂਸਾਨੂੰ ਦੂਰ-ਦੂਰ ਤਕਠੰਢੇ-ਠਾਰ ਵਿਛੋੜੇ ਬਾਝੋਂਕੁਝ ਨਜ਼ਰੀਂ ਨਹੀਂ ਆਉਂਦਾਚਾਰ ਦਿਹਾੜਿਆਂ ਪਿੱਛੋ ਪੁੱਜ...
Read Moreਪ੍ਰਾਚੀਨ ਭਾਰਤ ਦੀਆਂ ਵਿਗਿਆਨ ਅਤੇ ਗਣਿਤ ਦੇ ਕਈ ਖੇਤਰਾਂ ਵਿਚ ਉਪਲਬਧੀਆਂ ਸਭ ਤੋਂ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ। ਪਰ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਹਦੀਆਂ ਉਪਲਧੀਆਂ ਇੰਨੀਆਂ ਵੱਡੀਆ...
Read Moreਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕੇਵੋਹ ਜਾ ਰਹਾ ਹੈ ਕੋਈ ਸ਼ਬੇਗ਼ਮ ਗੁਜ਼ਾਰ ਕੇ -ਫੈਜ਼ ਬਲਗਾਰੀਆ ਦੀ ਰਾਜਧਾਨੀ ਸੋਫੀਆ 'ਚ ਇਕ ਆਲੀਸ਼ਾਨ ਇਮਾਰਤ ਦਾ ਨਾਂ ਹੈ 'ਹੋਟਲ ਮਾਸਕਵਾ'। ਇਸ ਪੰਜ...
Read Moreਇਤਿਹਾਸ ਵਿਚ ਭਾਰਤ ਦੀ ਰਾਜਧਾਨੀ ਕੋਈ ਵੀ ਰਹੀ ਹੋਵੇ; ਪਾਟਲੀਪੁੱਤਰ, ਆਗਰਾ ਜਾਂ ਦਿੱਲੀ, ਇਹਨੂੰ ਉੱਤਰ-ਪੱਛਮੀ ਹੱਦ ਨਾਲ਼ ਜੋੜਨ ਲਈ ਕੋਈ ਨਾ ਕੋਈ ਰਾਹ ਹਮੇਸ਼ਾ ਮੌਜੂਦ ਰਿਹਾ ਹੈ। ਭੁਗੋਲਿਕ ...
Read More(ਜਨਮ 1974) ਕਿਹੜੇ ਲੇਖਕਾਂ ਤੇ ਕਿਹੜੀਆਂ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?Farewell To Arms ਅਰਨੈਸਟ ਹੈਮਿੰਗਵੇ; Child Adolescence Youth ਲੇਵ ਟਾਲਸਟਾਇ ਕਿਸੇ ਫ਼ਿ...
Read Moreਉਹ ਵੀ ਖ਼ੂਬ ਦਿਹਾੜੇ ਸਨਉਹ ਵੀ ਖ਼ੂਬ ਦਿਹਾੜੇ ਸਨਭੁੱਖ ਲਗਦੀ ਸੀਮੰਗ ਲੈਂਦੇ ਸਾਂਮਿਲ਼ ਜਾਂਦਾ ਸੀਖਾ ਲੈਂਦੇ ਸਾਂਨਈਂ ਸੀ ਮਿਲ਼ਦਾ ਤੇ ਰੋ ਪੈਂਦੇ ਸਾਂਰੋਂਦੇ ਹੋਂਦੇ ਸੌਂ ਰਹਿੰਦੇ ਸਾਂ ...
Read Moreਆਪਣੀ ਆਤਮ ਕਥਾ ਦੇ ਤੀਜੇ ਹਿੱਸੇ 'ਫੋਰਸ ਆਫ ਸਰਕਮਸਟਾਂਸ’ ਦੀ ਅੰਤਿਕਾ ਵਿਚ ਭਵਿੱਖ ਬਾਰੇ ਆਪਣਾ ਫਿਕਰ ਜ਼ਾਹਿਰ ਕਰਦਿਆਂ ਸਿਮੋਨ ਦ’ ਬੋਵੁਆਰ ਨੇ ਲਿਖਿਆ ਸੀ : ''ਜਾਂ ਮੈਂ ਸਾਰਤ੍ਰ ਨੂੰ...
Read Moreਝੋਟਾਕਈ ਵਾਰ ਜਦ ਮੈਂ ਆਦਮੀ ਨੂੰ ਨੀਝ ਲਾ ਕੇ ਦੇਖਦਾ ਹਾਂਤਾਂ ਮੈਨੂੰ ਝੋਟੇ ਦਾ ਝਉਲ਼ਾ ਪੈਂਦਾ ਹੈ।ਰਾਤੀਂ ਮੇਰੀ ਭਵੰਤਰੀ ਹੋਈ ਤੀਵੀਂ ਨੇ ਕਹਿ ਮਾਰਿਆ:ਹੇ ਮੇਰੇ ਪਤੀ ਦੇਵ, ਤੇਰੇ ਅੰਦਰ ਤਾਂ...
Read Moreਇਸਹਾਕ ਡਿਊਸ਼ਰ ਰੂਸ ਦੇ ਅਜੋਕੇ ਇਤਿਹਾਸ ਦਾ ਗੰਭੀਰ ਦਰਸ਼ਨਵੇਤਾ ਹੈ। ਮੂਲ ਸਰੋਤਾਂ ਦਾ ਸਹਾਰਾ ਲੈਂਦਿਆਂ ਉਹਨੇ ਤਿੰਨ ਜਿਲਦਾਂ ਵਿਚ 1600 ਪੰਨਿਆਂ ਦਾ ਟ੍ਰਾਟਸਕੀ (1879-1940) ਦਾ ਜੀਵਨ ਲਿ...
Read Moreਮੇਰੇ ਪਿੰਡ ਦਾ ਨਾਂ ਤਾਂ ਭਾਵੇਂ ਰੂਮੀ ਹੈ, ਪਰ ਲੋਕ ਇਹਨੂੰ 'ਨਗੀਨਾ’ ਕਹਿੰਦੇ ਹਨ - ਰੂਮੀ ਪਿੰਡ ਨਗੀਨਾ, ਪ੍ਰਾਹੁਣਾ ਆਵੇ ਇਕ ਦਿਨ, ਰਹੇ ਮਹੀਨਾ।ਬਤਾਲ਼ੀ ਸਾਲ ਪਹਿਲਾਂ ਮੈਂ ਜਿਵੇਂ ਇਹਨੂੰ...
Read Moreਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜੱਗ ਭਲੀ ਭਾਂਤੀ ਜਾਣਦਾ ਹੈ। ਬਾਲੇ ਅਤੇ ਮਰਦਾਨੇ ਬਾਰੇ ਵੀ ਇਵੇਂ ਹੀ ਹੈ। ਲੇਕਿਨ ਮਰਦਾਨੇ ਦੀ ਰਬਾਬ ਬਾਰੇ ਮੈਂ ਕੁਝ ਵਿਸ਼ੇਸ਼ ਕਹਿਣਾ ਚਾਹਵਾਂ ਤ...
Read Moreਕਾਮਰੇਡ ਰੁਲ਼ਦੂਜਦ ਪਾਰਟੀ ਚ ਆਇਆਤਾਂ ਮਿੱਤਰਾਂ ਆਖਿਆਜ਼ਿੰਦਗੀ ਦੀ ਵੀ ਕੋਈ ਦਲੀਲ ਹੁੰਦੀ ਹੈ ਆਖ਼ਿਰਇਸ ਤਰ੍ਹਾਂ ਕਿਵੇਂ ਜਿਉਂ ਸਕਦਾ ਹੈ ਕੋਈਕਿਸੇ ਆਦਰਸ਼ ਖ਼ਾਤਿਰਕਾਮਰੇਡ ਰੁਲ਼ਦੂ ਨੇਪਾਰਟੀ ਚ ਪੈ...
Read Moreਤ੍ਰੇਲ਼ੇ ਘਾਹ ’ਤੇ ਤੁਰਿਆ ਜਾ ਰਿਹਾ ਕੋਈਪੈੜਾਂ ਛੱਡਦਾਕੂਕਾਂ ਮਾਰਦੀ ਲੰਘ ਰਹੀ ਸਵੇਰ ਵਾਲ਼ੀ ਗੱਡੀਆਖ਼ਰੀ ਮੇਲ਼ ਮਿਲ਼ ਚੁੱਕੇ ਮੁਸਾਫ਼ਿਰਪਰਤ ਰਹੇ ਵਿਦਾ ਕਰਨ ਆਏ ਖ਼ਾਲੀ ਹੱਥਦੇਖ ਰਿਹਾ ਗੱਡੀ ਦੀ ਖ...
Read Moreਇਹ ਗੱਲ 1986 ਦੇ ਸਰਦ ਦਿਨਾਂ ਦੀ ਹੈ। ਉਦੋਂ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ। ਉਹਨਾਂ ਦਿਨਾਂ ਵਿਚ ਮੈਂ ਸਰਕਾਰੀ ਕਾਲਜ ਮੁਕਤਸਰ ਦਾ ਵਿਦਿਆਰਥੀ ਸਾਂ। ਸਾਡੇ ਕਾਲਜ ਅੰਤਰ-ਕਾਲਜ ਮੁਕ...
Read Moreਉਹ ਜਵਾਨ ਕੁੜੀ ਅਤੇ ਬੁੱਢੀ ਅੱਗੇ-ਅੱਗੇ ਸੀ ਤੇ ਮੇਰੇ ਸਣੇ ਸਾਡੀ ਪੱਤੀ ਦੀ ਮੁੰਡੀਰ ਉਨ੍ਹਾਂ ਦੇ ਪਿੱਛੇ-ਪਿੱਛੇ। ਅਸੀਂ ਪਹਿਲੀ ਵਾਰ ਪਿੰਡ ਵਿਚ ਐਨਕਾਂ ਵਾਲੀ ਕੁੜੀ ਦੇਖ ਰਹੇ ਸੀ। ਸਾਡੇ ਲ...
Read Moreਚਾਰ ਮੁਰੱਬਿਆਂ ਦਾ ਮਾਲਕ ਗੁਰਦਿੱਤ ਸਿੰਘ ਕਿਸੇ ਵੇਲੇ ਪਿੰਡ ਦੀ ਮੁੱਛ ਸਮਝਿਆ ਜਾਂਦਾ ਸੀ। ਵੀਹ ਕੋਹਾਂ ਤੀਕਰ ਉਹਦੀਆਂ ਘੋੜੀਆਂ ਤੇ ਜੋੜੀਆਂ ਦੀਆਂ ਗੱਲਾਂ ਹਰ ਮੇਲੇ ਮੁਸਾਇਬੇ ਵਿਚ ਚੱਲਦੀਆ...
Read More(ਪ੍ਰਤਾਪ ਸਿੰਘ ਕੈਰੋਂ ਤੇ ਬਿਓਰੋਕਰੇਸੀ) ਸ. ਪ੍ਰਤਾਪ ਸਿੰਘ ਕੈਰੋਂ ਦੇ ਮਨ ਵਿਚ ਬਿਓਰੋਕਰੇਸੀ ਦੇ ਖ਼ਿਲਾਫ਼ ਬੜਾ ਬੁਗ਼ਜ਼ ਭਰਿਆ ਹੋਇਆ ਸੀ। ਉਹ ਮੌਕਾ-ਬੇਮੌਕਾ ਆਪਣੇ ਦਿਲ ਦਾ ਗੁਬਾਰ ਕੱਢਦਾ...
Read Moreਸਾਲ 2006 ਲਈ ਸਾਹਿਤ ਦਾ ਨੋਬੇਲ ਇਨਾਮ ਤੁਰਕੀ ਦੇ ਲੇਖਕ ਓਰਹਾਨ ਪਾਮੁਕ ਨੂੰ ਦੇਣ ਦਾ ਫ਼ੈਸਲਾ ਹੋਇਆ। ਭਾਵੇਂ ਤੁਰਕਸਤਾਨ ਨੇ ਨਾਜ਼ਮ ਹਿਕਮਤ ਵਰਗੇ ਵੱਡੇ ਲੇਖਕ ਵੀ ਪੈਦਾ ਕੀਤੇ ਹਨ, ਪਰ ਪਾਮੁ...
Read Moreਇਸ ਲੇਖ ਵਿਚ ਪੰਜਾਬੀ ਬੋਲਦੇ ਲੋਕਾਂ ਦੇ ਵੱਡੇ ਹਿੱਸੇ ਦੇ ਅੱਠਵੀਂ ਸਦੀ ਤੋਂਂ ਲੈ ਕੇ ਸਤਾਰ੍ਹਵੀਂ ਸਦੀ ਦੇ ਅੰਤ ਤਕ ਕੋਈ ਇਕ ਹਜ਼ਾਰ ਸਾਲ ਦੇ ਇਤਿਹਾਸ ਬਾਰੇ ਕੁਝ ਕਿਆਸ-ਆਰਾਈਆਂ ਕੀਤੀਆਂ ਹੋ...
Read Moreਘਰ ਰਾਤ ਦੇ ਅੰਨ੍ਹੇਰੇ ’ਚਗੱਡੀ ਦੇ ਖੜਾਕ ਨਾਲ਼ ਘਰ ਜਾਗਦੈਨੇਰ੍ਹੇ ਤੋਂ ਡਰਦਾਜਦੋਂ ਟਾਹਲੀ ਵਿਚ ਦੀ ਹਵਾ ਗੁਜ਼ਰਦੀ ਹੈਘਰ ਠੰਢੇ ਸਾਹ ਭਰਦੈਚਾਨਣ ਨੂੰ ਉਡੀਕਦਾਸੁਬ੍ਹਾ ਸਵੇਰੇ ਚੁੱਲ੍ਹੇ 'ਤ...
Read Moreਗ਼ਮ ਅਤੇ ਸਦਮੇ ਵਿਚ ਅਕਸਰ ਲੋਕ ਜਾਂ ਤਾਂ ਰੋ-ਪਿਟ ਕੇ ਜੀਅ ਹੌਲ਼ਾ ਕਰ ਲੈਂਦੇ ਹਨ ਜਾਂ ਉਹਨੂੰ ਰੋਮਾਂਟੀਸਾਈਜ਼ ਕਰ ਲੈਂਦੇ ਹਨ।ਸਰਦਾਰ ਭਗਤ ਸਿੰਘ ਦੇ ਸ਼ਹੀਦ ਹੋਣ ਤੋਂ ਪੰਜਾਬ ਵਿਚ ਸ਼ਹਾਦਤ...
Read Moreਭਗਤ ਸਿੰਘ ਤੋਂ ਪੁੱਛੇ ਬਿਨਾਂ ਇਹਦੇ ਪਿਤਾ ਕਿਸ਼ਨ ਸਿੰਘ ਦੀ ਕੀਤੀ ਰਹਿਮ ਦੀ ਅਪੀਲ ਲੰਡਨ ਵਿਚ ਬੈਠੀ ਪ੍ਰਿਵੀ ਕੌਂਸਲ ਨੇ 11 ਫ਼ਰਵਰੀ 1931 ਨੂੰ ਰੱਦ ਕਰ ਦਿੱਤੀ ਸੀ। ਉਨ੍ਹੀਂ ਦਿਨੀਂ ਲ...
Read Moreਭਗਤ ਸਿੰਘ. 1924. ਲਹੌਰ ॥ਦੋਹਰਾ॥ਦਫ਼ਤਰ ਮੂਹਰੇ ਖੜ੍ਹ ਗਏ, ਭਰ ਕੇ ਤੇ ਪਸਤੌਲ। ਭਗਤ ਛੱਡੇ ਅੰਗਰੇਜ਼ 'ਤੇ ਪੈਣ ਕਾਲ਼ਜੇ ਹੌਲ॥ਟੋਲੀ ਆਣ ਸੜਕ 'ਤੇ ਅਟਕੀ, ਦਫ਼ਤਰ ਬੰਦ ਹੋ ਘੰਟੀ ਖੜਕੀ।ਘੇਰਨ...
Read More1.ਆਰਤੀ ਤੇਰੀ ਵਿਚਸੱਜ ਗਏਤਿਨੋਂ ਕਾਲ-ਮੇਰੇ ਨਾਲ-ਨਾਲ ਮਾਲਾ ਦੇ ਮਣਕੇ ਕੰਬ ਰਹੇਵੈਰਾਗ ਵਿਚ-ਰਾਤ ਦਾਆਖ਼ਰੀ ਤਾਰਾ ਵੀਸੌਣ ਜਾ ਰਿਹਾ- ਸਿੰਧੂਰੀ ਅੱਖੀਆਂਦਵਾਰ ਤੇ ਖੜ੍ਹੀਆਂਤਾਪਸੀ ਆਤ...
Read Moreਪਿੰਡ ਦੀ ਫਿਰਨੀ ਤੋਂ ਅੱਗੇਮੇਰਿਆਂ ਖੇਤਾਂ ’ਚ ਚਿਮਨੀ ਧੌਣ ਅਕੜਾਈ ਖੜ੍ਹੀਉਸ ਦੁਆਲੇ ਦਿਓ ਹੈ ਜੋ ਇਸਪਾਤ ਦਾਦੇਵਤੇ ਰੁੱਖਾਂ ਤੇ ਫਸਲਾਂ ਦੇਵੀਆਂ ਨੂੰ ਚਰ ਗਿਆਪੁਰਖਿਆਂ ਦੀ ਜੂਹ ’ਚ ਟੂਣਾ ਕ...
Read Moreਨਿੱਕੀ ਸਲੇਟੀ ਸੜਕ ਕਿਨਾਰੇਪਿੰਡ ਵਸਦਾ, ਜਿਥੇ ਵਸਣ ਪਿਆਰੇ। ਨਿੱਕੀ ਸਲੇਟੀ ਸੜਕ ਦਾ ਟੋਟਾਓਨਾ ਪਿਆਰਾ, ਜਿੰਨਾ ਛੋਟਾਕੰਨੀਆਂ ਉਤੇ ਬਿਰਛ ਖਲੋਤੇਲੰਮੇ, ਮਧਰੇ, ਛਿਦਰੇ, ਸੰਘਣੇਸੀਹੋਂ,ਕਿ...
Read Moreਕਵਿਤਾ ਦਾ ਜਨਮ ਹੁਣ : ਤੁਸੀਂ ਅਪਣੀ ਪਹਿਲੀ ਕਵਿਤਾ ਅਪਣੀ ਪਤਨੀ ਦੇ ਵਿਯੋਗ ਵਿਚ ਲਿਖੀ ਸੀ ਜਿਸਨੂੰ ਤੁਸੀਂ ਦੋਵੇਂ ਕੁੰਡਾ ਲਾ ਕੇ ਪੜ੍ਹਦੇ ਹੁੰਦੇ ਸੀ। ਫੇਰ ਇਸਨੂੰ ਨਸ਼ਟ ਕਰ ਦਿੱਤਾ। ਕ...
Read Moreਸ਼ੋਰ-ਸ਼ਰਾਬੇ ਤੇ ਸ਼ੁਹਰਤ ਤੋਂ ਪਰੇ ਔਕਤਾਈ ਰਿਫ਼ਤ ਮੈਨੂੰ ਪੈਸਾ ਤੇ ਜਾਇਦਾਦ ਪਸੰਦ ਨਹੀਂ । ਮੈਨੂੰ ਉਨ੍ਹਾਂ ਲੋਕਾਂ ਤੋਂ ਨਫਰਤ ਹੈ ਜੋ ਸੱਚ ਨਹੀਂ ਬੋਲਦੇ, ਖਾਸ ਕਰਕੇ ਉਦੋਂ ਜਦੋਂ ਉਨ੍ਹ...
Read Moreਸਾਲ 2007 ਦੀ ਦਹਿਲੀਜ਼ ’ਤੇ ਪਹੁੰਚਦਿਆਂ ਹੀ 'ਹੁਣ’ ਦਾ ਇਹ ਪੰਜਵਾਂ ਅੰਕ ਤੁਹਾਡੇ ਹੱਥਾਂ ਵਿੱਚ ਹੈ। ਸਾਡਾ ਪੰਜਵਾਂ ਕਦਮ।ਇਸੇ ਅੰਕ ਦੇ ਕੁਝ ਪੰਨਿਆਂ ਲਈ ਅਸੀਂ ਪੰਜਾਬੀ ਵਿਦਵਾਨਾਂ ਨੂੰ 20...
Read Moreਆਪਣੀ ਹਵੇਲੀ ਦੇ ਬਾਹਰ ਆਪਣੇ ਖੂਹ ਕੋਲ ਬੈਠਾ ਬਘੇਲ ਸਿੰਘ ਇਕ ਪਥਰੀ ਨਾਲ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਰ ਰਿਹਾ ਸੀ। ਉਸ ਤੋਂ ਕੁਝ ਦੂਰੀ ’ਤੇ ਨਵੇਂ ਬਣ ਰਹੇ ਕਿਲ੍ਹੇ ਦੀ ਉਸਾਰੀ ਦਾ ਕ...
Read Moreਅੱਜ ਕੱਲ੍ਹ, ਅਜੀਬ ਮਾਨਸਿਕ ਤਣਾਓ ਭੋਗ ਰਹੀ ਆਂ ਮੈਂ। ਹੋ ਸਕਦਾ ਹੈ, ਦੂਸਰਿਆਂ ਲਈ ਇਹ ਗੱਲ ਕੋਈ ਖ਼ਾਸ ਨਾ ਹੋਵੇ, ਪਰ ਮੇਰੇ ਲਈ ਰਾਤਾਂ ਦੀ ਨੀਂਦ ਉਡਾਉਣ ਵਾਲੀ ਹੈ। ਮੈਂ ਬੜੀ ਦੁਬਿੱਧਾ ਵਿ...
Read Moreਪ੍ਰੋਫ਼ੈਸਰ ਕੇਵਲ ਸਿੰਘ ਦੀ ਪ੍ਰੇਮ-ਵਿਆਹ ਦੀ ਪਹਿਲੀ ਪਤਨੀ ਸਵਰਗਵਾਸ ਹੋ ਗਈ ਸੀ ਜੋ ਆਪਣੇ ਪਿੱਛੇ, ਪਤੀ ਤੋਂ ਬਿਨਾਂ, ਦੋ ਸੁਹਣੇ ਪੁੱਤਰਾਂ ਨੂੰ ਜਨਮ ਦੇ ਕੇ ਛੱਡ ਗਈ ਸੀ। ਵੱਡਾ ਪੁੱਤਰ, ਰ...
Read More