Tag Archive

HUN 5

ਚਿੱਠੀਆਂ - ‘ਹੁਣ 5’

ਚਿੱਠੀਆਂ - ‘ਹੁਣ 5’

'ਹੁਣ’ ਮਿਲਿਆ। ਧੰਨਵਾਦ। ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਕਤ ਦੀ ਘਾਟ ਹੋਣ ਕਾਰਨ ਸ਼ਾਇਦ ਸਾਰਾ ਨਾ ਪੜ੍ਹ ਸਕਾਂ। ਮੇਰੇ ਬਚਪਨ ਦੇ ਜ਼ਮਾਨੇ ਦੀ ਪੰਜਾਬੀ ’ਚ, ਇੰਨੇ ਔਖੇ ਸ਼ਬਦ ਨਹੀਂ ਹੁੰਦੇ...

Read More
ਰਬਾਬ

ਰਬਾਬ

ਲੇਖਕ : ਜਗਤਾਰਜੀਤਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ ਪੰਜਾਬੀ ਸਾਹਿਤ ਜਗਤ ਵਿਚ ਇਕ ਅਜੀਬ ਪ੍ਰਸਥਿਤੀ ਦੇਖਣ ਵਿਚ ਆ ਰਹੀ ਹੈ। ਇਕ ਪਾਸੇ ਪੰਜਾਬੀ ਵਿਚ ਧੜਾ ਧੜ ਕਵਿਤਾ ਦੀਆਂ ਪੁਸਤਕ...

Read More
ਗ਼ਦਰ ਲਹਿਰ (ਵਿਚਾਰ-ਜਥੇਬੰਦੀ-ਰਣਨੀਤੀ)

ਗ਼ਦਰ ਲਹਿਰ (ਵਿਚਾਰ-ਜਥੇਬੰਦੀ-ਰਣਨੀਤੀ)

ਲੇਖਕ : ਡਾ. ਹਰੀਸ਼ ਕੇ. ਪੁਰੀਪ੍ਰਕਾਸ਼ਕ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ''ਗ਼ਦਰ ਲਹਿਰ’’ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਇਕ ਬਹੁਤ ਮਹੱਤਵਪੂਰਨ ਪੜਾਅ ਸੀ ਪਰ ਸੁਤੰਤਰਤਾ...

Read More
ਕਿਸ ਕਿਸ ਤਰ੍ਹਾਂ ਦੇ ਨਾਚ

ਕਿਸ ਕਿਸ ਤਰ੍ਹਾਂ ਦੇ ਨਾਚ

ਕਦੋਂ ਮੁੱਕੇਗੀ ਇਹ ਲੜਾਈ ?ਮੇਰੇ ਮੋਢਿਆਂ 'ਤੇ ਸੋਭਦਾਦੁਸ਼ਮਣ ਦਾ ਸਿਰਦੁਸ਼ਮਣ ਫਿਰਦਾ ਮੇਰਾ ਸਿਰ ਲਾਈ। ('ਮਾਇਆਜਾਲ ' ਦੀ ਇਕ ਕਵਿਤਾ 'ਸਥਿਤੀ-ਬੋਧ' ਚੋਂ) 'I disapprove of what...

Read More
ਰੂਪ ਕ੍ਰਿਸ਼ਣ - ਪ੍ਰੇਮ ਸਿੰਘ

ਰੂਪ ਕ੍ਰਿਸ਼ਣ - ਪ੍ਰੇਮ ਸਿੰਘ

ਰੂਪ ਕ੍ਰਿਸ਼ਣ ਪੰਜਾਬ ਦੇ ਉਜਾੜੇ ਤੋਂ ਪਹਿਲਾਂ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਕਿਤਾਬਾਂ ਦੀ ਬਹੁਤ ਵੱਡੀ ਮਸ਼ਹੂਰ ਦੁਕਾਨ ਹੁੰਦੀ ਸੀ 'ਰਾਮਾ ਕ੍ਰਿਸ਼ਨਾ ਐਂਡ ਸਨਜ਼'। (ਉਜਾੜੇ ਮਗਰੋਂ ਇਹ ...

Read More
ਸਿਰ ਸਲਾਮਤ ਹੈ - ਗੁਰਚਰਨ ਰਾਮਪੁਰੀ

ਸਿਰ ਸਲਾਮਤ ਹੈ - ਗੁਰਚਰਨ ਰਾਮਪੁਰੀ

ਦਸੰਬਰ 2005 ਦੀ ਗੱਲ ਹੈ। ਮੈਂ ਤਿੰਨ ਦਿਨ ਅਧਮੋਇਆ ਪਿਆ ਰਿਹਾ। ਡਾਕਟਰ ਮੈਨੂੰ ਬਚਾਣ ਲਈ ਆਪਣੀ ਪੂਰੀ ਵਾਹ ਲਾ ਰਹੇ ਸਨ। ਮੇਰੇ ਸਾਰੇ ਸਰੀਰ ਵਿਚ ਜ਼ਹਿਰ ਫੈਲ ਗਈ ਸੀ।ਮੈਂ ਮਾਰਫ਼ੀਨ ਦੇ ਨਸ਼ੇ ...

Read More
ਅੱਧ-ਰਿੜਕੇ ਦਾ ਭਰਿਆ ਛੰਨਾ

ਅੱਧ-ਰਿੜਕੇ ਦਾ ਭਰਿਆ ਛੰਨਾ

ਗੁਰਵਿੰਦਰ ਸਿੰਘ ਪਿਛਲੇ ਦੋ ਦਹਾਕਿਆਂ ਵਿਚ ਅਮਰੀਕਾ-ਯੂਰਪ ਤੋਂ ਚੱਲੇ ਸਰਮਾਏਦਾਰੀ ਦੇ ਕਲ਼ਜੁਗ ਦੇ ਅਗਨ ਰੱਥ ਨੇ ਪੂਰਬੀ ਪੰਜਾਬ ਨੂੰ ਵੀ ਅਪਣੇ ਪਹੀਆਂ ਥੱਲੇ ਦਰੜ ਕੇ ਰੱਖ ਦਿੱਤਾ ਹੈ। ਇ...

Read More
Travels in Kashmir and the Panjab - ਸਫ਼ੀਰ ਰਾਮਾਹ

Travels in Kashmir and the Panjab - ਸਫ਼ੀਰ ਰਾਮਾਹ

ਫਰਾਂਕੂਆ ਬਰਨੀਅਰ ਦੀ ''ਮੁਗ਼ਲ ਸਲਤਨਤ ਦੀ ਯਾਤਰਾ’’ ਤੇ ਜੀਨ ਬੈਪਟਿਸਟ ਟੈਵਰਨੀਅਰ ਦੀ ''ਭਾਰਤ ਦੀ ਯਾਤਰਾ’’ ਦੋ ਐਸੇ ਮਨਮੋਹਕ ਸਫ਼ਰਨਾਮੇ ਹਨ ਜਿਹਨਾਂ ਨੂੰ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ ...

Read More
'ਇਨ ਸਰਚ ਔਵ ਫ਼ਾਤਿਮਾ’ - ਸੁਕੀਰਤ

'ਇਨ ਸਰਚ ਔਵ ਫ਼ਾਤਿਮਾ’ - ਸੁਕੀਰਤ

ਗੁਆਚੇ ਵਤਨ ਦੀ ਤਲਾਸ਼ ਪੁਸਤਕਾਲੇ ਦੇ ਰਾਜਸੀ ਸ੍ਵੈਜੀਵਨੀਆਂ/ ਯਾਦਾਂ ਵਾਲੇ ਸ਼ੈਲਫ਼ ’ਤੇ ਪਈ ਇਸ ਪੁਸਤਕ ਨੇ ਮੇਰਾ ਧਿਆਨ ਏਸ ਲਈ ਖਿੱਚਿਆ ਕਿਉਂਕਿ ਕਿਤਾਬ ਦੇ ਨਾਂਅ-'ਫ਼ਾਤਿਮਾ ਦੀ ਤਲਾਸ਼ ਵਿ...

Read More
The Class Struggle in the Ancient Greek World - ਸੁਰਜੀਤ ਹਾਂਸ

The Class Struggle in the Ancient Greek World - ਸੁਰਜੀਤ ਹਾਂਸ

ਪ੍ਰਾਚੀਨ ਯੂਨਾਨ ਦੇ ਇਤਿਹਾਸ ਦੇ ਤਿੰਨ ਕਾਲ ਹਨ। ਆਦਿ ਕਾਲ ਅੱਠਵੀਂ ਤੋਂ ਛੇਵੀਂ ਸਦੀ ਪੂਰਬ ਈਸਾ; ਕਲਾਸਿਕ ਸਮਾਂ ਪੰਜਵੀਂ ਚੌਥੀ ਸਦੀ-(ਕਲਾਸਿਕ ਦਾ ਅਰਥ ਸਰਬੋਤਮ) ਹਲੀਨੀ (Halleniste) ...

Read More
ਗਾਂਧੀ ਨਾਲ ਗੁਜ਼ਰੇ ਮੇਰੇ ਦਿਨ - ਪ੍ਰੋਫ਼ੈਸਰ ਹਰੀਸ਼ ਪੁਰੀ

ਗਾਂਧੀ ਨਾਲ ਗੁਜ਼ਰੇ ਮੇਰੇ ਦਿਨ - ਪ੍ਰੋਫ਼ੈਸਰ ਹਰੀਸ਼ ਪੁਰੀ

ਜਦੋਂ ਕਿਸੇ ਨੂੰ ਇਹ ਪੁੱਛਿਆ ਜਾਵੇ ਕਿ ਅੱਜ ਕੱਲ੍ਹ ਉਹਨੇ ਕਿਹੜੀ ਵਧੀਆ ਕਿਤਾਬ ਪੜ੍ਹੀ ਹੈ, ਤਾਂ ਪੰਜਾਹ ਸਾਲ ਪਹਿਲਾਂ ਛਪੀ ਕਿਤਾਬ ਦਾ ਜ਼ਿਕਰ ਕਰਨਾ ਅਜੀਬ ਲਗਦਾ ਹੈ। ਪਰ ਜ਼ਰਾ ਕੁ ਸੋਚਣ ਤੋ...

Read More
ਨੀਰੂ ਅਸੀਮ ਦੀਆਂ ਤਿੰਨ ਕਵਿਤਾਵਾਂ

ਨੀਰੂ ਅਸੀਮ ਦੀਆਂ ਤਿੰਨ ਕਵਿਤਾਵਾਂ

ਸ੍ਰਿਸ਼ਟੀਬਹੁਤ ਮਿੱਟੀ ਪਿਆਸੀ ਹੈਤਪੀ ਤੇ ਤਪ ਰਹੀ ਮਿੱਟੀਇਹ ਸਭ ਕੁਝ ਬੂੰਦ ਜਾਣੇਗੀਜਦੋਂ ਮਿੱਟੀ ਨੂੰ ਛੋਹੇਗੀ ਕਿਤੇ ਇਕ ਬੀਜ ਉਗਮੇਗਾਹਵਾ ਵਿਚ ਖ਼ੂਬ ਰੁਮਕੇਗਾਅਗਨ ਮਿੱਟੀ ਤੇ ਪਾਣੀ ਦੇਮ...

Read More
ਸਮੁੰਦਰ ਨਾਲ ਪਹਿਲੀ ਮੁਲਾਕਾਤ - ਭੁਪਿੰਦਰਪ੍ਰੀਤ

ਸਮੁੰਦਰ ਨਾਲ ਪਹਿਲੀ ਮੁਲਾਕਾਤ - ਭੁਪਿੰਦਰਪ੍ਰੀਤ

ਸਮੁੰਦਰ ਕੋਲ ਮੈਂਸਵੇਰ ਵੇਲਾ ਨਿੱਘੀ ਨਿੱਘੀ ਧੁੱਪ ਦਾਪਾਣੀਆਂ 'ਤੇ ਜਿਓਂ ਦੂਰ ਦੂਰ ਤਾਈਂ ਕੱਚ ਖਿਲਰਿਆ ਹੋਵੇ ਮੇਰੇ ਕੋਲ ਮੇਰਾ ਹੁਣ ਤੱਕ ਦਾ ਕਮਾਇਆਨਜ਼ਮ ਦਾ ਲੂਣ ਸੀਪਾਣੀ ਵਰਗੀ ਆਪ-ਬੀ...

Read More
ਪਟਿਆਲਾ ਘਰਾਣਾ - ਬਲਬੀਰ ਕੰਵਲ

ਪਟਿਆਲਾ ਘਰਾਣਾ - ਬਲਬੀਰ ਕੰਵਲ

ਭਾਰਤ ਵਿਚ ਸੰਗੀਤ ਦੇ ਵੱਖੋ ਵੱਖਰੇ ਕਈ ਘਰਾਣੇ ਹਨ। ਹਰ ਘਰਾਣੇ ਦਾ ਆਪਣਾ-ਆਪਣਾ ਵੱਖਰਾ ਚਰਿੱਤਰ ਅਤੇ ਆਪਣੀ-ਆਪਣੀ ਵਿਸ਼ੇਸ਼ਤਾ ਹੈ। ਕਿਸੇ ਦੇ ਪ੍ਰਤੀਨਿਧ ਕਲਾਕਾਰਾਂ ਦਾ ਅਲਾਪ ਅਤੇ ਵਿਲੰਬਤ...

Read More
ਦਰਿਆਵਾਂ ਦੇ ਮੋੜ - ਜਸਬੀਰ ਸਿੰਘ ਆਹਲੂਵਾਲੀਆ

ਦਰਿਆਵਾਂ ਦੇ ਮੋੜ - ਜਸਬੀਰ ਸਿੰਘ ਆਹਲੂਵਾਲੀਆ

ਪ੍ਰਯੋਗਸ਼ੀਲ ਲਹਿਰ ਨਾਲ਼ ਜੁੜੀਆਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਪੰਜਾਬੀ ਕਵਿਤਾ ਵਿਚ ਪ੍ਰਯੋਗਸ਼ੀਲ ਲਹਿਰ ਰਾਹੀਂ ਆਧੁਨਿਕਤਾ ਦਾ ਪ੍ਰਵੇਸ਼ ਹੋਇਆ; ਆਧ...

Read More
ਰਾਜਾ ਸਾਦਿਕ ਉੱਲਾ ਦੀਆਂ ਪੰਜ ਨਜ਼ਮਾਂ

ਰਾਜਾ ਸਾਦਿਕ ਉੱਲਾ ਦੀਆਂ ਪੰਜ ਨਜ਼ਮਾਂ

ਸਿਆਚੀਨਅਸੀਂ ਕੈਦੀ ਬਰਫ਼ ਮਕਾਨਾਂ ਦੇਅਸੀਂ ਜਦ ਕਦਬਾਰੀ ਰਾਹੀਂ ਬਾਹਿਰ ਝਾਤੀ ਪਾਉਨੇ ਆਂਸਾਨੂੰ ਦੂਰ-ਦੂਰ ਤਕਠੰਢੇ-ਠਾਰ ਵਿਛੋੜੇ ਬਾਝੋਂਕੁਝ ਨਜ਼ਰੀਂ ਨਹੀਂ ਆਉਂਦਾਚਾਰ ਦਿਹਾੜਿਆਂ ਪਿੱਛੋ ਪੁੱਜ...

Read More
ਮਹਾਨ ਭਾਸ਼ਾ ਵਿਗਿਆਨੀ ਭਰਤ੍ਰਹਰੀ - ਮੰਗਤ ਰਾਏ ਭਾਰਦਵਾਜ

ਮਹਾਨ ਭਾਸ਼ਾ ਵਿਗਿਆਨੀ ਭਰਤ੍ਰਹਰੀ - ਮੰਗਤ ਰਾਏ ਭਾਰਦਵਾਜ

ਪ੍ਰਾਚੀਨ ਭਾਰਤ ਦੀਆਂ ਵਿਗਿਆਨ ਅਤੇ ਗਣਿਤ ਦੇ ਕਈ ਖੇਤਰਾਂ ਵਿਚ ਉਪਲਬਧੀਆਂ ਸਭ ਤੋਂ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ। ਪਰ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਹਦੀਆਂ ਉਪਲਧੀਆਂ ਇੰਨੀਆਂ ਵੱਡੀਆ...

Read More
ਸੋਫੀਆ ’ਚ ਫੈਜ਼ ਨਾਲ ਸੈਰ - ਸਤੀ ਕਪਿਲ

ਸੋਫੀਆ ’ਚ ਫੈਜ਼ ਨਾਲ ਸੈਰ - ਸਤੀ ਕਪਿਲ

ਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕੇਵੋਹ ਜਾ ਰਹਾ ਹੈ ਕੋਈ ਸ਼ਬੇਗ਼ਮ ਗੁਜ਼ਾਰ ਕੇ -ਫੈਜ਼ ਬਲਗਾਰੀਆ ਦੀ ਰਾਜਧਾਨੀ ਸੋਫੀਆ 'ਚ ਇਕ ਆਲੀਸ਼ਾਨ ਇਮਾਰਤ ਦਾ ਨਾਂ ਹੈ 'ਹੋਟਲ ਮਾਸਕਵਾ'। ਇਸ ਪੰਜ...

Read More
ਨੂਰਮਹਿਲ ਦੀ ਸਰਾਂ - ਸੁਭਾਸ਼ ਪਰਿਹਾਰ

ਨੂਰਮਹਿਲ ਦੀ ਸਰਾਂ - ਸੁਭਾਸ਼ ਪਰਿਹਾਰ

ਇਤਿਹਾਸ ਵਿਚ ਭਾਰਤ ਦੀ ਰਾਜਧਾਨੀ ਕੋਈ ਵੀ ਰਹੀ ਹੋਵੇ; ਪਾਟਲੀਪੁੱਤਰ, ਆਗਰਾ ਜਾਂ ਦਿੱਲੀ, ਇਹਨੂੰ ਉੱਤਰ-ਪੱਛਮੀ ਹੱਦ ਨਾਲ਼ ਜੋੜਨ ਲਈ ਕੋਈ ਨਾ ਕੋਈ ਰਾਹ ਹਮੇਸ਼ਾ ਮੌਜੂਦ ਰਿਹਾ ਹੈ। ਭੁਗੋਲਿਕ ...

Read More
ਮੁੰਨੂ ਭਾਈ ਦੀਆਂ ਨਜ਼ਮਾਂ

ਮੁੰਨੂ ਭਾਈ ਦੀਆਂ ਨਜ਼ਮਾਂ

ਉਹ ਵੀ ਖ਼ੂਬ ਦਿਹਾੜੇ ਸਨਉਹ ਵੀ ਖ਼ੂਬ ਦਿਹਾੜੇ ਸਨਭੁੱਖ ਲਗਦੀ ਸੀਮੰਗ ਲੈਂਦੇ ਸਾਂਮਿਲ਼ ਜਾਂਦਾ ਸੀਖਾ ਲੈਂਦੇ ਸਾਂਨਈਂ ਸੀ ਮਿਲ਼ਦਾ ਤੇ ਰੋ ਪੈਂਦੇ ਸਾਂਰੋਂਦੇ ਹੋਂਦੇ ਸੌਂ ਰਹਿੰਦੇ ਸਾਂ ...

Read More
ਇਨਸਾਨੀਅਤ ਲਈ ਸੰਘਰਸ਼ਸ਼ੀਲ ਔਰਤ ਸਿਮੋਨ ਦ’ ਬੋਵੁਆਰ - ਸੱਤਿਆਪਾਲ ਗੌਤਮ

ਇਨਸਾਨੀਅਤ ਲਈ ਸੰਘਰਸ਼ਸ਼ੀਲ ਔਰਤ ਸਿਮੋਨ ਦ’ ਬੋਵੁਆਰ - ਸੱਤਿਆਪਾਲ ਗੌਤਮ

ਆਪਣੀ ਆਤਮ ਕਥਾ ਦੇ ਤੀਜੇ ਹਿੱਸੇ 'ਫੋਰਸ ਆਫ ਸਰਕਮਸਟਾਂਸ’ ਦੀ ਅੰਤਿਕਾ ਵਿਚ ਭਵਿੱਖ ਬਾਰੇ ਆਪਣਾ ਫਿਕਰ ਜ਼ਾਹਿਰ ਕਰਦਿਆਂ ਸਿਮੋਨ ਦ’ ਬੋਵੁਆਰ ਨੇ ਲਿਖਿਆ ਸੀ : ''ਜਾਂ ਮੈਂ ਸਾਰਤ੍ਰ ਨੂੰ...

Read More
ਕਵਿਤਾਵਾਂ: ਸੁਖਪਾਲ ਸੰਘੇੜਾ

ਕਵਿਤਾਵਾਂ: ਸੁਖਪਾਲ ਸੰਘੇੜਾ

ਝੋਟਾਕਈ ਵਾਰ ਜਦ ਮੈਂ ਆਦਮੀ ਨੂੰ ਨੀਝ ਲਾ ਕੇ ਦੇਖਦਾ ਹਾਂਤਾਂ ਮੈਨੂੰ ਝੋਟੇ ਦਾ ਝਉਲ਼ਾ ਪੈਂਦਾ ਹੈ।ਰਾਤੀਂ ਮੇਰੀ ਭਵੰਤਰੀ ਹੋਈ ਤੀਵੀਂ ਨੇ ਕਹਿ ਮਾਰਿਆ:ਹੇ ਮੇਰੇ ਪਤੀ ਦੇਵ, ਤੇਰੇ ਅੰਦਰ ਤਾਂ...

Read More
ਟ੍ਰਾਟਸਕੀ - ਹਰਪਾਲ ਸਿੰਘ ਪੰਨੂ

ਟ੍ਰਾਟਸਕੀ - ਹਰਪਾਲ ਸਿੰਘ ਪੰਨੂ

ਇਸਹਾਕ ਡਿਊਸ਼ਰ ਰੂਸ ਦੇ ਅਜੋਕੇ ਇਤਿਹਾਸ ਦਾ ਗੰਭੀਰ ਦਰਸ਼ਨਵੇਤਾ ਹੈ। ਮੂਲ ਸਰੋਤਾਂ ਦਾ ਸਹਾਰਾ ਲੈਂਦਿਆਂ ਉਹਨੇ ਤਿੰਨ ਜਿਲਦਾਂ ਵਿਚ 1600 ਪੰਨਿਆਂ ਦਾ ਟ੍ਰਾਟਸਕੀ (1879-1940) ਦਾ ਜੀਵਨ ਲਿ...

Read More
ਗੁਰੂ ਨਾਨਕ ਦੀਆਂ ਉਦਾਸੀਆਂ ਮਰਦਾਨੇ ਦੀ ਰਬਾਬ - ਸ਼ਹਰਯਾਰ

ਗੁਰੂ ਨਾਨਕ ਦੀਆਂ ਉਦਾਸੀਆਂ ਮਰਦਾਨੇ ਦੀ ਰਬਾਬ - ਸ਼ਹਰਯਾਰ

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜੱਗ ਭਲੀ ਭਾਂਤੀ ਜਾਣਦਾ ਹੈ। ਬਾਲੇ ਅਤੇ ਮਰਦਾਨੇ ਬਾਰੇ ਵੀ ਇਵੇਂ ਹੀ ਹੈ। ਲੇਕਿਨ ਮਰਦਾਨੇ ਦੀ ਰਬਾਬ ਬਾਰੇ ਮੈਂ ਕੁਝ ਵਿਸ਼ੇਸ਼ ਕਹਿਣਾ ਚਾਹਵਾਂ ਤ...

Read More
ਕਾਮਰੇਡ ਰੁਲ਼ਦੂ - ਰਾਜਵਿੰਦਰ ਮੀਰ

ਕਾਮਰੇਡ ਰੁਲ਼ਦੂ - ਰਾਜਵਿੰਦਰ ਮੀਰ

ਕਾਮਰੇਡ ਰੁਲ਼ਦੂਜਦ ਪਾਰਟੀ ਚ ਆਇਆਤਾਂ ਮਿੱਤਰਾਂ ਆਖਿਆਜ਼ਿੰਦਗੀ ਦੀ ਵੀ ਕੋਈ ਦਲੀਲ ਹੁੰਦੀ ਹੈ ਆਖ਼ਿਰਇਸ ਤਰ੍ਹਾਂ ਕਿਵੇਂ ਜਿਉਂ ਸਕਦਾ ਹੈ ਕੋਈਕਿਸੇ ਆਦਰਸ਼ ਖ਼ਾਤਿਰਕਾਮਰੇਡ ਰੁਲ਼ਦੂ ਨੇਪਾਰਟੀ ਚ ਪੈ...

Read More
ਵਿਦਾ - ਸ਼ਮਸ਼ੇਰ ਭੁੱਲਰ

ਵਿਦਾ - ਸ਼ਮਸ਼ੇਰ ਭੁੱਲਰ

ਤ੍ਰੇਲ਼ੇ ਘਾਹ ’ਤੇ ਤੁਰਿਆ ਜਾ ਰਿਹਾ ਕੋਈਪੈੜਾਂ ਛੱਡਦਾਕੂਕਾਂ ਮਾਰਦੀ ਲੰਘ ਰਹੀ ਸਵੇਰ ਵਾਲ਼ੀ ਗੱਡੀਆਖ਼ਰੀ ਮੇਲ਼ ਮਿਲ਼ ਚੁੱਕੇ ਮੁਸਾਫ਼ਿਰਪਰਤ ਰਹੇ ਵਿਦਾ ਕਰਨ ਆਏ ਖ਼ਾਲੀ ਹੱਥਦੇਖ ਰਿਹਾ ਗੱਡੀ ਦੀ ਖ...

Read More
ਡਰਾਉਣੀ ਰਾਤ - ਤ੍ਰੈਲੋਚਣ ਲੋਚੀ

ਡਰਾਉਣੀ ਰਾਤ - ਤ੍ਰੈਲੋਚਣ ਲੋਚੀ

ਇਹ ਗੱਲ 1986 ਦੇ ਸਰਦ ਦਿਨਾਂ ਦੀ ਹੈ। ਉਦੋਂ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ। ਉਹਨਾਂ ਦਿਨਾਂ ਵਿਚ ਮੈਂ ਸਰਕਾਰੀ ਕਾਲਜ ਮੁਕਤਸਰ ਦਾ ਵਿਦਿਆਰਥੀ ਸਾਂ। ਸਾਡੇ ਕਾਲਜ ਅੰਤਰ-ਕਾਲਜ ਮੁਕ...

Read More
ਪਹਿਲੀ ਵਾਰ ਦੇ ਹੰਝੂ - ਸੁਸ਼ੀਲ ਦੁਸਾਂਝ

ਪਹਿਲੀ ਵਾਰ ਦੇ ਹੰਝੂ - ਸੁਸ਼ੀਲ ਦੁਸਾਂਝ

ਉਹ ਜਵਾਨ ਕੁੜੀ ਅਤੇ ਬੁੱਢੀ ਅੱਗੇ-ਅੱਗੇ ਸੀ ਤੇ ਮੇਰੇ ਸਣੇ ਸਾਡੀ ਪੱਤੀ ਦੀ ਮੁੰਡੀਰ ਉਨ੍ਹਾਂ ਦੇ ਪਿੱਛੇ-ਪਿੱਛੇ। ਅਸੀਂ ਪਹਿਲੀ ਵਾਰ ਪਿੰਡ ਵਿਚ ਐਨਕਾਂ ਵਾਲੀ ਕੁੜੀ ਦੇਖ ਰਹੇ ਸੀ। ਸਾਡੇ ਲ...

Read More
ਦਿੱਤੂ ਅਮਲੀ - ਅਨੂਪ ਵਿਰਕ

ਦਿੱਤੂ ਅਮਲੀ - ਅਨੂਪ ਵਿਰਕ

ਚਾਰ ਮੁਰੱਬਿਆਂ ਦਾ ਮਾਲਕ ਗੁਰਦਿੱਤ ਸਿੰਘ ਕਿਸੇ ਵੇਲੇ ਪਿੰਡ ਦੀ ਮੁੱਛ ਸਮਝਿਆ ਜਾਂਦਾ ਸੀ। ਵੀਹ ਕੋਹਾਂ ਤੀਕਰ ਉਹਦੀਆਂ ਘੋੜੀਆਂ ਤੇ ਜੋੜੀਆਂ ਦੀਆਂ ਗੱਲਾਂ ਹਰ ਮੇਲੇ ਮੁਸਾਇਬੇ ਵਿਚ ਚੱਲਦੀਆ...

Read More
ਕਿੱਸੇ-ਕੈਰੋਂ ਦੇ - ਪ੍ਰੀਤਮ ਸਿੰਘ

ਕਿੱਸੇ-ਕੈਰੋਂ ਦੇ - ਪ੍ਰੀਤਮ ਸਿੰਘ

(ਪ੍ਰਤਾਪ ਸਿੰਘ ਕੈਰੋਂ ਤੇ ਬਿਓਰੋਕਰੇਸੀ) ਸ. ਪ੍ਰਤਾਪ ਸਿੰਘ ਕੈਰੋਂ ਦੇ ਮਨ ਵਿਚ ਬਿਓਰੋਕਰੇਸੀ ਦੇ ਖ਼ਿਲਾਫ਼ ਬੜਾ ਬੁਗ਼ਜ਼ ਭਰਿਆ ਹੋਇਆ ਸੀ। ਉਹ ਮੌਕਾ-ਬੇਮੌਕਾ ਆਪਣੇ ਦਿਲ ਦਾ ਗੁਬਾਰ ਕੱਢਦਾ...

Read More
ਕਲਮ ਦੀ ਮਜ਼ਦੂਰੀ

ਕਲਮ ਦੀ ਮਜ਼ਦੂਰੀ

ਸਾਲ 2006 ਲਈ ਸਾਹਿਤ ਦਾ ਨੋਬੇਲ ਇਨਾਮ ਤੁਰਕੀ ਦੇ ਲੇਖਕ ਓਰਹਾਨ ਪਾਮੁਕ ਨੂੰ ਦੇਣ ਦਾ ਫ਼ੈਸਲਾ ਹੋਇਆ। ਭਾਵੇਂ ਤੁਰਕਸਤਾਨ ਨੇ ਨਾਜ਼ਮ ਹਿਕਮਤ ਵਰਗੇ ਵੱਡੇ ਲੇਖਕ ਵੀ ਪੈਦਾ ਕੀਤੇ ਹਨ, ਪਰ ਪਾਮੁ...

Read More
ਪੰਜਾਬੀ ਜੱਟ - ਇਰਫ਼ਾਨ ਹਬੀਬ

ਪੰਜਾਬੀ ਜੱਟ - ਇਰਫ਼ਾਨ ਹਬੀਬ

ਇਸ ਲੇਖ ਵਿਚ ਪੰਜਾਬੀ ਬੋਲਦੇ ਲੋਕਾਂ ਦੇ ਵੱਡੇ ਹਿੱਸੇ ਦੇ ਅੱਠਵੀਂ ਸਦੀ ਤੋਂਂ ਲੈ ਕੇ ਸਤਾਰ੍ਹਵੀਂ ਸਦੀ ਦੇ ਅੰਤ ਤਕ ਕੋਈ ਇਕ ਹਜ਼ਾਰ ਸਾਲ ਦੇ ਇਤਿਹਾਸ ਬਾਰੇ ਕੁਝ ਕਿਆਸ-ਆਰਾਈਆਂ ਕੀਤੀਆਂ ਹੋ...

Read More
ਚਾਰ ਕਵਿਤਾਵਾਂ : ਸੁਰਿੰਦਰ ਕੌਰ ਚਾਹਲ

ਚਾਰ ਕਵਿਤਾਵਾਂ : ਸੁਰਿੰਦਰ ਕੌਰ ਚਾਹਲ

ਘਰ ਰਾਤ ਦੇ ਅੰਨ੍ਹੇਰੇ ’ਚਗੱਡੀ ਦੇ ਖੜਾਕ ਨਾਲ਼ ਘਰ ਜਾਗਦੈਨੇਰ੍ਹੇ ਤੋਂ ਡਰਦਾਜਦੋਂ ਟਾਹਲੀ ਵਿਚ ਦੀ ਹਵਾ ਗੁਜ਼ਰਦੀ ਹੈਘਰ ਠੰਢੇ ਸਾਹ ਭਰਦੈਚਾਨਣ ਨੂੰ ਉਡੀਕਦਾਸੁਬ੍ਹਾ ਸਵੇਰੇ ਚੁੱਲ੍ਹੇ 'ਤ...

Read More
ਭਗਤ ਸਿੰਘ ਦੀ ਘੋੜੀ - ਗੌਤਮ ਸਚਦੇਵ

ਭਗਤ ਸਿੰਘ ਦੀ ਘੋੜੀ - ਗੌਤਮ ਸਚਦੇਵ

ਗ਼ਮ ਅਤੇ ਸਦਮੇ ਵਿਚ ਅਕਸਰ ਲੋਕ ਜਾਂ ਤਾਂ ਰੋ-ਪਿਟ ਕੇ ਜੀਅ ਹੌਲ਼ਾ ਕਰ ਲੈਂਦੇ ਹਨ ਜਾਂ ਉਹਨੂੰ ਰੋਮਾਂਟੀਸਾਈਜ਼ ਕਰ ਲੈਂਦੇ ਹਨ।ਸਰਦਾਰ ਭਗਤ ਸਿੰਘ ਦੇ ਸ਼ਹੀਦ ਹੋਣ ਤੋਂ ਪੰਜਾਬ ਵਿਚ ਸ਼ਹਾਦਤ...

Read More
ਪੰਜ ਪਸਤੌਲਾਂ ਵਾਲ਼ੇ

ਪੰਜ ਪਸਤੌਲਾਂ ਵਾਲ਼ੇ

ਭਗਤ ਸਿੰਘ. 1924. ਲਹੌਰ ॥ਦੋਹਰਾ॥ਦਫ਼ਤਰ ਮੂਹਰੇ ਖੜ੍ਹ ਗਏ, ਭਰ ਕੇ ਤੇ ਪਸਤੌਲ। ਭਗਤ ਛੱਡੇ ਅੰਗਰੇਜ਼ 'ਤੇ ਪੈਣ ਕਾਲ਼ਜੇ ਹੌਲ॥ਟੋਲੀ ਆਣ ਸੜਕ 'ਤੇ ਅਟਕੀ, ਦਫ਼ਤਰ ਬੰਦ ਹੋ ਘੰਟੀ ਖੜਕੀ।ਘੇਰਨ...

Read More
ਇਕ ਬੇਦਖ਼ਲ ਬਿਆਨ - ਜਸਵਿੰਦਰ

ਇਕ ਬੇਦਖ਼ਲ ਬਿਆਨ - ਜਸਵਿੰਦਰ

ਪਿੰਡ ਦੀ ਫਿਰਨੀ ਤੋਂ ਅੱਗੇਮੇਰਿਆਂ ਖੇਤਾਂ ’ਚ ਚਿਮਨੀ ਧੌਣ ਅਕੜਾਈ ਖੜ੍ਹੀਉਸ ਦੁਆਲੇ ਦਿਓ ਹੈ ਜੋ ਇਸਪਾਤ ਦਾਦੇਵਤੇ ਰੁੱਖਾਂ ਤੇ ਫਸਲਾਂ ਦੇਵੀਆਂ ਨੂੰ ਚਰ ਗਿਆਪੁਰਖਿਆਂ ਦੀ ਜੂਹ ’ਚ ਟੂਣਾ ਕ...

Read More
ਨਿੱਕੀ ਸਲੇਟੀ ਸੜਕ ਦਾ ਟੋਟਾ

ਨਿੱਕੀ ਸਲੇਟੀ ਸੜਕ ਦਾ ਟੋਟਾ

ਨਿੱਕੀ ਸਲੇਟੀ ਸੜਕ ਕਿਨਾਰੇਪਿੰਡ ਵਸਦਾ, ਜਿਥੇ ਵਸਣ ਪਿਆਰੇ। ਨਿੱਕੀ ਸਲੇਟੀ ਸੜਕ ਦਾ ਟੋਟਾਓਨਾ ਪਿਆਰਾ, ਜਿੰਨਾ ਛੋਟਾਕੰਨੀਆਂ ਉਤੇ ਬਿਰਛ ਖਲੋਤੇਲੰਮੇ, ਮਧਰੇ, ਛਿਦਰੇ, ਸੰਘਣੇਸੀਹੋਂ,ਕਿ...

Read More
ਔਕਤਾਈ ਰਿਫ਼ਤ ਦੀਆਂ ਕਵਿਤਾਵਾਂ

ਔਕਤਾਈ ਰਿਫ਼ਤ ਦੀਆਂ ਕਵਿਤਾਵਾਂ

ਸ਼ੋਰ-ਸ਼ਰਾਬੇ ਤੇ ਸ਼ੁਹਰਤ ਤੋਂ ਪਰੇ ਔਕਤਾਈ ਰਿਫ਼ਤ ਮੈਨੂੰ ਪੈਸਾ ਤੇ ਜਾਇਦਾਦ ਪਸੰਦ ਨਹੀਂ । ਮੈਨੂੰ ਉਨ੍ਹਾਂ ਲੋਕਾਂ ਤੋਂ ਨਫਰਤ ਹੈ ਜੋ ਸੱਚ ਨਹੀਂ ਬੋਲਦੇ, ਖਾਸ ਕਰਕੇ ਉਦੋਂ ਜਦੋਂ ਉਨ੍ਹ...

Read More
ਪੰਜਾਬੀ ਕਿਤਾਬਾਂ

ਪੰਜਾਬੀ ਕਿਤਾਬਾਂ

ਸਾਲ 2007 ਦੀ ਦਹਿਲੀਜ਼ ’ਤੇ ਪਹੁੰਚਦਿਆਂ ਹੀ 'ਹੁਣ’ ਦਾ ਇਹ ਪੰਜਵਾਂ ਅੰਕ ਤੁਹਾਡੇ ਹੱਥਾਂ ਵਿੱਚ ਹੈ। ਸਾਡਾ ਪੰਜਵਾਂ ਕਦਮ।ਇਸੇ ਅੰਕ ਦੇ ਕੁਝ ਪੰਨਿਆਂ ਲਈ ਅਸੀਂ ਪੰਜਾਬੀ ਵਿਦਵਾਨਾਂ ਨੂੰ 20...

Read More
ਬਘੇਲ ਸਿੰਘ - ਮਨਮੋਹਨ ਬਾਵਾ

ਬਘੇਲ ਸਿੰਘ - ਮਨਮੋਹਨ ਬਾਵਾ

ਆਪਣੀ ਹਵੇਲੀ ਦੇ ਬਾਹਰ ਆਪਣੇ ਖੂਹ ਕੋਲ ਬੈਠਾ ਬਘੇਲ ਸਿੰਘ ਇਕ ਪਥਰੀ ਨਾਲ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਰ ਰਿਹਾ ਸੀ। ਉਸ ਤੋਂ ਕੁਝ ਦੂਰੀ ’ਤੇ ਨਵੇਂ ਬਣ ਰਹੇ ਕਿਲ੍ਹੇ ਦੀ ਉਸਾਰੀ ਦਾ ਕ...

Read More
ਤ੍ਰਕਾਲਾਂ ਦੀ ਧੁੱਪ ­­- ਬਲਦੇਵ ਸਿੰਘ

ਤ੍ਰਕਾਲਾਂ ਦੀ ਧੁੱਪ ­­- ਬਲਦੇਵ ਸਿੰਘ

ਅੱਜ ਕੱਲ੍ਹ, ਅਜੀਬ ਮਾਨਸਿਕ ਤਣਾਓ ਭੋਗ ਰਹੀ ਆਂ ਮੈਂ। ਹੋ ਸਕਦਾ ਹੈ, ਦੂਸਰਿਆਂ ਲਈ ਇਹ ਗੱਲ ਕੋਈ ਖ਼ਾਸ ਨਾ ਹੋਵੇ, ਪਰ ਮੇਰੇ ਲਈ ਰਾਤਾਂ ਦੀ ਨੀਂਦ ਉਡਾਉਣ ਵਾਲੀ ਹੈ। ਮੈਂ ਬੜੀ ਦੁਬਿੱਧਾ ਵਿ...

Read More
ਆਪਣੇ ਪੈਰ - ਸੰਤੋਖ ਸਿੰਘ ਧੀਰ

ਆਪਣੇ ਪੈਰ - ਸੰਤੋਖ ਸਿੰਘ ਧੀਰ

ਪ੍ਰੋਫ਼ੈਸਰ ਕੇਵਲ ਸਿੰਘ ਦੀ ਪ੍ਰੇਮ-ਵਿਆਹ ਦੀ ਪਹਿਲੀ ਪਤਨੀ ਸਵਰਗਵਾਸ ਹੋ ਗਈ ਸੀ ਜੋ ਆਪਣੇ ਪਿੱਛੇ, ਪਤੀ ਤੋਂ ਬਿਨਾਂ, ਦੋ ਸੁਹਣੇ ਪੁੱਤਰਾਂ ਨੂੰ ਜਨਮ ਦੇ ਕੇ ਛੱਡ ਗਈ ਸੀ। ਵੱਡਾ ਪੁੱਤਰ, ਰ...

Read More
×
Login
Register
×

User Profile

Welcome, ... (...)

Recent Comments

  • Loading...

Recent Reactions

  • Loading...