Tag Archive

Hun 4

ਵਿਸ਼ਵ ਪੰਜਾਬੀ ਕਾਨਫ਼੍ਰੰਸਾਂ ਲਈ ਕੇਂਦਰੀ ਸੰਸਥਾ ਦੀ ਲੋੜ

ਵਿਸ਼ਵ ਪੰਜਾਬੀ ਕਾਨਫ਼੍ਰੰਸਾਂ ਲਈ ਕੇਂਦਰੀ ਸੰਸਥਾ ਦੀ ਲੋੜ

ਲੰਡਨ ਵਿਚ ਹੋਈ ਸਭ ਤੋਂ ਪਹਿਲੀ ਵਿਸ਼ਵ ਕਾਨਫ਼੍ਰੰਸ (1980) ਦੌਰਾਨ ਪ੍ਰਬੰਧਕਾਂ ਵਿਚ ਇਹ ਬਹਿਸ ਚੱਲੀ ਸੀ ਕਿ ਕੀ ਅਸੀਂ ਪੰਜਾਬੀ ਕਾਨਫ਼੍ਰੰਸ ਕਰਨੀ ਹੈ ਜਾਂ ਪੰਜਾਬੀ ਲੇਖਕ ਕਾਨਫ਼੍ਰੰਸ? ਫ਼ੈਸਲਾ...

Read More
ਚਿੱਠੀਆਂ - ‘ਹੁਣ 4’

ਚਿੱਠੀਆਂ - ‘ਹੁਣ 4’

ਤੁਹਾਡੇ ਹੁਣ ਤਕ ਦੇ ਅੰਕਾਂ ਦਾ ਗਹਿਰਾ ਮੁਤਾਲਿਆ ਕਰਨ ਦੇ ਬਾਅਦ ਮੈਂ ਇਹ ਕਹਿ ਸਕਦਾ ਹਾਂ ਕਿ ਹੁਣ ਸਾਰੇ ਅਦਬੀ ਰਸਾਲਿਆਂ ਚੋਂ ਸਿਰਕੱਢਵਾਂ ਹੈ।ਹੁਣ ਤਕ ਛਪੇ ਮੈਟਰ ਬਾਰੇ ਮੇਰੀ ਰਾਏ ਹੈ ਕਿ...

Read More
Unquiet: The Life and Times of Makhan Singh

Unquiet: The Life and Times of Makhan Singh

ਨਿਰਮਾਣ ਘਾਲਣਾ ਦਾ ਜੀਵਨ ਪੰਜਾਬ ਦੀ ਕੌਮੀ ਲਹਿਰ ਦੀਆਂ ਸਿਆਸੀ ਹਸਤੀਆਂ ਦੀਆਂ ਜੀਵਨੀਆਂ ਛਾਪਣ ਦੇ ਮੁਆਮਲੇ ਵਿਚ ਵੀ ਅਸੀਂ ਬਹੁਤ ਪਿੱਛੇ ਹਾਂ। ਸਭ ਤੋਂ ਵਧ ਰੜਕਵੀਂ ਗੱਲ ਇਹ ਹੈ ਕ...

Read More
Epicentre of Violence: Partition Voices & Memories from Amritsar

Epicentre of Violence: Partition Voices & Memories from Amritsar

ਸੰਨ ਸੰਤਾਲ਼ੀ ਦੇ ਉਜਾੜੇ ਦਾ ਹਾਲ ਸੰਨ ਸੰਤਾਲੀ ਦਾ ਵੱਡਾ ਉਜਾੜਾ ਪੰਜਾਬ ਦਾ ਨਾਸੂਰ ਹੈ। ਵੀਹਵੀਂ ਸਦੀ ਦੇ ਮਗਰਲੇ ਅੱਧ ਦਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖਿਆ ਪੰਜਾਬੀ ਸ...

Read More
ਅੰਨਜਲ

ਅੰਨਜਲ

ਬਦਲੀ ਹੋਈ ਸੋਚ ਦੀ ਸ਼ਾਇਰੀ ਪੰਜਾਬੀ ਸਾਹਿਤ ਜਗਤ ਵਿਚ ਅਮਰਜੀਤ ਚੰਦਨ ਕੋਈ ਜਾਣ-ਪਛਾਣ ਦਾ ਮੁਹਤਾਜ ਨਹੀਂ। ਇਹਨੇ 1970ਵਿਆਂ ਦੇ ਸ਼ੁਰੂ ਵਿਚ ਖੱਬੀ-ਅੱਤਵਾਦੀ ਨਕਸਲੀ ਲਹਿਰ ਦੇ ਸਾਹਿਤ...

Read More
ਅਹੀਆਪੁਰ ਵਾਲ਼ੀ ਪੋਥੀ (ਭਾਗ ਪਹਿਲਾ)

ਅਹੀਆਪੁਰ ਵਾਲ਼ੀ ਪੋਥੀ (ਭਾਗ ਪਹਿਲਾ)

ਬੇਮਿਸਾਲ ਖੋਜ ਕਾਰਜ ਸਿੱਖ ਧਾਰਮਿਕ ਰਵਾਇਤ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗਰੰਥ ਦੇ ਸੰਕਲਨ-ਸੰਪਾਦਨ ਦਾ ਮਹਾਨ ਕਾਰਜ ਵਿੱਢਣ ਤੋਂ ਪਹਿਲਾਂ ਗੁਰੂ ਅਮਰ ਦਾਸ ਜੀ ਦੇ ਪ...

Read More
ਚਾਰ ਕਵਿਤਾਵਾਂ - ਪਰਵੇਸ਼

ਚਾਰ ਕਵਿਤਾਵਾਂ - ਪਰਵੇਸ਼

ਇਕਰੋਜ਼ ਰਾਤਸੁੱਤੇ ਪਏ ਬੱਚਿਆਂ ਦੀ ਨੀਂਦ ਵਿਚਆ ਵੜਦੇ ਨੇ ਘੋੜੇ ਘੋੜੇ ਕੁਚਲ ਰਹੇ ਨੇਬੱਚਿਆਂ ਨੂੰ ਮੈਂ ਚਾਹੁੰਦਾਂਕਿ ਬੱਚਿਆਂ ਦੀ ਨੀਂਦ ਵਿਚ ਜਾਵਾਂਤੇ ਬਚਾਅ ਲਵਾਂ ਇਨ੍ਹਾਂ ਨੂੰਘੋੜ...

Read More
ਮੋਹ ਦੇ ਸਿਰਨਾਵੇਂ - ਅਰਥੀਸ਼

ਮੋਹ ਦੇ ਸਿਰਨਾਵੇਂ - ਅਰਥੀਸ਼

ਸਿਮਰਤੀ ਦੀ ਪੁਨਰਸਿਰਜਣਾ ਕਰਦੀ ਸਥਾਪਤ ਯਾਨਰ ਤੋੜਦੀ ਇਕੋਤਰ ਸੌ ਨਵੇਂ ਪੰਜਾਬੀ ਕਵੀਆਂ ਦੀ ਇਸ ਵੀਹ ਸਾਲ ਲੰਮੀ ਮਾਨਵੀ ਅਵਚੇਤਨ, ਅਹਿਸਾਸਾਂ ਤੇ ਸਰੋਕਾਰਾਂ ਦੇ ਪੈਰਾਡਾਈਮ ਦੀ ਕਵਿਤਾ ਦੀ ਟ...

Read More
ਜਗਤਾਰਜੀਤ ਦੀਆਂ ਕਵਿਤਾਵਾਂ

ਜਗਤਾਰਜੀਤ ਦੀਆਂ ਕਵਿਤਾਵਾਂ

ਫ਼ਰੇਮ 1 ਸਾਡਾ ਪਰਿਵਾਰ ਜੁੜ ਬੈਠਾ ਹੈਸੋਚਦਾ ਹੈਫ਼ਰੇਮ ਕਿਸ ਤਰ੍ਹਾਂ ਦਾ ਹੋਵੇਜਿਸ ਵਿਚ ਉਸ ਦੀ ਫ਼ੋਟੋ ਮੜ੍ਹੀ ਜਾਂਦੀ ਹੈ ਬਹਿਸ ਵਿਚ ਉਹ ਵੀ ਸ਼ਾਮਲ ਹਨਜਿਨ੍ਹਾਂ ਕਦੇ ਵੀਉਸ ਨੂੰ ਅਪਣਾ ...

Read More
ਹਮ ਲੜੇਂਗੇ - ਜਸਬੀਰ ਸਿੰਘ ਆਹਲੂਵਾਲੀਆ

ਹਮ ਲੜੇਂਗੇ - ਜਸਬੀਰ ਸਿੰਘ ਆਹਲੂਵਾਲੀਆ

ਤੂੰ ਕਿਹਾ-“ਹਮ ਲੜੇਂਗੇ।’’ਤੇਰੇ ਬੋਲ ਜਿਉਂ ਗਗਨ ਦਮਾਮਾ ਬਾਜਿਓ।ਅੰਦਰੋਂ ਆਵਾਜ਼ ਆਈ :“ਅੰਬ ਜੂਝਨ ਕਾ ਚਾਓ।’’ਇਕ ਅਗੰਮੀ ਚਾਓ ਵਿਚ ਜੂਝਦਾ ਰਿਹਾ। ਜਦੋਂ ਵੀ “ਬਲੁ ਛੁਟਕਿਓ ਬੰਧਨ ਪਰੇ” ...

Read More
ਆਬਿਦ ਅਮੀਕ ਦੀ ਸ਼ਾਇਰੀ

ਆਬਿਦ ਅਮੀਕ ਦੀ ਸ਼ਾਇਰੀ

ਇਹੋ ਬੰਦਾ ਇਹੋ ਬੰਦਾਯਾਰਾਂ ਵਾਂਙੂੰਮਿੱਠਾ ਮਿੱਠਾਵੈਰੀ ਵਾਂਙੂੰਕੌੜਾ ਤੁੰਮਾਬਿਲਕੁਲ ਈਵੇਂਜਿਵੇਂ ਦੁਨੀਆਬਿਲਕੁਲ ਈਵੇਂਜਿਵੇਂ ਬੰਦਾ ਨਵਾਂ ਪੈਕਿਜ ਚੂਹੇਦਾਨ ਦੇ ਅੰਦਰ ਲਾਵੋਰੋਟੀ...

Read More
ਹੀਰ ਵਾਰਿਸ: ਕਿੱਸਾ ਅਜਬ ਬਹਾਰ : 1766-2006

ਹੀਰ ਵਾਰਿਸ: ਕਿੱਸਾ ਅਜਬ ਬਹਾਰ : 1766-2006

ਅਬਦੁਰ ਰਹਿਮਾਨ ਚੁਗ਼ਤਾਈ ਦੀ ਸੋਚੀ ਹੋਈ ਹੀਰ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ,ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।ਏਸ ਪ੍ਰੇਮ ਦੀ ਝੋਕ ਦਾ ਸ਼ੁਭ ਕਿੱਸਾ,ਜੀਭ ਸੁਹਣੀ ਨਾਲ਼ ਸੁਣਾਈਏ ਜੀ।ਨ...

Read More
ਉੱਜਲ ਦੋਸਾਂਝ

ਉੱਜਲ ਦੋਸਾਂਝ

ਉੱਜਲ ਦੋਸਾਂਝ (ਜਨਮ 1946) ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਅਤੇ ਕੈਨੇਡਾ ਸਰਕਾਰ ਦੇ ਸਿਹਤ ਮੰਤਰੀ ਰਹਿ ਚੁੱਕੇ ਹਨ ਕਿਹੜੇ ਲੇਖਕਾਂ ਜਾਂ ਕਿਤਾਬਾਂ ਕਰਕੇ ਤੁਹਾ...

Read More
ਅਨੇਮਨ ਸਿੰਘ ਦੀਆਂ ਪੰਜ ਕਵਿਤਾਵਾਂ

ਅਨੇਮਨ ਸਿੰਘ ਦੀਆਂ ਪੰਜ ਕਵਿਤਾਵਾਂ

1ਰਾਤ ਮੇਰੀਆਂਅੱਖਾਂ ’ਚੋਂ ਸਮੁੰਦਰ ਭਰ ਲਿਆਤੂੰ ਅਪਣੀ ਨਜ਼ਰ ਵਿਚ ਸੂਰਜ ਦੀ ਲਪਟ ਬਗ਼ੈਰਜਗਣਾ-ਦਨਦਨਾਉਣਾਤੇਰੇ ਤੇ ਮੇਰੇ ਹਿੱਸੇ ਹੀ ਆਇਆ ਹੈ ਗੁਆਂਢ ਦੇ ਤਾਰਿਆਂ ਤੋਂਮੈਂ ਮੁੱਠੀ ਭਰ ਰ...

Read More
ਪੰਜਾਬ ਦੇ ਸੰਗੀਤ ਘਰਾਣਿਆਂ ਦਾ ਇਕ ਮੀਰ ਸੰਗੀਤਕਾਰ : ਮੀਰ ਨਾਸਿਰ ਅਹਿਮਦ - ਬਲਬੀਰ ਸਿੰਘ ਕੰਵਲ

ਪੰਜਾਬ ਦੇ ਸੰਗੀਤ ਘਰਾਣਿਆਂ ਦਾ ਇਕ ਮੀਰ ਸੰਗੀਤਕਾਰ : ਮੀਰ ਨਾਸਿਰ ਅਹਿਮਦ - ਬਲਬੀਰ ਸਿੰਘ ਕੰਵਲ

ਉਹ ਯਕਤਾਇ-ਜ਼ਮਾਨਾ ਨਗ਼ਮਾ ਸਰਾਈ ਅਤੇ ਬੀਨਬਾਜ਼ੀ ਦੋਹਾਂ ਕੰਮਾਂ ਵਿਚ ਮਸ਼ਹੂਰ ਹੋਇਆ। ਉਸਨੇ ਐਨੀ ਤਪਸਾਧਨਾ ਕੀਤੀ ਕਿ ਪੁਰਾਣੇ ਸਮੇਂ ਦੇ ਸਭ ਉਸਤਾਦਾਂ ਨੂੰ ਭੁਲਾ ਦਿੱਤਾ। ਸਮੇਂ ਦੇ ਵੱਡੇ ਉਸਤਾ...

Read More
ਟੈਗੋਰ ਤੇ ਆਈਨਸ਼ਟਾਈਨ ਦੀ ਜੁਗਲਬੰਦੀ

ਟੈਗੋਰ ਤੇ ਆਈਨਸ਼ਟਾਈਨ ਦੀ ਜੁਗਲਬੰਦੀ

ਮਹਾਨ ਵਿਚਾਰਕ ਟੈਗੋਰ ਅਤੇ ਆਈਨਸ਼ਟਾਈਨ ਸਾਹਿਤ ਤੇ ਫ਼ਿਜ਼ਿਕਸ ਦੇ ਨੋਬੇਲ-ਇਨਾਮ ਵਿਜੇਤਾ ਤਾਂ ਸਨ ਹੀ,ਪਰ ਇਨ੍ਹਾਂ ਦੀ ਸੋਚ ਸਾਹਿਤ ਜਾਂ ਸਾਇੰਸ ਦੀ ਸੀਮਾ ਵਿਚ ਕੈਦ ਨਹੀਂ ਸੀ। ਇਹ ਜ਼ਿੰਦਗੀ ਦੇ ...

Read More
ਅਪਣੇ ਵੇਲੇ ਤੋਂ ਅਗਾਂਹਾਂ ਦਾ ॥ਲੂ ਜ਼ ਗਰੁੱਪ॥ - ਸੋਹਨ ਕਾਦਰੀ

ਅਪਣੇ ਵੇਲੇ ਤੋਂ ਅਗਾਂਹਾਂ ਦਾ ॥ਲੂ ਜ਼ ਗਰੁੱਪ॥ - ਸੋਹਨ ਕਾਦਰੀ

ਸੰਨ 1964 ਦੇ ਸਿਆਲ਼ ਦੇ ਕਿਸੇ ਖਿੜੇ ਹੋਏ ਦਿਨ ਕਪੂਰਥਲ਼ੇ ਦਾ ਬੰਗਾਲੀ ਡੀ ਸੀ, ਡੀ. ਕੇ. ਦਾਸ ਸਾਡੇ ਪਿੰਡ ਚਾਚੋਕੀ ਸਰਕਾਰੀ ਦੌਰਾ ਕਰਨ ਆਇਆ। ਉਹਨੇ ਸਰਪੰਚ ਗਿਆਨੀ ਅਮਰ ਸਿੰਘ ਨੂੰ ਪੁੱਛਿਆ...

Read More
ਪੰਜਾਬ ਦੀ ਕਲਾ - ਪ੍ਰੇਮ ਸਿੰਘ

ਪੰਜਾਬ ਦੀ ਕਲਾ - ਪ੍ਰੇਮ ਸਿੰਘ

ਪੰਜਾਬ ਵਾਹੁੰਦਾ-ਖਾਂਦਾ, ਨੱਚਦਾ-ਗਾਉਂਦਾ, ਹੱਸਦਾ-ਵੱਸਦਾ ਦੇਸ ਹੈ। ਇਹਦਾ ਇਤਿਹਾਸ ਦੱਸਦਾ ਹੈ ਕਿ ਅਤਿਅੰਤ ਔਕੜਾਂ ਦੇ ਬਾਵਜੂਦ ਇੱਥੋਂ ਦੇ ਲੋਕਾਂ ਦਾ ਜੀਵਨ ਰੱਜ ਕੇ ਮਾਨਣ ਦਾ ਉਤਸ਼ਾਹ ਕਦੇ...

Read More
ਅਸੀਂ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ

ਅਸੀਂ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ

ਚਾਹੁੰਦੇ ਅਸੀਂ ਜਿਉਣਾ,ਅਸੀਂ ਹੀ 'ਸਿਰਫ਼’ ਜਿਉਣਾ ਚਾਹੁੰਦੇ,'ਸਿਰਫ਼’ ਤੀਕਰਾਂ ਸਦਾ ਸਿਮਟਣਾਤੇ ਨਿੱਤ ਸਿਮਟੇ ਰਹਿਣਾ,ਮੁੱਢ ਕਦੀਮੋਂ ਹੋਂਦ ਅਸਾਡੀਦਾ ਇਹੋ ਸਿਰਨਾਵਾਂਇਹ ਸਿਰਨਾਵਾਂ ਕਵਚ ਬਣੇਮ...

Read More
ਧਨੀ ਰਾਮ ਚਾਤ੍ਰਿਕ - ਸ਼ਹਰਯਾਰ

ਧਨੀ ਰਾਮ ਚਾਤ੍ਰਿਕ - ਸ਼ਹਰਯਾਰ

ਅਜੋਕੇ ਪੰਜਾਬੀ ਸਾਹਿਤ ਦੇ ਉਸਰੱਈਏ ਲਾਲਾ ਧਨੀ ਰਾਮ ਚਾਤ੍ਰਿਕ (ਜਨਮ 4 ਅਕਤੂਬਰ 1876 - ਚਲਾਣਾ 10 ਦਸੰਬਰ 1956) ਨੇ ਤਿੰਨ ਵੱਡੇ ਕਾਰਨਾਮੇ ਕੀਤੇ ਸਨ। ਇਨ੍ਹਾਂ ਨੇ ਗੁਰਮੁਖੀ ਲਿਪੀ ਨੂੰ ...

Read More
ਰਾਈਟ ਟਰਨ

ਰਾਈਟ ਟਰਨ

ਸਤੀ ਕਪਿਲ …while I charge noisilyfrom place to place around Russiaas a bird diverts the huntersfrom its nest. (Andrei Voznesensky/ My Achilles H...

Read More
ਜਲੰਧਰ ਦਾ ਕੌਫ਼ੀ ਹਾਊਸ

ਜਲੰਧਰ ਦਾ ਕੌਫ਼ੀ ਹਾਊਸ

ਪ੍ਰੇਮ ਪ੍ਰਕਾਸ਼ ਦੁਨੀਆ ਭਰ ਚ ਜਿੱਥੇ ਵੀ ਵੱਸੋਂ ਹੁੰਦੀ ਏ, ਓਥੇ ਵੈਸ਼ਿਆ ਵੀ ਹੁੰਦੀ ਏ। ਓਥੇ ਕੋਈ ਕਲਾਕਾਰ ਵੀ ਜ਼ਰੂਰ ਹੋਵੇਗਾ। ਇਹ ਦੋਵੇਂ ਪੇਸ਼ੇ ਮੁੱਢ ਕਦੀਮ ਤੋਂ ਚਲੇ ਆ ਰਹੇ ਨੇ। ਵੈਸ਼...

Read More
ਅਸ਼ਫ਼ਾਕ ਅਹਮਦ ਦੀਆਂ ਪੰਜ ਨਜ਼ਮਾਂ

ਅਸ਼ਫ਼ਾਕ ਅਹਮਦ ਦੀਆਂ ਪੰਜ ਨਜ਼ਮਾਂ

ਅਸੀਂ ਕੱਲ-ਮੁਕੱਲੇ ਰਹਿਣਾ ਵਿਚ ਬਾਜ਼ਾਰੀਂ ਮਜਮਾ ਲਾ ਕੇਉੱਚੀ ਉੱਚੀ ਹਾਲ ਦੁਹਾਈ ਪਾ ਕੇ, ਰੋਂਦਿਆਂ ਰਹਿਣਾਅਸੀਂ ਕੱਲ ਮੁਕੱਲੇ ਰਹਿਣਾ ਤੇਰੀ ਚਪਲੀ ਸਿੱਧੀ ਕਰਕੇਸੁੱਤੇ ਪੁੱਤਰ ਦਾ ਮੂ...

Read More
ਸਦਾਬਹਾਰ ‘ਸਾਵੇ ਪੱਤਰ’

ਸਦਾਬਹਾਰ ‘ਸਾਵੇ ਪੱਤਰ’

ਅਮਰ ਰਚਨਾ ‘ਸਾਵੇ ਪੱਤਰ’ ਯੁਗ ਕਵੀ ਮੋਹਨ ਸਿੰਘ ਵਰਗੀ ਪੂਰੀ ਪੁਸਤਕ ਲਿਖ ਕੇ ਸਾਵੇ ਪੱਤਰ ਬਾਰੇ ਕੁਝ ਕਹਿਣਾ ਪਾਠਕ ਨਾਲ ਮੇਰੀ ਜਾਚੇ ਅਨਿਆਂ ਕਰਨਾ ਹੋਵੇਗਾ; ਪਰ ਹੁਣ ਦੀ ਫ਼ਰਮਾਇਸ਼ ਨੂੰ ...

Read More
ਰੁੱਤ ਲੇਖਾ - ਅਮਰਜੀਤ ਚੰਦਨ

ਰੁੱਤ ਲੇਖਾ - ਅਮਰਜੀਤ ਚੰਦਨ

ਕੱਤੇਂ ਚੜ੍ਹ ਗਿਆ ਏਏਸ ਬਹਾਰੇ ਸੁਣਿਆ ਏ ਕੂੰਜਾਂ ਆਂਵਦੀਆਂ ਸਨ ਮੱਠੀ ਮੱਠੀ 'ਨੇਰ੍ਹੀ ਪਈ ਝੁੱਲਦੀ ਏ ਬੇ-ਮਲੂਮੀਠਾਰ ਜਿਹੀ 'ਵਾ ਦੇ ਅੰਦਰ ਘੁਲ਼ਦੀ ਏ। ਲਗਦਾ ਏ ਇਹ ਸ਼ਹਿਰ ਪੁਰਾਣਾਸਹਿ...

Read More
ਲਾਓ-ਤਸੂ ਅਤੇ ਤਾਓ-ਤੇ-ਚਿੰਗ

ਲਾਓ-ਤਸੂ ਅਤੇ ਤਾਓ-ਤੇ-ਚਿੰਗ

ਮਨਮੋਹਨ ਬਾਵਾ ਚੀਨ ਵਿਚ ‘ਲਾਓ ਤਸੂ’ ਨਾਮ ਦਾ ਇਕ ਮਹਾਨ ਦਾਰਸ਼ਨਕ ਹੋ ਗੁਜ਼ਰਿਆ ਹੈ, ਜਿਸ ਦੇ ਵਿਚਾਰ 'ਤਾਓ-ਤੇ-ਚਿੰਗ’ ਨਾਮ ਦੀ ਪੁਸਤਕ ’ਚ ਵੇਖੇ ਪੜ੍ਹੇ ਜਾ ਸਕਦੇ ਹਨ। ਤਾਓ-ਤੇ-ਚਿੰਗ ਦਾ...

Read More
ਦਿਲਾਂ ਦਾ ਵੈਦ - ਸਿਗਮੰਡ ਫ਼ਰਾਇਡ

ਦਿਲਾਂ ਦਾ ਵੈਦ - ਸਿਗਮੰਡ ਫ਼ਰਾਇਡ

ਸੱਤਿਆਪਾਲ ਗੌਤਮ ਇਸ ਸਾਲ ਸ਼ਨਿਚਰਵਾਰ 6 ਮਈ ਵਾਲ਼ੇ ਦਿਨ ਵੀਆਨਾ, ਲੰਡਨ, ਪੈਰਿਸ, ਨਿਊਯਾਰਕ ਅਤੇ ਦੁਨੀਆ ਦੇ ਹੋਰ ਕਈ ਸ਼ਹਿਰਾਂ ’ਚ ਸਿਗਮੰਡ (ਅਸਲ ਉੱਚਾਰਣ: ਜ਼ਿੰਗਮੁੰਡ) ਫ਼ਰਾਇਡ ਦੇ ਜਨਮ ਦ...

Read More
ਟ੍ਰਾਟਸਕੀ - (1879-1940)

ਟ੍ਰਾਟਸਕੀ - (1879-1940)

ਸਮਕਾਲ - ਬਾਵਾ ਬਲਵੰਤ ਟ੍ਰਾਟਸਕੀ ਕੌਣ ਸੀ?ਰੂਸ ਦੇ ਯੂਕਰੇਨ ਸੂਬੇ ਵਿਚ ਯਹੂਦੀਆਂ ਦੇ ਘਰ ਜਨਮੇ ਲੇਵ ਡੇਵਿਡੋਵਿਚ ਬਰੌਨਸ਼ਟਾਈਨ ਉਰਫ਼ ਟ੍ਰਾਟਸਕੀ ਦੀ ਸਿਆਣ ਬਾਵਾ ਬਲਵੰਤ ਨੇ ਅਪਣੀ ਕਵਿਤਾ...

Read More
ਕਾਲ਼ੇ ਦਿਨਾਂ ਦੇ ਨਾਟਕ - ਬੀਬਾ ਕੁਲਵੰਤ

ਕਾਲ਼ੇ ਦਿਨਾਂ ਦੇ ਨਾਟਕ - ਬੀਬਾ ਕੁਲਵੰਤ

ਏ ਕੇ ਸੰਤਾਲ਼ੀ ਦੀ ਰੁੱਤ ਸੀ। ਘਰੋਂ ਕੰਮ ’ਤੇ ਨਿਕਲ਼ਦੇ ਸਾਂ ਤੇ ਕੋਈ ਪਤਾ ਨਹੀਂ ਹੁੰਦਾ ਸੀ ਕਿ ਆਥਣੇ ਘਰਾਂ ਨੂੰ ਪਰਤਣਾ ਵੀ ਹੈ ਕਿ ਨਹੀਂ। ਮੌਤ ਦਾ ਸਾਇਆਸਾਡੇ ਚਾਰੇ ਪਾਸੇ ਹੁੰਦਾ। ਅਖ਼ਬਾਰ...

Read More
...ਤੇ ਬੱਤੀ ਬੁਝ ਗਈ - ਪ੍ਰੀਤਮ ਸਿੰਘ

...ਤੇ ਬੱਤੀ ਬੁਝ ਗਈ - ਪ੍ਰੀਤਮ ਸਿੰਘ

ਇਹ 1961 ਦੀ ਗੱਲ ਹੈ।ਦਸੰਬਰ ਦਾ ਮਹੀਨਾ ਸੀ ਅਤੇ ਕੜਾਕੇ ਦੀ ਠੰਢ ਪੈ ਰਹੀ ਸੀ। ਸ਼ਾਇਦ ਭਾਖੜਾ ਡੈਮ ਵਿਚ ਪਾਣੀ ਦੀ ਕਮੀ ਸੀ। ਪੰਜਾਬ ਬਿਜਲੀ ਬੋਰਡ ਵਾਲ਼ੇ ਰੋਜ਼ ਸਵੇਰੇ ਪੰਜ ਵਜੇ ਬਿਜਲੀ ਬੰਦ ...

Read More
ਅਜਮੇਰ ਰੋਡੇ ਦੀਆਂ ਕਵਿਤਾਵਾਂ

ਅਜਮੇਰ ਰੋਡੇ ਦੀਆਂ ਕਵਿਤਾਵਾਂ

ਸਰ੍ਹੋਂ ਦੇ ਫੁੱਲ ਜੇ ਕਦੇ ਤੁਸੀਂ ਇਸ ਬੱਸ ਅੱਡੇ ‘ਤੇ ਬੈਠਾ ਕੱਲਮਕੱਲਾ ਬਜ਼ੁਰਗ ਵੇਖੋ ਤਾਂ ਹੈਰਾਨ ਨਾ ਹੋਣਾ ਮੈਨੂੰ ਪਤੈ ਉਹ ਕੌਣ ਹੈ ਉਹ ਮੇਰਾ ਬਾਪ ਹੈ ਉਹ ...

Read More
ਚੂਹਾ - ਨਿਰਮਲ ਜਸਵਾਲ

ਚੂਹਾ - ਨਿਰਮਲ ਜਸਵਾਲ

ਘਰ ਦੇ ਕੰਮਾਂ ਤੋਂ ਵਿਹਲੀ ਹੋ ਉਹ ਉਸ ਨਾਲ ਆ ਕੇ ਲੰਮੀ ਪੈ ਗਈ। ਘੰਟਾ ਕੁ ਬੀਤ ਜਾਣ ’ਤੇ ਵੀ ਜਦੋਂ ਉਹ ਇਕ ਟਕ ਛੱਤ ਨੂੰ ਘੂਰੀ ਗਿਆ ਤਾਂ ਬੇਚੈਨੀ ਹੋਈ । ਉਸਨੇ ਤਾਂ ਕਦੋਂ ਦੀ ਮੇਰੀ ਸੁਥਣ...

Read More
ਆਰ ਨਾ ਪਾਰ - ਮੁਖ਼ਤਾਰ ਗਿੱਲ

ਆਰ ਨਾ ਪਾਰ - ਮੁਖ਼ਤਾਰ ਗਿੱਲ

ਜਲਾਲਦੀਨ ਨੂੰ ਸਾਰੀ ਰਾਤ ਅਜੀਬ ਜਿਹੀ ਅੱਚਵੀ ਲੜਦੀ ਰਹੀ-ਬੇਚੈਨੀ ’ਚ ਪਾਸੇ ਪਰਤਦਾ ਰਿਹਾ। ਪਲ ਭਰ ਵੀ ਅੱਖ ਨਾ ਲੱਗੀ। ਅਲਾਣੇ ਮੰਜੇ ਦੀ ਥਾਂ ਡਬਲ ਬੈੱਡ, ਨਰਮ ਗਦੈਲਾ, ਓਪਰੀ ਜਗ੍ਹਾ, ਅਜਨ...

Read More
ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ

ਜਨਮ ਸ਼ਤਾਬਦੀ 1906-2006 ਇਸ ਸਾਲ 3 ਜੂਨ ਨੂੰ ਨੰਦ ਲਾਲ ਨੂਰਪੁਰੀ ਪੂਰੇ ਇਕ ਸੌ ਸਾਲਾਂ ਦਾ ਹੋ ਗਿਆ।ਪੰਜਾਬੀ ਗੀਤ ਸੰਗੀਤ ਨਾਲ਼ ਮੱਸ ਰਖਣ ਵਾਲ਼ਾ ਸ਼ਾਇਦ ਹੀ ਕੋਈ ਹੋਵੇਗਾ ਕਿ ਜਿਹਨੇ ਲਾਇ...

Read More
ਮੋਜ਼ਾਰਤ ਅਤੇ ਸ਼ੋਸਤਾਕੋਵਿਚ

ਮੋਜ਼ਾਰਤ ਅਤੇ ਸ਼ੋਸਤਾਕੋਵਿਚ

ਇਹ ਸਾਲ (2006) ਦੋ ਮਹਾਨ ਸੰਗੀਤਕਾਰਾਂ ਦੀਆਂ ਜਨਮ ਸ਼ਤਾਬਦੀਆਂ ਦਾ ਸਾਲ ਹੈ ਮੋਜ਼ਾਰਤ ਨੂੰ ਹੋਏ ਨੂੰ 250 ਸਾਲ ਹੋ ਗਏੇ ਹਨ ਅਤੇ ਸ਼ੋਸਤਾਕੋਵਿਚ ਨੂੰ ਇਕ ਸੌ ਸਾਲ।ਇਨ੍ਹਾਂ ਨੂੰ ਯਾਦ ਕਰਨ ਤੋਂ...

Read More
ਵਿਸ਼ਵ ਕਵਿਤਾ - ਪਾਬਲੋ ਨਰੂਦਾ

ਵਿਸ਼ਵ ਕਵਿਤਾ - ਪਾਬਲੋ ਨਰੂਦਾ

ਚੋਰੀ ਦੀ ਟਹਿਣੀ ਅੱਜ ਰਾਤ ਨੂੰਦੋਹਵਾਂ ਰਲ਼ ਕੇਅਸਾਂ ਚੁਰਾਣੀਖਿੜ-ਖਿੜ ਜਾਂਦੀ ਟਾਹਣੀਅੱਜ ਰਾਤ ਨੂੰਕੰਧ ਟਪ ਕੇ ਜਾਣਾ ਆਪਾਂਅਣਜਾਣੇ ਬਾਗ਼ਾਂ ਦੇ ਨੇਰ੍ਹੇ ਵਿਚ ਦੀਦੋ ਪਰਛਾਈਆਂ ਦੀ ਇਕ ਛਾਂ...

Read More
ਸੁਰਜੀਤ ਪਾਤਰ - ਸ਼ਬਦਾਂ ਦੀ ਛਾਵੇਂ

ਸੁਰਜੀਤ ਪਾਤਰ - ਸ਼ਬਦਾਂ ਦੀ ਛਾਵੇਂ

ਬੰਦੇ, ਰੁੱਖ, ਸਾਜ਼, ਆਵਾਜ਼ ਹੁਣ : ਚੁੱਪ ਦੀ ਧੁੱਪ ਵਿਚ ਕਿਉਂ ਸੜਦਾ ਏਂ / ਆ ਸ਼ਬਦਾਂ ਦੀ ਛਾਵੇਂ ਆ ਜਾ…। ਇਹ ਤੇਰਾ ਕਿਹਾ ਹੀ ਸੁਹਣਾ ਸ਼ੇਅਰ ਹੈ। ਤੈਨੂੰ ਸ਼ਬਦਾਂ ਦੀ ਛਾਂ ਵਾਲ਼ੇ ਰੁ...

Read More
ਫ਼ਰਾਂਸ ਦਾ ਬਾਗ਼ੀ ਕਵੀ - ਆਰਥਰ ਰਿੰਬੋ

ਫ਼ਰਾਂਸ ਦਾ ਬਾਗ਼ੀ ਕਵੀ - ਆਰਥਰ ਰਿੰਬੋ

ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਯੂਰਪ ਦਾ ਇੱਕੋ ਦੇਸ ਸੀ ਫ਼ਰਾਂਸ, ਜਿਸ ਵਿੱਚੋਂ ਸਮਾਜ ਦੀਆਂ ਪੁਰਾਤਨ, ਤਰੱਕੀਆਂ ਹੋਈਆਂ ਕੀਮਤਾਂ ਵਿਰੁੱਧ ਆਵਾਜ਼ ਬੁਲੰਦ ਹੋਈ ਸੀ। ਕੀ ਧਰਮ, ਕੀ ਨੈਤਿਕ...

Read More
×
Login
Register
×

User Profile

Welcome, ... (...)

Recent Comments

  • Loading...

Recent Reactions

  • Loading...