Tag: Hun 11th Edition

spot_imgspot_img

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ ਅੰਬਰੀਮੁਹੱਬਤਾਂ ਨੂੰ ਚਿਤਵਦੇ ਕੁਝਗੁਲਾਬੀ ਤੇ ਜਾਮਣੀਚੁਗਿਰਦ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ ਪਿਆਲਾਦੋਨਾਂ ਚੋਂ ਇੱਕ ਨਹੀਂ,ਹੁਣ ਤਾਂ ਸੁਣਿਐ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ ਦੇ ਰਹੀ ਹੋਵੇ, ਜੁਦਾ ਹੋਣ ਤੋਂ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ ਸ਼ਿਅਰ ਭਾਵੇਂ ਮਾਨਵ ਵਿਰੋਧੀ ਨਿਰਦਈ ਵਿਵਸਥਾ...

ਸਮੇਂ ਦੇ ਦਰਦਾਂ ਦੀ ਜ਼ਬਾਨ – ਸਾਲਵਾਤੋਰੇ ਕੁਆਜ਼ੀਮੋਦੋ

ਸਾਲਵਾਤੋਰੇ ਕੁਆਜ਼ੀਮੋਦੋ ਨੂੰ ਵੀਹਵੀਂ ਸਦੀ ਵਿਚ ਹੋਇਆ ਇਟਲੀ ਦਾ ਮਹਾਨ ਕਵੀ ਮੰਨਿਆ ਗਿਆ ਹੈ। ਰੋਜ਼ੀ ਰੋਟੀ ਦੀ ਖ਼ਾਤਰ ਉਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ...