Tag Archive

Hun 10

ਮੋਹਨ ਤਿਆਗੀ ਦੀ ਕਵਿਤਾ

ਮੋਹਨ ਤਿਆਗੀ ਦੀ ਕਵਿਤਾ

ਇਸ਼ਤਿਹਾਰਇਸ ਗਲੋਬਲ ਪਿੰਡ ਵਿਚ ਇਕ ਇਸ਼ਤਿਹਾਰ ਬਣ ਕੇਰਹਿ ਗਿਆ ਹਾਂ ਮੈਂਮੈਂ ਸਵੇਰੇ ਸਵੇਰੇ ਘਰੋਂ ਗੁਰੂ ਘਰ ਲਈ ਚੱਲਦਾ ਹਾਂਕਿ ਇਕ ਇਸ਼ਤਿਹਾਰ ਬਣ ਜਾਂਦਾ ਹਾਂਮੈਂ ਘਰੋਂ ਦਫ਼ਤਰ ਲਈ ਚੱਲਦਾ ਹਾਂ...

Read More
ਅਮਰਦੀਪ ਗਿੱਲ ਦੀਆਂ ਕਵਿਤਾਵਾਂ

ਅਮਰਦੀਪ ਗਿੱਲ ਦੀਆਂ ਕਵਿਤਾਵਾਂ

ਆਦਿ ਬ੍ਰਹਮ ਅਵਸਥਾ - 1ਮੈਂ ਸੋਚਦਾ ਸੀ ਅਕਸਰਕਿ ਜੇ ਤੂੰ ਵਿਛੜੀ ਮੇਰੇ ਨਾਲੋਂਤਾਂ ਚੰਨ ਬੁੱਝ ਜਾਵੇਗਾ,ਸੂਰਜ ਤਿੜਕ ਜਾਵੇਗਾ,ਧਰਤੀ ਭਸਮ ਹੋ ਜਾਵੇਗੀ,ਅੰਬਰ ਹੋ ਜਾਵੇਗਾ ਲੀਰਾਂ-ਲੀਰਾਂ!ਪਰ ਕ...

Read More
ਅਹਿਮਦ ਸਲੀਮ - ਸੁਰਿੰਦਰ ਸੋਹਲ

ਅਹਿਮਦ ਸਲੀਮ - ਸੁਰਿੰਦਰ ਸੋਹਲ

ਪ੍ਰਸਿੱਧ ਪਾਕਿਸਤਾਨੀ ਲੇਖਕ ਅਹਿਮਦ ਸਲੀਮ ਨਾਲ ਇਹ ਗੱਲਬਾਤ 28 ਅਕਤੂਬਰ 2007 ਨੂੰ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਦੇ ਘਰ, ਲਿਬਨਾਨ, ਪੈਨਸਲਵੇਨੀਆ ਵਿਖੇ ਹੋਈ। ਗੱਲਬਾਤ ਵਿਚ ਦਲਜੀਤ ਮੋਖ...

Read More
ਤਨਵੀਰ ਦੀਆਂ ਕਵਿਤਾਵਾਂ

ਤਨਵੀਰ ਦੀਆਂ ਕਵਿਤਾਵਾਂ

1.ਖਾਲ ’ਚ ਘਾਹਲੰਘਿਆ ਪਾਣੀਧਰਤੀ ਦੇ ਦਿੱਤੇਕੇਸ ਵਾਹ 2.ਅਸਮਾਨ ’ਚੋਂਦੂਰ ਦੂਰ ਤੀਕ ਰੇਤਮਾਰੂਥਲ ਬੇਰੰਗਧਰਤੀ ਦੇ ਸਿਰਪਿਆ ਜਿਉਂ ਗੰਜ 3.ਮੌਤ ਤੋਂ ਪਹਿਲਾਂਕੀੜੇ ਨੂੰ ਖੰਭਬਾਂਸ ਨੂੰ ...

Read More
ਐਨ. ਮਰਫੀ - ਅਜਮੇਰ ਰੋਡੇ

ਐਨ. ਮਰਫੀ - ਅਜਮੇਰ ਰੋਡੇ

ਡਾ. ਕਟਰ ਐਨ ਮਰਫੀ ਵੈਨਕੂਵਰ ਵਿਚ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੈਂਗੁਏਜ, ਲਿਟਰੇਚਰ ਅਤੇ ਸਿੱਖ ਸਟੱਡੀਜ਼ ਵਿਭਾਗ ਦੀ ਚੇਅਰ ਹੈ। ਪਹਿਲਾਂ ਇਸ ਵਿਭਾਗ ਦਾ ਮੁਖੀ ਡਾਕਟਰ ...

Read More
ਗੁਲਾਬ ਦਿਲ-ਫੌਲਾਦ ਜਿਗਰ : ਰੋਜ਼ਾ ਲਗਜ਼ਮਬਰਗ - ਹਰਵਿੰਦਰ ਭੰਡਾਲ

ਗੁਲਾਬ ਦਿਲ-ਫੌਲਾਦ ਜਿਗਰ : ਰੋਜ਼ਾ ਲਗਜ਼ਮਬਰਗ - ਹਰਵਿੰਦਰ ਭੰਡਾਲ

''ਆਜ਼ਾਦੀ ਸਿਰਫ਼ ਸਰਕਾਰ ਦੇ ਹਮਾਇਤੀਆਂ ਲਈ, ਸਿਰਫ਼ ਇਕ ਪਾਰਟੀ ਦੇ ਮੈਂਬਰਾਂ ਲਈ, ਚਾਹੇ ਉਨ੍ਹਾਂ ਦੀ ਗਿਣਤੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ-ਕੋਈ ਆਜ਼ਾਦੀ ਨਹੀਂ ਹੈ। ਆਜ਼ਾਦੀ ਹਮੇਸ਼ਾ ਤਾਂ ਹੁ...

Read More
ਡਾ. ਜਸਪਾਲ ਸਿੰਘ

ਡਾ. ਜਸਪਾਲ ਸਿੰਘ

ਦੱਖਣੀ ਅਫਰੀਕੀ ਮੁਲਕਾਂ ਮੌਂਜਬੀਕ ਅਤੇ ਸਵਾਜ਼ੀਲੈਂਡ ਦੇ ਰਾਜਦੂਤ ਰਹਿ ਚੁੱਕੇ ਡਾ. ਜਸਪਾਲ ਸਿੰਘ ਅੱਜ ਕਲਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹਨ। ਕਿਹੜੇ ਲੇਖਕਾਂ ਤੇ ਕਿ...

Read More
ਮਾਊਂਟ-ਬੇਟਨ ਦੀ ਬੇਈਮਾਨੀ - ਹਰਭਜਨ ਸਿੰਘ ਹੁੰਦਲ

ਮਾਊਂਟ-ਬੇਟਨ ਦੀ ਬੇਈਮਾਨੀ - ਹਰਭਜਨ ਸਿੰਘ ਹੁੰਦਲ

ਪਰੂੰ-ਪਰਾਰ ਮੈਨੂੰ ਦੇਸ਼ ਵੰਡ ਨਾਲ ਅਪਣੀਆਂ ਯਾਦਾਂ ਦੀ ਪੁਸਤਕ ਲਿਖਦਿਆਂ ਇਹ ਜਾਨਣ ਤੇ ਸਮਝਣ ਦੀ ਉਤਸੁਕਤਾ ਸੀ ਕਿ ਦੇਸ਼ ਵੰਡ ਦਾ ਦੁਖਾਂਤ ਵਾਪਰਿਆ ਕਿਉਂ? ਸਿੱਟੇ ਵਜੋਂ ਪੁਸਤਕ ''ਸੰਨ ਸੰਤਾ...

Read More
ਰਮਨ ਦੀਆਂ ਕਵਿਤਾਵਾਂ

ਰਮਨ ਦੀਆਂ ਕਵਿਤਾਵਾਂ

ਮਲਿਕ ਲਾਲੋਜ਼ਮਾਨੇ ਨੇ ਉਸਦੀ ਮੱਤ ਮਾਰ ਛੱਡੀ ਹੈਕਦੇ-ਕਦੇਬੋਲਦਾ-ਬੋਲਦਾਕਈ ਕੁੱਝ ਉਲਟ-ਪੁਲਟ ਕਰ ਜਾਂਦਾ ਹੈ ਬਾਬੇ ਨਾਨਕ ਨੂੰ ਤਾਂਬਾਬਾ ਨਾਨਕ ਹੀ ਕਹਿੰਦਾ ਹੈਗੁਰੂ ਮਹਾਰਾਜ ਦੀ ਤਾਬਿਆਪੂ...

Read More
ਹੂਬਹੂ ਇਨ ਬਿਨ - ਕਾਨਾ ਸਿੰਘ

ਹੂਬਹੂ ਇਨ ਬਿਨ - ਕਾਨਾ ਸਿੰਘ

'ਅੱਜ ਅਸੀਂ ਗਰੁੱਪ ਨਾਲ ਡਿਨਰ ਨਹੀਂ ਕਰਾਂਗੇ। ਸਗੋਂ ਡਾਇਨਿੰਗ ਹਾਲ ਵਿਚ ਸਾਰੇ ਬਦੇਸ਼ੀਆਂ ਦੇ ਵਿਚਕਾਰ ਬੈਠ ਕੇ ਖਾਣਾ ਖਾਵਾਂਗੇ ਤੇ ਉਹ ਵੀ ਅਪਣੇ ਬਲ-ਬੁੱਤੇ ’ ਤੇ। ਤੁਸੀਂ ਦੋਵੇਂ ਮੇਰੀਆਂ...

Read More
ਤਿੰਨ ਕਵਿਤਾਵਾਂ - ਪਵਨ ਕੁਮਾਰ

ਤਿੰਨ ਕਵਿਤਾਵਾਂ - ਪਵਨ ਕੁਮਾਰ

ਦਰਦਮਈਰੁੱਖ,ਘਾਹ,ਝਾੜੀਆਂਉੱਗਦੇ ਜਿਵੇਂਧਰਤੀ ਨੂੰ ਸਾਂਭਣ ਲਈਉਵੇਂ, ਤਨ ’ ਤੇ ਉੱਗਦੇ ਨੇ ਵਾਲਰੁਖਾਂ ਤੇ ਵਾਲਾਂ ਨੂੰ ਨੋਚਣਾਦਰਦ--ਮਈ ਤਾਂ ਹੁੰਦਾ ਹੀ । ਕਿਵੇਂ ਵੱਖ ਕਰਾਂ ਤੈਨੂੰ?ਤੂੰ ...

Read More
ਮੁੱਠ ਕੁ ਮਿੱਟੀ - ਅਨੂਪ ਵਿਰਕ

ਮੁੱਠ ਕੁ ਮਿੱਟੀ - ਅਨੂਪ ਵਿਰਕ

ਚਾਚੇ ਸ਼ਿੰਗਾਰੇ ਦੀ ਗੱਲ ਕਰਦਿਆਂ ਮੈਨੂੰ ਇੰਝ ਲੱਗਣ ਲੱਗ ਪੈਂਦਾ ਜਿਵੇਂ ਰਹਿਰਾਸ ਦਾ ਪਾਠ ਕਰਦਿਆਂ ਕਿਤੇ ਕੋਈ ਅੱਖਰ ਵੱਧ ਘੱਟ ਕਹਿ ਬੈਠਾ ਤਾਂ ਪੁੰਨ ਦੀ ਥਾਂ ਪਾਪਾਂ ਦਾ ਹੀ ਭਾਗੀ ਨਾ ਬਣ ...

Read More
ਮੁੜ ਸਿੰਘਾਸਨ ’ਤੇ - ਦੇਵਨੀਤ

ਮੁੜ ਸਿੰਘਾਸਨ ’ਤੇ - ਦੇਵਨੀਤ

ਇਹ ਇਕ ਨੰਬਰ ਦੀ ਚੰਬਲ ਘਾਟੀ ਹੈਲੋਕ ਕਹਿੰਦੇ ਹਨ-ਇੱਥੇ ਡਾਕੂ ਰਹਿੰਦੇ ਹਨ ਇਹ ਸਤਾਇਆਂ ਦੀ ਸੁਪਰੀਮ ਅਦਾਲਤ ਹੈਰੁੱਖ਼-ਜੱਜ ਹਨ, ਵਕੀਲ ਹਨਉੱਡਦੀ ਰੇਤ, ਛੁਪਣਗਾਹਾਂ, ਝਾੜੀਆਂਗਵਾਹ ਭੁਗਤਦ...

Read More
ਮੌਤ ਦੇ ਨੇੜੇ-ਤੇੜੇ - ਸੁਰਜੀਤ ਗਿੱਲ

ਮੌਤ ਦੇ ਨੇੜੇ-ਤੇੜੇ - ਸੁਰਜੀਤ ਗਿੱਲ

ਮਨੁੱਖ ਦੇ ਜੀਵਨ ਵਿਚ ਜਨਮ ਪਿੱਛੋਂ ਮਰਨ ਦੀ ਘਟਨਾ ਅਜਿਹੀ ਹੈ ਜਿਹਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਆਮ ਲੋਕਾਂ ਦੀ ਧਾਰਨਾ ਹੈ ਕਿ ਜਿਵੇਂ ਮੁਲਾਜ਼ਮ ਦੇ ਉਸਦੀ ਭਰਤੀ ਹੋਣ ਦੀ ...

Read More
1857 ਦੇ ਗ਼ਦਰ ਵਿਚ ਦਲਿਤ: ਜਿਨ੍ਹਾਂ ਦਾ ਕੋਈ ਨਾਂ ਨਹੀਂ ਲੈਂਦਾ – ਸੁਲੱਖਣ ਸਿੰਘ ਮੀਤ

1857 ਦੇ ਗ਼ਦਰ ਵਿਚ ਦਲਿਤ: ਜਿਨ੍ਹਾਂ ਦਾ ਕੋਈ ਨਾਂ ਨਹੀਂ ਲੈਂਦਾ – ਸੁਲੱਖਣ ਸਿੰਘ ਮੀਤ

10 ਮਈ, 1857 ਈਸਵੀ ਨੂੰ ਮੇਰਠ ਛਾਉਣੀ ਵਿਖੇ ਭਾਰਤੀ ਸਿਪਾਹੀਆਂ ਨੇ ਬਰਤਾਨਵੀ ਬਸਤੀਵਾਦ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕੀਤਾ। ਇਹ ਖ਼ਬਰ ਸੁਣਦਿਆਂ ਹੀ ਅਲੀਗੜ੍ਹ, ਆਗਰਾ, ਇਟਾਵਾ, ਅਲਾਹ...

Read More
Some Issues for Study and Reflection - Harish Puri

Some Issues for Study and Reflection - Harish Puri

ਗ਼ਦਰ ਲਹਿਰ ਬਾਰੇ ਇਹ ਲੇਖ ਅੰਗਰੇਜ਼ੀ ਵਿਚ ਹੀ ਲਿਖਿਆ ਗਿਆ ਹੈ। 'ਹੁਣ' ਇਸ ਨੂੰ ਉਵੇਂ ਹੀ ਛਾਪ ਰਿਹਾ ਹੈ। -ਸੰਪਾਦਕ For a long time, I have not conducted any further rese...

Read More
ਦੁਆਬੇ ਦੇ ਗ਼ਦਰੀਆਂ ਦਾ ਸਦਰ ਮੁਕਾਮ : ਜੰਡਿਆਲਾ ਮੰਜਕੀ - ਚਰੰਜੀ ਲਾਲ ਕੰਗਣੀਵਾਲ

ਦੁਆਬੇ ਦੇ ਗ਼ਦਰੀਆਂ ਦਾ ਸਦਰ ਮੁਕਾਮ : ਜੰਡਿਆਲਾ ਮੰਜਕੀ - ਚਰੰਜੀ ਲਾਲ ਕੰਗਣੀਵਾਲ

ਜ਼ਿਲ੍ਹਾ ਜਲੰਧਰ ਦੀ ਫਿਲੌਰ ਤਹਿਸੀਲ ਦਾ ਪਿੰਡ ਜੰਡਿਆਲਾ ਦੁਆਬੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਇਨਕਲਾਬੀ ਪਿੰਡ ਹੈ।ਜੰਡਿਆਲਾ ਛੇ ਕੁ ਸੌ ਸਾਲ ਪੁਰਾਣਾ ਪਿੰਡ ਹੈ। ਇਤਿਹਾਸਕ ਤੱਥ ਅਨੁਸਾ...

Read More
'ਗ਼ਦਰ’ ਅਖ਼ਬਾਰ - ਗੁਰਚਰਨ ਸਿੰਘ ਸਹਿੰਸਰਾ

'ਗ਼ਦਰ’ ਅਖ਼ਬਾਰ - ਗੁਰਚਰਨ ਸਿੰਘ ਸਹਿੰਸਰਾ

ਅਸਟੋਰੀਆ ਵਿੱਚ ਪਾਰਟੀ ਦੇ ਕੰਮ ਦਾ ਮੁੱਢ ਬੰਨਕੇ ਕੇਂਦਰੀ ਦਫਤਰ ਸਾਨਫਰਾਂਸਿਸਕੋ ਵਿੱਚ ਰੱਖਣ ਦਾ ਫੈLਸਲਾ ਹੋਇਆ। ਇਸ ਕਰਕੇ ਕਿ ਇਹ ਸ਼ਹਿਰ ਅਮਰੀਕਾ ਦੇ ਪੱਛਮੀ ਹਿੱਸੇ ਦੀ ਆਰਥਕ ਤੇ ਸਿਆਸੀ ...

Read More
ਗ਼ਦਰ ਪਾਰਟੀ ਦੀ ਰਾਜਸੀ ਸੂਝ - ਭਗਤ ਸਿੰਘ ਬਿਲਗਾ

ਗ਼ਦਰ ਪਾਰਟੀ ਦੀ ਰਾਜਸੀ ਸੂਝ - ਭਗਤ ਸਿੰਘ ਬਿਲਗਾ

ਗ਼ਦਰੀਆਂ ਦੀਆਂ ਅਦੁੱਤੀ ਕੁਰਬਾਨੀਆਂ ਦੀ ਪ੍ਰਸ਼ੰਸਾ ਕਰ ਦੇਣ ਨਾਲ ਹੀ ਗ਼ਦਰ ਪਾਰਟੀ ਨਾਲ ਇਨਸਾਫ਼ ਨਹੀਂ ਹੋ ਜਾਂਦਾ। ਗ਼ਦਰ ਪਾਰਟੀ ਦੇ ਮੈਂਬਰ ਇਕ ਠੋਸ ਅਤੇ ਸਾਫ਼ ਰਾਜਸੀ ਵਿਚਾਰਧਾਰਾ ਲੈ ਕੇ ਹਿੰਦ...

Read More
ਲਹਿਰ ਦੀ ਜਥੇਬੰਦਕ ਰਣਨੀਤੀ - ਪਰੇਮ ਸਿੰਘ

ਲਹਿਰ ਦੀ ਜਥੇਬੰਦਕ ਰਣਨੀਤੀ - ਪਰੇਮ ਸਿੰਘ

ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਭਾਰਤੀ ਪਰਵਾਸੀਆਂ ਵੱਲੋਂ ਕੀਤਾ ਗਿਆ ਗ਼ਦਰ ਦਾ ਉਪਰਾਲਾ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਬਿਲਕੁਲ ਨਿਵੇਕਲੀ ਹੈਸੀਅਤ ਰੱਖਦਾ ਹੈ। ਇਹ ਨਿਵੇਕਲਾਪਨ ਨਿਰਾ ਇ...

Read More
ਭੁਪਿੰਦਰਪ੍ਰੀਤ ਦੀਆਂ ਕਵਿਤਾਵਾਂ

ਭੁਪਿੰਦਰਪ੍ਰੀਤ ਦੀਆਂ ਕਵਿਤਾਵਾਂ

ਵਰਜਣਾਸ਼ੀਸ਼ੇ ’ਚ ਪਈ ਹਾਂਕਿਵੇਂ ਛੂਹੇਂਗਾ… ਨਾ ਤੋੜ ਸਕਦੈ ਸ਼ੀਸ਼ਾਨਾ ਫੜ੍ਹ ਸਕਦੈ ਮੈਨੂੰਫੜ੍ਹ ਕੇ ਜੇ ਚੁੰਮ ਲਏਮੇਟ ਲਏ ਫ਼ਾਸਲੇਤਾਂ ਮੁਹੱਬਤ ਹੈ ਸ਼ੀਸ਼ੇ ’ਚ ਪਈ ਹਾਂਚੁੰਮ ਕੇ ਵਿਖਾ … ...

Read More
ਰੁਪਿੰਦਰ ਮਾਨ ਦੀਆਂ ਕਵਿਤਾਵਾਂ

ਰੁਪਿੰਦਰ ਮਾਨ ਦੀਆਂ ਕਵਿਤਾਵਾਂ

ਰੁੱਖ ਹੇਠ ਬੈਠਿਆਂਮੈਂਬਹਾਰ ਦੀ ਰੁੱਤੇ ਖਿੜੇਫੁੱਲ ਨੂੰ ਕਿਹਾਬਹੁਤ ਖੂਬਸੂਰਤ ਹੈਂ ਤੂੰਸ਼ੁਕਰੀਆ ਤੇਰਾ ਖਿੜਨ ਲਈਕਿਹਾ ਉਸਤੂੰ ਮੈਨੂੰ ਨੀਝ ਭਰ ਕੇ ਤੱਕਿਆ ਹੈਧੰਨਵਾਦ ਤੇਰਾਇੰਝ ਤੱਕਣ ਲਈ ...

Read More
ਤਿੰਨ ਪਲ-ਮਰਿਦੁਲਾ ਗਰਗ

ਤਿੰਨ ਪਲ-ਮਰਿਦੁਲਾ ਗਰਗ

ਹਿੰਦੀ ਕਹਾਣੀ ਅਨੁਵਾਦ : ਮਹਿੰਦਰ ਬੇਦੀ ਸਰਦੀਆਂ ਦੇ ਦਿਨ ਸਨ। ਕਾਫੀ ਠੰਡ ਸੀ। ਤੇਜ਼ਧਾਰ ਬਾਰਿਸ਼ ਹੋਣ ਲੱਗ ਪਈ। ਠੰਡ ਵਧ ਗਈ। ਉਂਜ ਐਤਵਾਰ ਸੀ। ਸੂਰਜ ਉੱਗਣ ਪਿੱਛੋਂ, ਪਹਿਲਾ ਪਹਿਰ। ਅਕ...

Read More
ਦਾਰਾ ਸਿੰਘ ਦੀਆਂ ਚੋਰੀਆਂ

ਦਾਰਾ ਸਿੰਘ ਦੀਆਂ ਚੋਰੀਆਂ

ਉਨ੍ਹਾਂ ਦਿਨਾਂ ਵਿਚ ਮੈਂ ਇਕ ਕਿੱਸਾ ਪੜ੍ਹਿਆ ਸੀ 'ਜਾਨੀ ਚੋਰ’ ਦਾ। ਉਸ ਦਾ ਮੇਰੇ ਮਨ 'ਤੇ ਐਨਾ ਅਸਰ ਪਿਆ ਸੀ ਕਿ ਮੈਂ ਆਪਣੇ ਆਪਨੂੰ ਜਾਨੀ ਚੋਰ ਤੋਂ ਵੀ ਚਤੁਰ ਸਮਝਣ ਲੱਗ ਪਿਆ ਤੇ ਚੋਰੀ ਕ...

Read More
ਮੇਰੀ ਮੰਜੀ ਦੇ ਤਿੰਨ ਪਾਵੇ ਨੇ-ਪ੍ਰੇਮ ਪ੍ਰਕਾਸ਼

ਮੇਰੀ ਮੰਜੀ ਦੇ ਤਿੰਨ ਪਾਵੇ ਨੇ-ਪ੍ਰੇਮ ਪ੍ਰਕਾਸ਼

ਕਹਾਣੀ ਮੈਨੂੰ ਲਿਖਦੀ ਏ ਪੰਜਾਬੀ ਕਥਾ ਜਗਤ ਵਿਚ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦੇ ਪ੍ਰਗਤੀਵਾਦੀ ਰੁਝਾਨਾਂ ਹੇਠ ਪਾਤਰਾਂ ਦੀਆਂ ਆਰਥਿਕ ਸਮੱਸਿਆਵਾਂ ਦੇ ਕੇਵਲ ਇਕਹਿਰੇ ਉਲੇਖ ਦੇ ਨਾ...

Read More
ਰੂਸੀ ਸਾਹਿਤ ਦਾ ਪਿਤਾਮਾ - ਅਲੈਗਜ਼ਾਂਡਰ ਸਰਜੀਏਵਿਚ ਪੁਸ਼ਕਿਨ

ਰੂਸੀ ਸਾਹਿਤ ਦਾ ਪਿਤਾਮਾ - ਅਲੈਗਜ਼ਾਂਡਰ ਸਰਜੀਏਵਿਚ ਪੁਸ਼ਕਿਨ

ਰੂਸ ਵਿਚ ਪੁਸ਼ਕਿਨ ਨੂੰ ਸ਼ੈਕਸਪੀਅਰ ਵਰਗਾ ਦਰਜਾ ਪ੍ਰਾਪਤ ਹੈ। ਉਸਦੀ ਮੌਤ ਤੋਂ ਚਾਲੀ ਸਾਲ ਬਾਅਦ ਵੀ ਇਸੇ ਦੇਸ ਦੇ ਕਹਿੰਦੇ ਕਹਾਉਂਦੇ ਲੇਖਕ ਦੋਇਸਤੋਵਸਕੀ ਨੇ ਆਖਿਆ ਸੀ- ਜੋ ਕੁਝ ਸਾਡੇ ਕੋਲ ...

Read More
ਨੱਠ ਭੱਜ ਦੇ ਪੁਰਸਕਾਰ

ਨੱਠ ਭੱਜ ਦੇ ਪੁਰਸਕਾਰ

ਵਿਸ਼ਵ ਦੇ ਮੰਨੇ ਪ੍ਰਮੰਨੇ ਦਾਰਸ਼ਨਿਕ ਜ਼ਾਂ ਪਾਲ ਸਾਰਤਰ ਨੇ ਨੋਬੇਲ ਇਨਾਮ ਵਰਗੇ ਪੁਰਸਕਾਰ ਨੂੰ 'ਆਲੂਆਂ ਦੀ ਬੋਰੀ’ ਕਹਿਕੇ ਨਿਕਾਰ ਦਿੱਤਾ ਸੀ। ਸਾਡੇ ਹੀ ਦੇਸ਼ ਦੀ ਆਜ਼ਾਦੀ ਸਮੇਂ ਰਾਸ਼ਟਰੀ ਸਾਹਿ...

Read More
ਪਰਵਾਜ਼ - ਦੀਪ ਦੇਵਿੰਦਰ ਸਿੰਘ

ਪਰਵਾਜ਼ - ਦੀਪ ਦੇਵਿੰਦਰ ਸਿੰਘ

'ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ ਹੈਰਾਨੀ ਨਾਲ ਤੱਕਦੀ ਬੋਲੀ, 'ਵਾਹ,...

Read More
ਪਰਵਾਜ਼ - ਦੀਪ ਦੇਵਿੰਦਰ ਸਿੰਘ

ਪਰਵਾਜ਼ - ਦੀਪ ਦੇਵਿੰਦਰ ਸਿੰਘ

'ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ ਹੈਰਾਨੀ ਨਾਲ ਤੱਕਦੀ ਬੋਲੀ, 'ਵਾਹ,...

Read More
ਹੋਣੀਆਂ - ਸੁਖਮਿੰਦਰ ਸੇਖੋਂ

ਹੋਣੀਆਂ - ਸੁਖਮਿੰਦਰ ਸੇਖੋਂ

ਦਲਬੀਰ ਦਾ ਕੋਈ ਭਰਾ ਨਹੀਂ ਸੀ, ਦੋ ਭੈਣਾਂ ਹੀ ਸਨ। ਉਸ ਤੋਂ ਛੋਟੀਆਂ। ਜ਼ਿੰਮੇਵਾਰੀ ਦੀ ਪੰਡ ਹਲਕੀ ਕਰਦਿਆਂ ਦਲਬੀਰ ਦੇ ਬਾਪੂ ਨੇ ਦੋਹੇਂ ਵਿਆਹ ਦਿੱਤੀਆਂ। ਦਲਬੀਰ ਵੀ ਖੁਸ਼ ਹੋਇਆ ਕਿ ਚਲੋ ਚ...

Read More
ਫੇਰ ਕੀ - ਦਰਸ਼ਨ ਜੋਗਾ

ਫੇਰ ਕੀ - ਦਰਸ਼ਨ ਜੋਗਾ

"ਬਾਪੂ ਜੀ ਚਲੋ ਫੇਰ ਕੁਵੇਲਾ ਹੋਜੂ।”ਵੱਡੇ ਪੋਤੇ ਗੋਲਡੀ ਦੇ ਬੋਲ ਮੇਰੇ ਕੰਨਾਂ ’ਚ ਪੈਂਦੇ ਨੇ।''ਆਇਆ ਬੇਟੇ,” ਮੇਰੇ ਮੂੰਹੋਂ ਇਕਦਮ ਨਿਕਲਦਾ ਹੈ। ਮੰਜੇ ਕੋਲ ਪਏ ਸਟੂਲ ਨੂੰ ਪਾਸੇ ਕਰਕੇ ਉ...

Read More
ਝੱਖੜ ਝੋਲੇ - ਸੁਰਜੀਤ ਬਰਾੜ

ਝੱਖੜ ਝੋਲੇ - ਸੁਰਜੀਤ ਬਰਾੜ

ਪੰਮੀ ਨੇ ਆਂਢੋਂ-ਗੁਆਢੋਂ ਉਧਾਰਾ ਆਟਾ ਮੰਗ ਕੇ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕਿਸੇ ਘਰੋਂ ਆਟਾ ਨਾ ਮਿਲਿਆ, ਚੁੱਲ੍ਹਾ ਠੰਡਾ ਰਿਹਾ| ਗੁਰਾ, ਪੰਮੀ ਦਾ ਪਤੀ ਘੱਟ ਵੱਧ ਹੀ ਦਿਹਾੜੀ ਦੱਪਾ ...

Read More
×
Login
Register
×

User Profile

Welcome, ... (...)

Recent Comments

  • Loading...

Recent Reactions

  • Loading...