Category Archive

ਕਹਾਣੀ

ਸੰਤ ਦਾ ਕਤਲ - ਸੁਖਪਾਲ ਥਿੰਦ

ਸੰਤ ਦਾ ਕਤਲ - ਸੁਖਪਾਲ ਥਿੰਦ

“ਵਿਆਨਾ’ਚ ਸਾਡੇ ਸੰਤ ਜੀ ਨੂੰ ਕਤਲ ਕਰਤਾ… ਤੁਸੀਂ ਸਾਨੂੰ ਇਓ ਨੀਂ ਮਾਰ ਸਕਦੇ… ਇਓ ਨੀਂ ਅਸੀਂ ਡਰਨ ਲੱਗੇ।ਕੁੱਤਿਓ - ਕੰਜਰੋ …”।ਪ੍ਰੋ. ਦੇਸ਼ਬੰਧੂ ਦੀ ਨੀਮਬੇਹੋਸ਼ੀ ਵਿਚ ਥਥਲਾਹਟ ਭਰੀ ਆਵਾਜ...

Read More
ਚੀਕ - ਗੁਰਮੀਤ ਕੜਿਆਲਵੀ

ਚੀਕ - ਗੁਰਮੀਤ ਕੜਿਆਲਵੀ

ਇੱਕ ਨਹੀਂ ਅਨੇਕ ਵਾਰ ਸੋਚਿਆ ਹੈ ਕਿ ਇਸ ਖੜੂਸ ਟੱਬਰ ਕੋਲ ਦੀਦੀ ਅਤੇ ਭਾਅ ਜੀ ਸਬੰਧੀ ਕੋਈ ਗੱਲ ਨਹੀਂ ਕਰਨੀ ਪਰ ਫਿਰ ਵੀ ਕੋਈ ਨਾ ਕੋਈ ਗੱਲ ਸੁਭਾਵਕ ਹੋ ਹੀ ਜਾਂਦੀ ਹੈ। ਅੱਜ ਵੀ ਸੁਤੇ-ਸਿ...

Read More
ਮੁਹਾਜ - ਜਰਨੈਲ ਸਿੰਘ

ਮੁਹਾਜ - ਜਰਨੈਲ ਸਿੰਘ

ਦਸੰਬਰ ਦਾ ਮਹੀਨਾ ਸੀ। ਮੈਂ ਅਪਣੀ ਡਿਟੈਚਮੈਂਟ ਦੀਆਂ ਪੋਸਟਾਂ ਦਾ ਦੌਰਾ ਕਰ ਰਿਹਾ ਸਾਂ। ਇਹ ਪੋਸਟਾਂ ਟਰਾਂਟੋ ਦੇ 'ਕਨੇਡੀਅਨ ਫੋਰਸਜ਼ ਬੇਸ’ ਯਾਅਨੀ ਛਾਉਣੀ ’ਚ ਸਥਿੱਤ ਹਨ। ਬੇਸ ਨਾਲ਼ ਸਾਡੀ ...

Read More
ਜੁਬਾੜੇ - ਲਾਲ ਸਿੰਘ

ਜੁਬਾੜੇ - ਲਾਲ ਸਿੰਘ

ਮੰਡੀਆਂ ਨੂੰ ਜਾਂਦਾ ਕੱਚਾ ਰਾਹ ਪੱਕੀ ਸੜਕ ’ਚ ਤਬਦੀਲ ਹੋ ਗਿਆ। ਤਿਕੋਣੇ ਮੋੜ ਦੀ ਚਹਿਲ-ਪਹਿਲ ਕਈ ਗੁਣਾਂ ਵੱਧ ਗਈ।ਛੋਟੀ ਪੁਲੀ ਦੇ ਇੱਕ ਪਾਸੇ ਉੱਬਲੇ-ਆਂਡੇ, ਚਿਕਨ-ਚਿੱਲੀ, ਗੁਰਦੇ-ਕਪੂਰੇ...

Read More
ਪਿੰਜਰ - ਕਿਰਪਾਲ ਕਜ਼ਾਕ

ਪਿੰਜਰ - ਕਿਰਪਾਲ ਕਜ਼ਾਕ

ਲਿਜ਼ਾਦੋਸਤਾਂ ਵਿਚ ਮੈਂ ਮਰਦਾਂ ਨੂੰ ਨੈਪਕਨ ਵਾਂਗ ਵਰਤ ਕੇ ਸੁੱਟ ਦੇਣ ਲਈ ਬਦਨਾਮ ਹਾਂ। ਸਭ ਕਹਿੰਦੇ ਮੈਂ ਸੈਕਸੀ ਹਾਂ। ਬਿਸਤਰੇ ਵਿਚ ਠੰਡੇ ਮਰਦ ਨੂੰ ਪਸੰਦ ਨਹੀਂ ਕਰਦੀ। ਰਿਸ਼ਤੇ ਮੇਰੇ ਲਈ ...

Read More
ਮੋਹਿੰਜੋਦਾੜੋ - ਅਵਤਾਰ ਸਿੰਘ

ਮੋਹਿੰਜੋਦਾੜੋ - ਅਵਤਾਰ ਸਿੰਘ

ਗੁਰਦੁਆਰੇ ਦੇ ਨਾਲ ਲਗਵੇਂ ਖੋਲ਼ੇ ਕਿਸੇ ਵੇਲੇ, ਕਹਿੰਦਾ ਕਹਾਉਂਦਾ ਨਾ ਸਹੀ, ਪਰ ਇਕ ਵਸਦਾ ਰਸਦਾ ਘਰ ਸੀ। ਇਹੋ ਜਿਹਾ ਘਰ ਮੈਂ ਕਿਤੇ ਨਹੀਂ ਦੇਖਿਆ। ਸ਼ਾਇਦ ਤੁਸੀਂ ਵੀ ਨਾ ਦੇਖਿਆ ਹੋਵੇ। ਪਹਿ...

Read More
ਨਿੰਮ ਵਾਲੀ ਗਲ਼ੀ - ਕੁਲਵੰਤ ਗਿੱਲ

ਨਿੰਮ ਵਾਲੀ ਗਲ਼ੀ - ਕੁਲਵੰਤ ਗਿੱਲ

ਭਾਈ ਜਾਨ, ਹੈ ਤਾਂ ਭੇਤ ਦੀ ਗੱਲ….ਪਰ ਤੁਸੀਂ ਕੰਨ ਉਰੇ ਕਰੋ ਜ਼ਰਾ, ਤੁਹਾਨੂੰ ਦੱਸ ਦਿੰਦਾ ਹਾਂ ਕਿ ਅੱਜਕੱਲ੍ਹ ਇਕ ਝੋਲ ਜਿਹੀ ਪੈਣ ਲਗ ਪਈ ਹੈ ਮੇਰੇ ਦਿਮਾਗ਼ ਵਿਚ! ਜਿਵੇਂ ਕੋਈ ਝੱਲਾ ਹੋਇਆ ...

Read More
ਲੱਗਦਾ, ਅੱਜ ਫਿਰ ਸੂਰਜ ਨਹੀਂ ਚੜੇਗਾ! - ਬਲਬੀਰ ਪਰਵਾਨਾ

ਲੱਗਦਾ, ਅੱਜ ਫਿਰ ਸੂਰਜ ਨਹੀਂ ਚੜੇਗਾ! - ਬਲਬੀਰ ਪਰਵਾਨਾ

ਸਵੇਰੇ ਕੁਝ ਲੇਟ ਉਠਿਆ, ਉਹ ਵੀ ਆਦਿੱਤੀ ਨੇ ਸਿਰਹਾਣੇ ਚਾਹ ਦਾ ਕੱਪ ਲਿਆ ਰੱਖਿਆ ਤਾਂ…ਰਾਤੀਂ ਪਾਰਟੀ ’ਚ ਦੋ ਹੀ ਵੱਜ ਗਏ ਸਨ। ਬੜਾ ਮਜ਼ਾ ਕੀਤਾ। ਵਿਸਕੀ ਦੇ ਪੈਗ ਲੈ ਟਰੇਆਂ ਚੁੱਕੀ ਘੁੰਮਦੀ...

Read More
ਦਿੱਲੀ ਦੀ ਕੰਧ - ਉਦੈ ਪ੍ਰਕਾਸ਼

ਦਿੱਲੀ ਦੀ ਕੰਧ - ਉਦੈ ਪ੍ਰਕਾਸ਼

ਅਨੁਵਾਦ: ਭਜਨਬੀਰ ਸਿੰਘ ਅਸਲ ਵਿੱਚ ਇਹ ਕਹਾਣੀ ਇੱਕ ਓਹਲਾ ਹੈ, ਜਿਸਦੇ ਪਿੱਛੇ ਲੁਕਿਆ ਹੋਇਆ ਮੈਂ ਇੱਕ ਰਹੱਸ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਕਿਉਂਕਿ ਜਿਹੋ ਜਿਹੀਆਂ ਸਥਿਤੀਆਂ ...

Read More
ਮੈਂ ਇਹੋ ਜਿਹਾ ਨਹੀਂ ਦੇਵ - ਗੁਰਸੇਵਕ ਸਿੰਘ ਪ੍ਰੀਤ

ਮੈਂ ਇਹੋ ਜਿਹਾ ਨਹੀਂ ਦੇਵ - ਗੁਰਸੇਵਕ ਸਿੰਘ ਪ੍ਰੀਤ

ਅੱਜ ਮੇਰੇ ਵਿਚ ਕਲ੍ਹ ਵਰਗਾ ਉਤਸ਼ਾਹ ਨਹੀਂ। ਇਕ ਉਦਾਸੀ ਜਿਹੀ ਛਾਈ ਹੋਈ ਹੈ। ਅੰਦਰ ਖਾਲੀ ਜਿਹਾ ਹੋਇਆ ਪਿਆ। ਸ਼ਾਮ ਹੋ ਚੱਲੀ ਆ। ਮੈਂ ਮੰਜੇ ਉਪਰ ਪਿਆ ਅਸਮਾਨ ਵੱਖ ਵੇਖੀ ਜਾ ਰਿਹਾਂ। ਉਠਣ ਨੂ...

Read More
ਰਿਲੇਅ ਰੇਸ - ਵਿਸ਼ਵਜੋਤੀ ਧੀਰ

ਰਿਲੇਅ ਰੇਸ - ਵਿਸ਼ਵਜੋਤੀ ਧੀਰ

ਮੈਂ ਅਪਣੇ ਕਮਰੇ ਵਿੱਚ ਬੈਠੀ ਬਿੱਟ-ਬਿੱਟ ਘਰ ਵਿੱਚ ਆਏ ਭੁਚਾਲ ਨੂੰ ਵੇਖ ਰਹੀ ਸੀ। ਮਾਂ ਨੇ ਬਾਊ ਜੀ ਮੂਹਰੇ ਰੋਟੀ ਰੱਖ ਦਿੱਤੀ। ਬਾਊ ਜੀ ਨੇ ਪਲੇਟ ਪਰ੍ਹਾਂ ਚਲਾ ਕੇ ਮਾਰੀ, ''ਓਏ…ਭੈਣ… ਚ...

Read More
ਹੋਏ ਨਾ ਹੋਏ - ਅਵਤਾਰ ਸਿੰਘ

ਹੋਏ ਨਾ ਹੋਏ - ਅਵਤਾਰ ਸਿੰਘ

ਰਾਪੜੀਆਂ ਦਾ ਜੋਗਿੰਦਰ ਚੰਗਾ ਭਲਾ ਵਿਆਹਿਆ ਹੋਇਆ ਸੀ ਤਾਂ ਵੀ ਪਿੰਡ ਵਿਚ ਸਾਰੇ ਉਸਨੂੰ ਛੜਾ ਹੀ ਕਹਿੰਦੇ ਸਨ। ਰਾਪੜੀਆ ਉਸ ਦੀ ਕੋਈ ਜ਼ਾਤ ਗੋਤ ਨਹੀਂ ਸੀ। ਉਸ ਦੇ ਬੜੇ ਵਡੇਰੇ ਕਿਸੇ ਵੇਲੇ ਉ...

Read More
ਮਾੜਾ ਬੰਦਾ - ਜਿੰਦਰ

ਮਾੜਾ ਬੰਦਾ - ਜਿੰਦਰ

ਸਰਬਜੀਤ ਵਾਰ-ਵਾਰ ਆ ਰਹੀ ਹੈ। ਕੁਝ ਪਲ ਖੜਦੀ ਹੈ।ਫੇਰ ਕਿਸੇ ਨਾ ਕਿਸੇ ਕੰਮ ਜਾ ਲੱਗਦੀ ਹੈ। ਮੇਰੇ ਵੱਲ ਦੇਖ ਕੇ ਉਸ ਨੂੰ ਅੱਚੋਤਾਈ ਲੱਗੀ ਹੈ। ਉਹ ਪ੍ਰੇਸ਼ਾਨ ਹੋ ਜਾਂਦੀ ਹੈ। ਮੈਂ ਇਸ ਗੱਲ ...

Read More
ਅਮਲਤਾਸ - ਬਲਦੇਵ ਧਾਲੀਵਾਲ

ਅਮਲਤਾਸ - ਬਲਦੇਵ ਧਾਲੀਵਾਲ

ਓਕੁਲਵੰਤ ਮੈਨੂੰ ਪਤੈ ਤੈਨੂੰ ਯਕੀਨ ਨੲ੍ਹੀਂ ਆਉਣਾ। ਐਵੇਂ ਤੀਵੀਂਆਂ ਵਾਲੀ ਗੱਲ ਕਹਿ ਕੇ ਪਰ੍ਹੇ ਸਿੱਟ੍ਹ ਦੇਵੇਂਗਾ। ਤਾਂ ਈ ਮੈਂ ਤੈਨੂੰ ਦੱਸਣ ਤੋਂ ਝਕਦੀ ਰਹੀ। ਪਰ ਮੇਰਾ ਮਨ ਆਂਹਦੈ ਏਹ ਪ...

Read More
ਦੇਵਕੀ ਜੇਮਜ - ਪ੍ਰੇਮ ਪ੍ਰਕਾਸ਼

ਦੇਵਕੀ ਜੇਮਜ - ਪ੍ਰੇਮ ਪ੍ਰਕਾਸ਼

ਮੇਰਾ ਸਕੂਟਰ ਸ਼ਰਾਬ ਦੇ ਠੇਕੇ ਅੱਗੇ ਆ ਕੇ ਰੁਕ ਗਿਆ ਏ। ਪਊਆ ਲੈ ਕੇ ਮੈਂ ਨਾਲ ਦੇ ਹਾਤੇ ’ਚ ਵੜ ਗਿਆ ਹਾਂ।ਮੱਛੀ ਖਾਂਦਾ ਮੇਰੇ ਅੰਦਰਲਾ ਬ੍ਰਾਹਮਣ ਹੱਸਦਾ ਏ। ਉਹ 'ਜਲ ਤੋਰੀ-’ ਦੱਸਦਾ ਏ। ਸ਼...

Read More
ਫ਼ਰਜ - ਅਮਰ ਸੂੁਫ਼ੀ

ਫ਼ਰਜ - ਅਮਰ ਸੂੁਫ਼ੀ

ਪੁਲਿਸ ਥਾਣਾ ਮਮਦ੍ਹੋਟ।ਚੇਤ ਦਾ ਪਹਿਲਾ ਪੱਖ।ਲੌਢਾ ਵੇਲਾ।ਕੌਰ ਚੰਦ ਸੂਹੀਆ ਥਾਣੇ 'ਚ ਆ ਕੇ ਇਤਲਾਹ ਦੇ ਗਿਆ ਸੀ। ਉਸ ਦਾ ਥਾਣੇ ਆਉਣ ਦਾ ਅਰਥ, ਸੂਚਨਾ ਸੋਲਾਂ ਆਨੇ ਸੱਚੀ ਹੁੰਦਾ ਸੀ।“ਅਸ਼ੋਕ ...

Read More
ਪੱਤਿਆਂ ਨਾਲ ਢਕੇ ਜਿਸਮ - ਜਰਨੈਲ ਸਿੰਘ

ਪੱਤਿਆਂ ਨਾਲ ਢਕੇ ਜਿਸਮ - ਜਰਨੈਲ ਸਿੰਘ

ਟਰਾਂਟੋ ਤੋਂ ਉੱਡਿਆ ਮਨੀਸ਼ਾ ਦਾ ਜਹਾਜ਼ ਲਾਸ ਐਂਜਲਸ ਪਹੁੰਚ ਚੁੱਕਾ ਸੀ। ਇੱਥੇ ਉਹ ਇੱਕ ਫੈਸ਼ਨ-ਸ਼ੋਅ ’ਚ ਭਾਗ ਲੈਣ ਆਈ ਸੀ। ਇਹ ਕੋਈ ਆਮ ਜਿਹਾ ਫੈਸ਼ਨ-ਸ਼ੋਅ ਨਹੀਂ ਸੀ। ਅਮਰੀਕਾ, ਕੈਨੇਡਾ ਤੇ ਯੌ...

Read More
ਪਰਵਾਜ਼ - ਦੀਪ ਦੇਵਿੰਦਰ ਸਿੰਘ

ਪਰਵਾਜ਼ - ਦੀਪ ਦੇਵਿੰਦਰ ਸਿੰਘ

'ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ ਹੈਰਾਨੀ ਨਾਲ ਤੱਕਦੀ ਬੋਲੀ, 'ਵਾਹ,...

Read More
ਕੁੱਤੀ ਵਿਹੜਾ - ਮਨਿੰਦਰ ਸਿੰਘ ਕਾਂਗ

ਕੁੱਤੀ ਵਿਹੜਾ - ਮਨਿੰਦਰ ਸਿੰਘ ਕਾਂਗ

ਇਹ ਕਹਾਣੀ ਤਿੰਨ ਕਾਲ ਖੰਡਾਂ ਵਿੱਚ ਫੈਲੀ ਹੋਈ ਹੈ, ਵਰਤਮਾਨ ਤੋਂ ਪ੍ਰਾਰੰਭ ਹੋ ਕੇ ਗੁਰੂ ਰਾਮ ਦਾਸ ਜੀ ਦੇ ਕਾਲ ਤੱਕ ਅਤੇ ਇਹਨਾਂ ਦੋਹਾਂ ਦੇ ਵਿਚਕਾਰਲੇ (ਮੱਧਕਾਲ) ਨੂੰ ਆਪਣੇ ਕਲੇਵਰ ਵਿੱ...

Read More
ਤਖ਼ਤ - ਪਿਆਰਾ ਸਿੰਘ ਭੋਗਲ

ਤਖ਼ਤ - ਪਿਆਰਾ ਸਿੰਘ ਭੋਗਲ

ਅਟੈਚੀ ਕੇਸ ਚੁੱਕੀ ਕੁਲਵੰਤ ਸਿੰਘ ਕੋਠੀ ਤੋਂ ਬਾਹਰ ਨਿਕਲਿਆ, ਤੇ ਆਪਣੀ ਕਾਰ ਵਿਚ ਬੈਠ ਗਿਆ। ਡਰਾਈਵਰ ਆ ਗਿਆ ਸੀ, ਪਰ ਕੁਲਵੰਤ ਸਿੰਘ ਦੀ ਪਤਨੀ ਦਿਲਰਾਜ ਕੌਰ ਨੇ ਉਸਨੂੰ ਕਿਸੇ ਹੋਰ ਕੰਮ ਭ...

Read More
ਕੈਂਠਾ - ਸਵਰਨ ਚੰਦਨ

ਕੈਂਠਾ - ਸਵਰਨ ਚੰਦਨ

ਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਆਹ ਨਾਲ ਖੜਾ ਸੀ ...

Read More
ਕੰਧਾਂ ’ਤੇ ਲਿਖੀ ਇਬਾਰਤ - ਅਤਰਜੀਤ

ਕੰਧਾਂ ’ਤੇ ਲਿਖੀ ਇਬਾਰਤ - ਅਤਰਜੀਤ

ਪਿੰਡ ਦੇ ਘਸੀ ਪਿਟੀ ਜ਼ੈਲਦਾਰੀ ਵਾਲੇ ਸਰਦਾਰ ਦਿਆ ਸਿੰਘ ਨੇ ਵਿਹੜੇ ਵਾਲਿਆਂ ਦੇ ਘਰਾਂ ਦੀ ਨਾਮ੍ਹੋ ਨਾਂ ਦੀ ਇਕ ਔਰਤ ਨੂੰ ਸੱਥ ਵਿਚ ਹੀ ਕੱਪੜੇ ਪਾੜ ਕੇ ਬੇ-ਇਜ਼ਤ ਕਰ ਦਿੱਤਾ ਸੀ। ਕਸੂਰ ਸੀ ...

Read More
ਮੇਲਾ - ਵਿਸ਼ਵ ਜੋਤੀ ਧੀਰ

ਮੇਲਾ - ਵਿਸ਼ਵ ਜੋਤੀ ਧੀਰ

ਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ… ਪਹਿਲਾਂ ਮੈਨੂੰ ਦੇ… ਬਾਬਾ ਹੋਰ ਦੇ। ਇਹ...

Read More
ਮੰਗਤਾ ਸਾਰੰਗੀ ਨਵਾਜ਼ - ਨਾਦਿਰ ਅਲੀ

ਮੰਗਤਾ ਸਾਰੰਗੀ ਨਵਾਜ਼ - ਨਾਦਿਰ ਅਲੀ

ਇਹ ਕਹਾਣੀ ਉਸਤਾਦ ਮੰਗਤਾ ਖ਼ਾਨ ਸਾਰੰਗੀ ਨਵਾਜ਼ ਦੀ ਕਹਾਣੀ ਘੱਟ ਤੇ ਨਵਾਬ ਕਰਨਲ ਯਾਰ ਮੁਹੰਮਦ ਖ਼ਾਨ ਦੀ ਕਹਾਣੀ ਜ਼ਿਆਦਾ ਲੱਗਦੀ ਏ। ਉਸਤਾਦ ਮੰਗਤੇ ਦੀ ਤੇ ਅਸਲ ਏਨੀ ਹੀ ਕਹਾਣੀ ਏ ਪਈ ਉਹ ਪਾਕਿ...

Read More
ਸ਼ਰਾਬਣ - ਗੁਲਜ਼ਾਰ ਸਿੰਘ ਸੰਧ

ਸ਼ਰਾਬਣ - ਗੁਲਜ਼ਾਰ ਸਿੰਘ ਸੰਧ

ਵੈਲਰੀ ਕੈਰੀਨਾ ਜਿਹੜੀ ਵੀ ਫਸਲ ਦੇਖਦੀ ਉਹਦੇ ਬਾਰੇ ਪੂਰਨ ਜਾਣਕਾਰੀ ਲੈਣਾ ਚਾਹੁੰਦੀ । ਫਸਲਾਂ ਜਰਮਨੀ ਦੇ ਖੇਤਾਂ ਵਿਚ ਵੀ ਘੱਟ ਨਹੀਂ ਸਨ ਹੁੰਦੀਆਂ ਪਰ ਧੁਰ ਖੇਤਾਂ ਵਿਚ ਜਾ ਕੇ ਦੇਖਣ ਦਾ ...

Read More
ਭਾਰ - ਮਨਿੰਦਰ ਸਿੰਘ ਕਾਂਗ

ਭਾਰ - ਮਨਿੰਦਰ ਸਿੰਘ ਕਾਂਗ

ਪੰਜਾਬ ਦੇ ਅੱਤਵਾਦੀ ਦੌਰ ਦੀ ਲਪੇਟ ਵਿਚ ਆਏ ਪੰਜਾਬੀ ਨੌਜਵਾਨਾਂ ਦੇ ਮਨਾਂ ਦੀਆਂ ਪਰਤਾਂ ਖੋਲ਼੍ਹਦੀਸ਼ਾਇਦ ਇਹ ਬਿਹਤਰੀਨ ਕਹਾਣੀ ਹੈ, ਜਿਹਨੂੰ ਪਹਿਲੀ ਵਾਰ ਛਾਪਣ ਦਾ 'ਹੁਣ' ਨੂੰ ਮਾਣ ਹੈ। ...

Read More
ਪਰਵਾਜ਼ - ਦੀਪ ਦੇਵਿੰਦਰ ਸਿੰਘ

ਪਰਵਾਜ਼ - ਦੀਪ ਦੇਵਿੰਦਰ ਸਿੰਘ

'ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ ਹੈਰਾਨੀ ਨਾਲ ਤੱਕਦੀ ਬੋਲੀ, 'ਵਾਹ,...

Read More
ਹੋਣੀਆਂ - ਸੁਖਮਿੰਦਰ ਸੇਖੋਂ

ਹੋਣੀਆਂ - ਸੁਖਮਿੰਦਰ ਸੇਖੋਂ

ਦਲਬੀਰ ਦਾ ਕੋਈ ਭਰਾ ਨਹੀਂ ਸੀ, ਦੋ ਭੈਣਾਂ ਹੀ ਸਨ। ਉਸ ਤੋਂ ਛੋਟੀਆਂ। ਜ਼ਿੰਮੇਵਾਰੀ ਦੀ ਪੰਡ ਹਲਕੀ ਕਰਦਿਆਂ ਦਲਬੀਰ ਦੇ ਬਾਪੂ ਨੇ ਦੋਹੇਂ ਵਿਆਹ ਦਿੱਤੀਆਂ। ਦਲਬੀਰ ਵੀ ਖੁਸ਼ ਹੋਇਆ ਕਿ ਚਲੋ ਚ...

Read More
ਫੇਰ ਕੀ - ਦਰਸ਼ਨ ਜੋਗਾ

ਫੇਰ ਕੀ - ਦਰਸ਼ਨ ਜੋਗਾ

"ਬਾਪੂ ਜੀ ਚਲੋ ਫੇਰ ਕੁਵੇਲਾ ਹੋਜੂ।”ਵੱਡੇ ਪੋਤੇ ਗੋਲਡੀ ਦੇ ਬੋਲ ਮੇਰੇ ਕੰਨਾਂ ’ਚ ਪੈਂਦੇ ਨੇ।''ਆਇਆ ਬੇਟੇ,” ਮੇਰੇ ਮੂੰਹੋਂ ਇਕਦਮ ਨਿਕਲਦਾ ਹੈ। ਮੰਜੇ ਕੋਲ ਪਏ ਸਟੂਲ ਨੂੰ ਪਾਸੇ ਕਰਕੇ ਉ...

Read More
ਝੱਖੜ ਝੋਲੇ - ਸੁਰਜੀਤ ਬਰਾੜ

ਝੱਖੜ ਝੋਲੇ - ਸੁਰਜੀਤ ਬਰਾੜ

ਪੰਮੀ ਨੇ ਆਂਢੋਂ-ਗੁਆਢੋਂ ਉਧਾਰਾ ਆਟਾ ਮੰਗ ਕੇ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕਿਸੇ ਘਰੋਂ ਆਟਾ ਨਾ ਮਿਲਿਆ, ਚੁੱਲ੍ਹਾ ਠੰਡਾ ਰਿਹਾ| ਗੁਰਾ, ਪੰਮੀ ਦਾ ਪਤੀ ਘੱਟ ਵੱਧ ਹੀ ਦਿਹਾੜੀ ਦੱਪਾ ...

Read More
ਕੈਂਠਾ - ਸਵਰਨ ਚੰਦਨ

ਕੈਂਠਾ - ਸਵਰਨ ਚੰਦਨ

ਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਆਹ ਨਾਲ ਖੜਾ ਸੀ ...

Read More
ਬਘੇਲ ਸਿੰਘ - ਮਨਮੋਹਨ ਬਾਵਾ

ਬਘੇਲ ਸਿੰਘ - ਮਨਮੋਹਨ ਬਾਵਾ

ਆਪਣੀ ਹਵੇਲੀ ਦੇ ਬਾਹਰ ਆਪਣੇ ਖੂਹ ਕੋਲ ਬੈਠਾ ਬਘੇਲ ਸਿੰਘ ਇਕ ਪਥਰੀ ਨਾਲ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਰ ਰਿਹਾ ਸੀ। ਉਸ ਤੋਂ ਕੁਝ ਦੂਰੀ ’ਤੇ ਨਵੇਂ ਬਣ ਰਹੇ ਕਿਲ੍ਹੇ ਦੀ ਉਸਾਰੀ ਦਾ ਕ...

Read More
ਤ੍ਰਕਾਲਾਂ ਦੀ ਧੁੱਪ ­­- ਬਲਦੇਵ ਸਿੰਘ

ਤ੍ਰਕਾਲਾਂ ਦੀ ਧੁੱਪ ­­- ਬਲਦੇਵ ਸਿੰਘ

ਅੱਜ ਕੱਲ੍ਹ, ਅਜੀਬ ਮਾਨਸਿਕ ਤਣਾਓ ਭੋਗ ਰਹੀ ਆਂ ਮੈਂ। ਹੋ ਸਕਦਾ ਹੈ, ਦੂਸਰਿਆਂ ਲਈ ਇਹ ਗੱਲ ਕੋਈ ਖ਼ਾਸ ਨਾ ਹੋਵੇ, ਪਰ ਮੇਰੇ ਲਈ ਰਾਤਾਂ ਦੀ ਨੀਂਦ ਉਡਾਉਣ ਵਾਲੀ ਹੈ। ਮੈਂ ਬੜੀ ਦੁਬਿੱਧਾ ਵਿ...

Read More
ਆਪਣੇ ਪੈਰ - ਸੰਤੋਖ ਸਿੰਘ ਧੀਰ

ਆਪਣੇ ਪੈਰ - ਸੰਤੋਖ ਸਿੰਘ ਧੀਰ

ਪ੍ਰੋਫ਼ੈਸਰ ਕੇਵਲ ਸਿੰਘ ਦੀ ਪ੍ਰੇਮ-ਵਿਆਹ ਦੀ ਪਹਿਲੀ ਪਤਨੀ ਸਵਰਗਵਾਸ ਹੋ ਗਈ ਸੀ ਜੋ ਆਪਣੇ ਪਿੱਛੇ, ਪਤੀ ਤੋਂ ਬਿਨਾਂ, ਦੋ ਸੁਹਣੇ ਪੁੱਤਰਾਂ ਨੂੰ ਜਨਮ ਦੇ ਕੇ ਛੱਡ ਗਈ ਸੀ। ਵੱਡਾ ਪੁੱਤਰ, ਰ...

Read More
ਚੂਹਾ - ਨਿਰਮਲ ਜਸਵਾਲ

ਚੂਹਾ - ਨਿਰਮਲ ਜਸਵਾਲ

ਘਰ ਦੇ ਕੰਮਾਂ ਤੋਂ ਵਿਹਲੀ ਹੋ ਉਹ ਉਸ ਨਾਲ ਆ ਕੇ ਲੰਮੀ ਪੈ ਗਈ। ਘੰਟਾ ਕੁ ਬੀਤ ਜਾਣ ’ਤੇ ਵੀ ਜਦੋਂ ਉਹ ਇਕ ਟਕ ਛੱਤ ਨੂੰ ਘੂਰੀ ਗਿਆ ਤਾਂ ਬੇਚੈਨੀ ਹੋਈ । ਉਸਨੇ ਤਾਂ ਕਦੋਂ ਦੀ ਮੇਰੀ ਸੁਥਣ...

Read More
ਆਰ ਨਾ ਪਾਰ - ਮੁਖ਼ਤਾਰ ਗਿੱਲ

ਆਰ ਨਾ ਪਾਰ - ਮੁਖ਼ਤਾਰ ਗਿੱਲ

ਜਲਾਲਦੀਨ ਨੂੰ ਸਾਰੀ ਰਾਤ ਅਜੀਬ ਜਿਹੀ ਅੱਚਵੀ ਲੜਦੀ ਰਹੀ-ਬੇਚੈਨੀ ’ਚ ਪਾਸੇ ਪਰਤਦਾ ਰਿਹਾ। ਪਲ ਭਰ ਵੀ ਅੱਖ ਨਾ ਲੱਗੀ। ਅਲਾਣੇ ਮੰਜੇ ਦੀ ਥਾਂ ਡਬਲ ਬੈੱਡ, ਨਰਮ ਗਦੈਲਾ, ਓਪਰੀ ਜਗ੍ਹਾ, ਅਜਨ...

Read More
×
Login
Register
×

User Profile

Welcome, ... (...)

Recent Comments

  • Loading...

Recent Reactions

  • Loading...