ਪਰਵੇਸ਼ ਦੀਆਂ ਕਵਿਤਾਵਾਂ
ਮਾਸੀ ਦੇਵੀਪਰ੍ਹਾਂ--ਖ਼ਲਾਅ ਵਿਚ ਦੇਖਦਾਂਬੈਠੀ ਹੈ ਮਾਸੀ ਦੇਵੀਚੁਲ੍ਹੇ ’ਚ ਭਰ ਰਹੀਲੱਕੜ ਦਾ ਬੂਰਾਰੋਟੀਆਂ ਦੇ ਆਹਰ ਲਈ 'ਰਾਜੇ ਹੁੰਦੇ ਸਾਂ ਮੁਲਤਾਨ’ਅੱਖਾਂ ਭਰ ਕੇ ਸੁਣਾਂਦੀ ਸੀ--ਜਦੋਂ ...
Read Moreਮਾਸੀ ਦੇਵੀਪਰ੍ਹਾਂ--ਖ਼ਲਾਅ ਵਿਚ ਦੇਖਦਾਂਬੈਠੀ ਹੈ ਮਾਸੀ ਦੇਵੀਚੁਲ੍ਹੇ ’ਚ ਭਰ ਰਹੀਲੱਕੜ ਦਾ ਬੂਰਾਰੋਟੀਆਂ ਦੇ ਆਹਰ ਲਈ 'ਰਾਜੇ ਹੁੰਦੇ ਸਾਂ ਮੁਲਤਾਨ’ਅੱਖਾਂ ਭਰ ਕੇ ਸੁਣਾਂਦੀ ਸੀ--ਜਦੋਂ ...
Read Moreਚਾਚੇ ਸ਼ਿੰਗਾਰੇ ਦੀ ਗੱਲ ਕਰਦਿਆਂ ਮੈਨੂੰ ਇੰਝ ਲੱਗਣ ਲੱਗ ਪੈਂਦਾ ਜਿਵੇਂ ਰਹਿਰਾਸ ਦਾ ਪਾਠ ਕਰਦਿਆਂ ਕਿਤੇ ਕੋਈ ਅੱਖਰ ਵੱਧ ਘੱਟ ਕਹਿ ਬੈਠਾ ਤਾਂ ਪੁੰਨ ਦੀ ਥਾਂ ਪਾਪਾਂ ਦਾ ਹੀ ਭਾਗੀ ਨਾ ਬਣ ...
Read Moreਮਨੁੱਖ ਦੇ ਜੀਵਨ ਵਿਚ ਜਨਮ ਪਿੱਛੋਂ ਮਰਨ ਦੀ ਘਟਨਾ ਅਜਿਹੀ ਹੈ ਜਿਹਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਆਮ ਲੋਕਾਂ ਦੀ ਧਾਰਨਾ ਹੈ ਕਿ ਜਿਵੇਂ ਮੁਲਾਜ਼ਮ ਦੇ ਉਸਦੀ ਭਰਤੀ ਹੋਣ ਦੀ ...
Read More5 ਸਤੰਬਰ 1988।ਮੈਂ ਪੋਸਟਿੰਗ 'ਤੇ ਜਾ ਰਿਹਾ ਸਾਂ।ਮੇਰੇ ਸ਼ਹਿਰ ਦੀ ਕੋਈ ਵੀ ਸੜਕ ਬਰਫ਼ੀਲੀਆਂ ਸਿਖ਼ਰਾਂ ਤਕ ਨਹੀਂ ਸੀ ਪਹੁੰਚਦੀ। ਉਥੇ ਮੈਂ ਹਵਾਈ ਸੈਨਾ ਦੇ ਮਾਲਵਾਹਕ ਜਹਾਜ਼ ਰਾਹੀਂ ਜਾਣਾ ਸੀ।...
Read Moreਜਿੰਨਾ ਚਿਰ ਮੇਰੀ ਮਾਂ ਜੀਊਂਦੀ ਰਹੀ। ਉਸਨੂੰ ਸਦਾ ਮੇਰੇ ਵਿਆਹ ਦੀ ਚਿੰਤਾ ਰਹੀ। ਜਿਵੇਂ ਕਿ ਹਰ ਮਾਂ ਦੀ ਇੱਛਿਆ ਹੁੰਦੀ ਹੈ, ਕਿ ਮੇਰੇ ਪੁੱਤਰ ਦਾ ਘਰ ਵਸਦਾ ਹੋਵੇ, ਮੇਰੀ ਮਾਂ ਵੀ ਮੈਨੂੰ ...
Read Moreਮੇਰੇ ਅਪਣੇ ਪਿੰਡ ਦੇ ਪੰਡਤ ਕਪੂਰ ਚੰਦ ਦੇ ਬਣਾਏ ਟੇਵੇ ਵਿਚ ਮੇਰਾ ਨਾਮ ਬਿਸ਼ੰਭਰ ਦਾਸ ਸੀ। ਇਸ ਨਾਂ ਦੀ ਬੁਨਿਆਦ ਸੀ ਮੇਰੀ ਜਨਮ ਰਾਸ਼ੀ। ਮੈਥੋਂ ਵੱਡੀ ਤੇ ਮੇਰੇ ਭੈਣ-ਭਰਾਵਾਂ ਵਿਚੋਂ ਸਭ ਤੋ...
Read Moreਜਦੋਂ ਕਣਕ ਪੱਕ ਜਾਂਦੀ ਹੈ ਤਾਂ ਸੁਨਹਿਰੀ ਬੱਲੀਆਂ, ਆਪਣੇ ਹੀ ਦਾਣਿਆਂ ਦੇ ਬੋਝ ਨਾਲ, ਧਰਤੀ ਵੱਲ ਨੂੰ ਝੁਕ ਜਾਂਦੀਆਂ ਨੇ। ਖੇਤਾਂ ਵਿਚੋਂ ਖ਼ੁਸ਼ਬੋ ਆਉਂਦੀ ਹੈ, ਕਣਕ ਦੀ ਖ਼ੁਸ਼ਬੋ, ਕਿਸਾਨ ਦੀ ...
Read More'ਹੁਣ’ ਦੇ ਪਿਛਲੇ ਅੰਕ ( ਸਤੰਬਰ-ਦਸੰਬਰ 2007) ਵਿਚ ਤੁਸੀਂ ਮੈਕਲਾਊਡ ਅਤੇ ਦਰਸ਼ਨ ਤਾਤਲਾ ਦੇ ਸਿੱਖ ਧਰਮ ਦੇ ਅਧਿਅਨ ਬਾਰੇ ਲੇਖ ਛਾਪੇ ਹਨ। ਸਭ ਜਾਣਦੇ ਹਨ ਕਿ ਅਧਿਅਨ ਦੀ ਇਹ ਬਹਿਸ ਬਹੁਤ ਪ...
Read Moreਸਨੋ ਫੌਲ ਸਕੂਲੀ ਬੱਚੇ ਰਾਤ ਭਰ ਦੀ ਸਨੋ ਨੇਧਰਤ ’ਤੇ ਚਿੱਟੀ ਚਾਦਰ ਵਿਛਾ ਦਿੱਤੀਟੀ ਵੀ ’ਤੇ ਸਕੂਲ ਬੰਦ ਹੋਣ ਦਾਐਲਾਨ ਸੁਣ ਕੇਬੱਚੇ ਮਾਰਦੇ ਹਨ ਕਿਲਕਾਰੀਆਂਦਿਨ ਭਰ ਖੇਡਣਗੇਖੇਡਾਂ ਉ...
Read Moreਬੀਤੀ ਰਾਤ ਕੋਈ ਰਾਤ ਦੇ ਬਾਰਾਂ ਵਜੇ ਮੈਂ ਇੱਕ ਨਾ ਦੱਸੀ ਜਾਣ ਵਾਲੀ ਖੁਸ਼ਬੂ ਨਾਲ ਜਾਗ ਉੱਠਿਆ ਸੀ | ਚੰਗੇ ਖਿਆਲਾਂ ਸਮੇਤ | ਆਪਣੀ ਸਮੱਗਰ ਸ਼ਕਤੀ ਨਾਲ ਇਕਸੁਰ ਹੋਇਆ | ਸਾਰੇ ਜੀਵਨ ’ਚ ਇਹ ਪ...
Read Moreਛੋਟੀ ਜਿਹੀ ਸਾਂ। ਢੋਲਕੀ ਦੀ ਥਾਪ ’ਤੇ ਭਾਰੀ ਅਵਾਜ਼ ’ਚ ਗਾਉਣ ਦੀ ਅਵਾਜ਼ ਆਉਣੀ। ਪੂਰੀ ਫੁਰਤੀ ਨਾਲ ਦਗੜ ਦਗੜ ਪੌੜੀਆਂ ਉਤਰਦੇ ਜਾਣਾ। ਸਾਰੇ ਬੱਚਿਆਂ ਦੇ ਨਾਲ ਉਥੇ ਜਾ ਪਹੁੰਚਣਾ ਜਿੱਥੇ ਅਵਾ...
Read Moreਪਿਤਾ ਦਾ ਫੂਨ ਆਇਆ ਕਿ ਮਾਂ ਦੀ ਸਿਹਤ ਹੁਣ ਜ਼ਿਆਦਾ ਹੀ ਢਿੱਲੀ ਹੈ ਤੇ ਆ ਕੇ ਮਿਲ ਜਾਵੋ। ਲਗਾਤਾਰ ਡਾਇਲੈਸਜ਼ ਲੱਗ ਰਿਹਾ ਹੈ। ਪਿਤਾ ਦੇ ਗੱਲ ਕਰਨ ਦੇ ਲਹਿਜੇ ਵਿਚੋਂ ਇਹ ਸੁਰ ਉਭਰਦੀ ਸੀ ਕਿ ...
Read Moreਰਾਮਗੜ੍ਹੀਆ ਸਕੂਲ ਦੀ ਨੌਕਰੀ ਰਾਮਗੜ੍ਹੀਆ ਕਾਲਜੀਏਟ ਸਕੂਲ ਫਗਵਾੜਾ ਤੋਂ ਲਹਿੰਦੇ ਵਲ ਹਦੀਆਬਾਦ ਨੂੰ ਜਾਣ ਵਾਲੀ ਸੜਕ 'ਤੇ ਰੇਲਵੇ ਲਾਈਨ ਪਾਰ ਕਰ ਕੇ ਪੰਜਾਹ ਕੁ ਗਜ ਦੇ ਫਾਸਲੇ 'ਤੇ ਸੜਕ...
Read More"ਇਹ ਰਿਸ਼ਮ ਹੈ! ਇੰਡੀਆ ਵਿਚ ਇੰਗਲਿਸ਼ ਪੜ੍ਹਾਉਂਦਾ ਹੁੰਦਾ ਸੀ, ਜਾਣੀ ਕਿ ਮਾਸਟਰ ਜੀ’’ ਕਹਿ ਕੇ ਕਿਚਨ- ਕੈਬਨਿਟ ਫੈਕਟਰੀ ਦੇ ਮਾਲਿਕ ਜਸਵਿੰਦਰ ਨੇ ਮੇਰਾ ਤਆਰੁਫ ਕਾਮਿਆਂ ਨਾਲ ਕਰਾਇਆ ਤੇ ਚਲ...
Read Moreਮੈਂ ਉਸ ਵੇਲ਼ੇ ਉਮਰ ਦੇ ਸੋਲ੍ਹਵੇਂ ਸਾਲ ਵਿਚ ਸਾਂ ਤੇ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂ। ਉਮਰ ਦਾ ਉਹ ਮੋੜ ਸੀ, ਜਿਸ 'ਤੇ ਪੁੱਜ ਕੇ ਸਰੀਰ ਵਿਚ ਅਜੇਹੇ ਪਰਿਵਰਤਨ ਹੁੰਦੇ ਹਨ ਕਿ ਬੰਦਾ ਹੋਰ...
Read Moreਗੱਲ ਪੁਰਾਣੀ ਹੈ ਇਕੱਤੀ ਸਾਲ। ਕੜਾਕੇ ਦੀ ਠੰਡ। ਫਰਵਰੀ 1976 ਦਾ ਪਹਿਲਾ ਹਫ਼ਤਾ। ਐਮਰਜੈਂਸੀ ਦੀ ਚੜ੍ਹਤ। ਜਨਤਕ ਜਥੇਬੰਦੀਆਂ ਦੇ ਸਾਰੇ ਕੰਮ ਲਗਪਗ ਠੱਪ ਹੋ ਗਏ ਸਨ। ਪੰਜਾਬ ਸਟੂਡੈਂਟਸ ਯੂਨੀ...
Read Moreਮੇਰੇ ਪਿਤਾ ਜੀ ਦੇ ਵੱਡੇ ਭਰਾ ਕਰਨੈਲ ਸਿੰਘ ਨੂੰ ਅਸੀਂ ਸਾਰੇ ਦਾਰਜੀ ਕਹਿੰਦੇ ਹਾਂ। ਅੱਜ ਉਨ੍ਹਾਂ ਦੇ ਘਰ 'ਸਿੰਮੀ’ ਦਾ ਫੈਸਲਾ ਹੋਣਾ ਸੀ। ਸੱਤਰ ਦੇ ਕਰੀਬ ਹੋ ਚੱਲੀ ਸੀ ਉਨ੍ਹਾਂ ਦੀ ਉਮਰ,...
Read More1988 ਦੀ ਗੱਲ ਹੈ, ਰਾਮਪੁਰਾ ਫੂਲ ਤੋਂ 'ਪੰਜਾਬੀ ਟ੍ਰਿਬਿਊਨ’ ਵਿਚ ਇਕ ਖ਼ਬਰ ਲੱਗੀ ਕਿ ਪੰਜਾਬ ਵਿਚੋਂ ਅੱਠ ਬੰਦੇ ਬਿਹਾਰ ਵਿਚ ਹੋਣ ਵਾਲੀ ਇਕ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਨ। ਇਹ...
Read Moreਦਸੰਬਰ 2005 ਦੀ ਗੱਲ ਹੈ। ਮੈਂ ਤਿੰਨ ਦਿਨ ਅਧਮੋਇਆ ਪਿਆ ਰਿਹਾ। ਡਾਕਟਰ ਮੈਨੂੰ ਬਚਾਣ ਲਈ ਆਪਣੀ ਪੂਰੀ ਵਾਹ ਲਾ ਰਹੇ ਸਨ। ਮੇਰੇ ਸਾਰੇ ਸਰੀਰ ਵਿਚ ਜ਼ਹਿਰ ਫੈਲ ਗਈ ਸੀ।ਮੈਂ ਮਾਰਫ਼ੀਨ ਦੇ ਨਸ਼ੇ ...
Read Moreਕਾਮਰੇਡ ਰੁਲ਼ਦੂਜਦ ਪਾਰਟੀ ਚ ਆਇਆਤਾਂ ਮਿੱਤਰਾਂ ਆਖਿਆਜ਼ਿੰਦਗੀ ਦੀ ਵੀ ਕੋਈ ਦਲੀਲ ਹੁੰਦੀ ਹੈ ਆਖ਼ਿਰਇਸ ਤਰ੍ਹਾਂ ਕਿਵੇਂ ਜਿਉਂ ਸਕਦਾ ਹੈ ਕੋਈਕਿਸੇ ਆਦਰਸ਼ ਖ਼ਾਤਿਰਕਾਮਰੇਡ ਰੁਲ਼ਦੂ ਨੇਪਾਰਟੀ ਚ ਪੈ...
Read Moreਇਹ ਗੱਲ 1986 ਦੇ ਸਰਦ ਦਿਨਾਂ ਦੀ ਹੈ। ਉਦੋਂ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ। ਉਹਨਾਂ ਦਿਨਾਂ ਵਿਚ ਮੈਂ ਸਰਕਾਰੀ ਕਾਲਜ ਮੁਕਤਸਰ ਦਾ ਵਿਦਿਆਰਥੀ ਸਾਂ। ਸਾਡੇ ਕਾਲਜ ਅੰਤਰ-ਕਾਲਜ ਮੁਕ...
Read Moreਉਹ ਜਵਾਨ ਕੁੜੀ ਅਤੇ ਬੁੱਢੀ ਅੱਗੇ-ਅੱਗੇ ਸੀ ਤੇ ਮੇਰੇ ਸਣੇ ਸਾਡੀ ਪੱਤੀ ਦੀ ਮੁੰਡੀਰ ਉਨ੍ਹਾਂ ਦੇ ਪਿੱਛੇ-ਪਿੱਛੇ। ਅਸੀਂ ਪਹਿਲੀ ਵਾਰ ਪਿੰਡ ਵਿਚ ਐਨਕਾਂ ਵਾਲੀ ਕੁੜੀ ਦੇਖ ਰਹੇ ਸੀ। ਸਾਡੇ ਲ...
Read Moreਚਾਰ ਮੁਰੱਬਿਆਂ ਦਾ ਮਾਲਕ ਗੁਰਦਿੱਤ ਸਿੰਘ ਕਿਸੇ ਵੇਲੇ ਪਿੰਡ ਦੀ ਮੁੱਛ ਸਮਝਿਆ ਜਾਂਦਾ ਸੀ। ਵੀਹ ਕੋਹਾਂ ਤੀਕਰ ਉਹਦੀਆਂ ਘੋੜੀਆਂ ਤੇ ਜੋੜੀਆਂ ਦੀਆਂ ਗੱਲਾਂ ਹਰ ਮੇਲੇ ਮੁਸਾਇਬੇ ਵਿਚ ਚੱਲਦੀਆ...
Read More(ਪ੍ਰਤਾਪ ਸਿੰਘ ਕੈਰੋਂ ਤੇ ਬਿਓਰੋਕਰੇਸੀ) ਸ. ਪ੍ਰਤਾਪ ਸਿੰਘ ਕੈਰੋਂ ਦੇ ਮਨ ਵਿਚ ਬਿਓਰੋਕਰੇਸੀ ਦੇ ਖ਼ਿਲਾਫ਼ ਬੜਾ ਬੁਗ਼ਜ਼ ਭਰਿਆ ਹੋਇਆ ਸੀ। ਉਹ ਮੌਕਾ-ਬੇਮੌਕਾ ਆਪਣੇ ਦਿਲ ਦਾ ਗੁਬਾਰ ਕੱਢਦਾ...
Read Moreਓਕੁਲਵੰਤ ਮੈਨੂੰ ਪਤੈ ਤੈਨੂੰ ਯਕੀਨ ਨੲ੍ਹੀਂ ਆਉਣਾ। ਐਵੇਂ ਤੀਵੀਂਆਂ ਵਾਲੀ ਗੱਲ ਕਹਿ ਕੇ ਪਰ੍ਹੇ ਸਿੱਟ੍ਹ ਦੇਵੇਂਗਾ। ਤਾਂ ਈ ਮੈਂ ਤੈਨੂੰ ਦੱਸਣ ਤੋਂ ਝਕਦੀ ਰਹੀ। ਪਰ ਮੇਰਾ ਮਨ ਆਂਹਦੈ ਏਹ ਪ...
Read Moreਏ ਕੇ ਸੰਤਾਲ਼ੀ ਦੀ ਰੁੱਤ ਸੀ। ਘਰੋਂ ਕੰਮ ’ਤੇ ਨਿਕਲ਼ਦੇ ਸਾਂ ਤੇ ਕੋਈ ਪਤਾ ਨਹੀਂ ਹੁੰਦਾ ਸੀ ਕਿ ਆਥਣੇ ਘਰਾਂ ਨੂੰ ਪਰਤਣਾ ਵੀ ਹੈ ਕਿ ਨਹੀਂ। ਮੌਤ ਦਾ ਸਾਇਆਸਾਡੇ ਚਾਰੇ ਪਾਸੇ ਹੁੰਦਾ। ਅਖ਼ਬਾਰ...
Read Moreਇਹ 1961 ਦੀ ਗੱਲ ਹੈ।ਦਸੰਬਰ ਦਾ ਮਹੀਨਾ ਸੀ ਅਤੇ ਕੜਾਕੇ ਦੀ ਠੰਢ ਪੈ ਰਹੀ ਸੀ। ਸ਼ਾਇਦ ਭਾਖੜਾ ਡੈਮ ਵਿਚ ਪਾਣੀ ਦੀ ਕਮੀ ਸੀ। ਪੰਜਾਬ ਬਿਜਲੀ ਬੋਰਡ ਵਾਲ਼ੇ ਰੋਜ਼ ਸਵੇਰੇ ਪੰਜ ਵਜੇ ਬਿਜਲੀ ਬੰਦ ...
Read Moreਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ-ਦਮ ਕਾਲ਼ੀ-ਬੋਲ਼ੀ ਰਾਤ ਵਾਂਗ ਸਾਰੇ ਪਿੰਡ ’ਤੇ ਪਸਰ ਜਾਵੇਗਾ ਜਾਂ ਇਹ ਰਾਤ ਕਿਸੇ ਪਰਿਵਾ...
Read Moreਪਿਛਲੇ ਸਾਲ ਜਦੋਂ ਮੈਂ ਉਤਰਆਂਚਲ ਵਿਚ ਰਹਿੰਦੇ ਆਪਣੇ ਬੜੇ ਭਰਾ ਮਲਕੀਤ ਸਿੰਘ ਰੌਸ਼ਨ ਨੂੰ ਮਿਲਣ ਗਿਆ ਤਾਂ ਉਸਨੇ ਇਕ ਸਜੇ ਫਬੇ ਛੀਟਕੇ ਜਹੇ 30ਕੁ ਸਾਲ ਦੀ ਉਮਰ ਦੇ ਬੰਦੇ ਨਾਲ ਅਨੋਖੇ ਜਹੇ...
Read MoreDo not judge us too harsh. -Brecht- He who invokes history is always secure The dead will not rise to witness against him. You can accu...
Read More