ਖੁੱਲ੍ਹਾ ਬੂਹਾ - ਕਮਲ ਦੁਸਾਂਝ
ਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ ਰਾਜ਼ਦਾਨ। ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਨੀਰਾਂ ਮਲਿਕ, ਘਰੇਲੂ ਸੁਆਣੀਆਂ ਰਾਜਦੀਪ ਢਿੱਲੋਂ ਤੇ ਗੁਰਜੋਤ ਕੌਰ। ਤਿੰਨਾ...
Read Moreਗੁਰੂ ਨਾਨਕ ਮੁਹੱਲੇ ਦੀਆਂ ਤਿੰਨ ਛੱਤਾਂ। ਤਿੰਨ ਔਰਤਾਂ ਦੀਆਂ ਰਾਜ਼ਦਾਨ। ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਨੀਰਾਂ ਮਲਿਕ, ਘਰੇਲੂ ਸੁਆਣੀਆਂ ਰਾਜਦੀਪ ਢਿੱਲੋਂ ਤੇ ਗੁਰਜੋਤ ਕੌਰ। ਤਿੰਨਾ...
Read More''ਬੰਧੂ … ਮੈਂ ਵਕਤ ਬੋਲ ਰਹਾ ਹੂੰ … ਮੈਂ ਸਰਬਸ਼ਕਤੀਮਾਨ… ਮੈਂ ਸਰਬਵਿਆਪਕ। ਪਰ ਬੰਧੂ ਕੁਸ਼ ਸਮੇਂ ਸੇ ਮੈਂ ਖੁਦ 'ਵਕਤ ਮੇਂ ਪੜਾ ਹੂਆ’ ਥਾ… ਵੋਹ ਬੀ ਸਿਰਫ ਏਕ ਅਦਨੇ ਸੇ ਆਦਮੀ ਕੇ ਕਾਰਨ… ਆ...
Read Moreਸਾਰੇ ਪਿੰਡ ਵਿਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਰੱਖੇ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ| ਮੈਨੂੰ ਯਕੀਨ ਨਹੀਂ ਆਉਂਦਾ, ਨਿੱਕੀ ਨਿੱਕੀ ਗੱਲ ਵਿਚੋਂ ਜਿਊਣ ਦੇ ਬਹਾਨੇ ਭਾਲ ਲੈਣ ਵਾਲਾ, ਇੰ...
Read Moreਨਿਰਮੈਲ, ਨਿੰਦਰ ਤੇ ਨੈਵੀ ਸਾਡੀਆਂ ਤਿੰਨ ਪੀੜ੍ਹੀਆਂ ਦੇ ਨਾਮ ਹਨ।ਮੇਰਾ ਪੁੱਤਰ ਨਿੰਦਰ ਮਾਂ ਮੇਰੇ ’ਤੇ ਗਿਆ ਹੈ। ਜਦੋਂ ਉਹ ਨਵਾਂ-ਨਵਾਂ ਜਵਾਨ ਹੋਇਆ ਸੀ, ਲੋਕ ਉਸ ਨੂੰ ਮੇਰਾ ਭਰਾ ਸਮਝ ਲੈ...
Read Moreਗਾਨੀ ਵਾਲਾ ਤੋਤਾ ਕਈ ਸਾਲ ਹੋਏ ਮੈਨੂੰ ਤਾਪ ਚੜ੍ਹ ਗਿਆ। ਹਲਕਾ ਹਲਕਾ ਬੁਖ਼ਾਰ ਰਹਿੰਦਾ-ਵਿਚ ਵਿਚ ਉਤਰ ਜਾਂਦਾ, ਫਿਰ ਚੜ੍ਹ ਜਾਂਦਾ। ਦਿਨ-ਬ-ਦਿਨ ਮੇਰੀ ਸਿਹਤ ਡਿੱਗਦੀ ਜਾ ਰਹੀ ਸੀ। ਚਿਹ...
Read More“ਵਿਆਨਾ’ਚ ਸਾਡੇ ਸੰਤ ਜੀ ਨੂੰ ਕਤਲ ਕਰਤਾ… ਤੁਸੀਂ ਸਾਨੂੰ ਇਓ ਨੀਂ ਮਾਰ ਸਕਦੇ… ਇਓ ਨੀਂ ਅਸੀਂ ਡਰਨ ਲੱਗੇ।ਕੁੱਤਿਓ - ਕੰਜਰੋ …”।ਪ੍ਰੋ. ਦੇਸ਼ਬੰਧੂ ਦੀ ਨੀਮਬੇਹੋਸ਼ੀ ਵਿਚ ਥਥਲਾਹਟ ਭਰੀ ਆਵਾਜ...
Read Moreਇੱਕ ਨਹੀਂ ਅਨੇਕ ਵਾਰ ਸੋਚਿਆ ਹੈ ਕਿ ਇਸ ਖੜੂਸ ਟੱਬਰ ਕੋਲ ਦੀਦੀ ਅਤੇ ਭਾਅ ਜੀ ਸਬੰਧੀ ਕੋਈ ਗੱਲ ਨਹੀਂ ਕਰਨੀ ਪਰ ਫਿਰ ਵੀ ਕੋਈ ਨਾ ਕੋਈ ਗੱਲ ਸੁਭਾਵਕ ਹੋ ਹੀ ਜਾਂਦੀ ਹੈ। ਅੱਜ ਵੀ ਸੁਤੇ-ਸਿ...
Read Moreਦਸੰਬਰ ਦਾ ਮਹੀਨਾ ਸੀ। ਮੈਂ ਅਪਣੀ ਡਿਟੈਚਮੈਂਟ ਦੀਆਂ ਪੋਸਟਾਂ ਦਾ ਦੌਰਾ ਕਰ ਰਿਹਾ ਸਾਂ। ਇਹ ਪੋਸਟਾਂ ਟਰਾਂਟੋ ਦੇ 'ਕਨੇਡੀਅਨ ਫੋਰਸਜ਼ ਬੇਸ’ ਯਾਅਨੀ ਛਾਉਣੀ ’ਚ ਸਥਿੱਤ ਹਨ। ਬੇਸ ਨਾਲ਼ ਸਾਡੀ ...
Read Moreਮੰਡੀਆਂ ਨੂੰ ਜਾਂਦਾ ਕੱਚਾ ਰਾਹ ਪੱਕੀ ਸੜਕ ’ਚ ਤਬਦੀਲ ਹੋ ਗਿਆ। ਤਿਕੋਣੇ ਮੋੜ ਦੀ ਚਹਿਲ-ਪਹਿਲ ਕਈ ਗੁਣਾਂ ਵੱਧ ਗਈ।ਛੋਟੀ ਪੁਲੀ ਦੇ ਇੱਕ ਪਾਸੇ ਉੱਬਲੇ-ਆਂਡੇ, ਚਿਕਨ-ਚਿੱਲੀ, ਗੁਰਦੇ-ਕਪੂਰੇ...
Read Moreਲਿਜ਼ਾਦੋਸਤਾਂ ਵਿਚ ਮੈਂ ਮਰਦਾਂ ਨੂੰ ਨੈਪਕਨ ਵਾਂਗ ਵਰਤ ਕੇ ਸੁੱਟ ਦੇਣ ਲਈ ਬਦਨਾਮ ਹਾਂ। ਸਭ ਕਹਿੰਦੇ ਮੈਂ ਸੈਕਸੀ ਹਾਂ। ਬਿਸਤਰੇ ਵਿਚ ਠੰਡੇ ਮਰਦ ਨੂੰ ਪਸੰਦ ਨਹੀਂ ਕਰਦੀ। ਰਿਸ਼ਤੇ ਮੇਰੇ ਲਈ ...
Read Moreਇਹ ਸਭ ਕੁਛ, ਜੋ ਦਿੱਸਦਾ ਪਿਐ, ਜਾਂ ਫੇਰ ਮੇਰੇ ਨਾਲ ਵਾਪਰਦੈ, ਮੈਨੂੰ ਕੁਛ ਵੱਖਰਾ ਜਿਹਾ ਸੋਚਣ ਲਈ ਇਕੱਲਾ ਛੱਡ ਜਾਂਦਾ ਏ। ਜਾਪਦੈ, ਜਿਵੇਂ, ਜੋ ਵਾਪਰਿਆ ਸੀ, ਉਹ ਮੁੜ ਵਾਪਰੇਗਾ!… ਜਾਂ ਫ...
Read More“ਮੰਮਾ! ਅੱਜ ਮੇਰੇ ਨਾਲ ਸਕੂਲ਼ ਕੌਣ ਜਾਊ?”“ਯੂਅਰ ਗਰੈਂਡ-ਪਾ ਬੇਟਾ”“ਪਰ ਮੰਮਾ! ਉਹ ਤਾਂ ਨਾਈਟ-ਡਿਊਟੀ ਕਰ ਕੇ ਆਏ ਨੇ..ਹੀ ਇਜ਼ ਸਲੀਪਿੰਗ..”“ਕੋਈ ਨੀ ਉਠ ਜਾਣਗੇ, ਉਨ੍ਹਾਂ ਨੂੰ ਵੀ ਤੇਰੇ ਜ...
Read Moreਗੁਰਦੁਆਰੇ ਦੇ ਨਾਲ ਲਗਵੇਂ ਖੋਲ਼ੇ ਕਿਸੇ ਵੇਲੇ, ਕਹਿੰਦਾ ਕਹਾਉਂਦਾ ਨਾ ਸਹੀ, ਪਰ ਇਕ ਵਸਦਾ ਰਸਦਾ ਘਰ ਸੀ। ਇਹੋ ਜਿਹਾ ਘਰ ਮੈਂ ਕਿਤੇ ਨਹੀਂ ਦੇਖਿਆ। ਸ਼ਾਇਦ ਤੁਸੀਂ ਵੀ ਨਾ ਦੇਖਿਆ ਹੋਵੇ। ਪਹਿ...
Read Moreਭਾਈ ਜਾਨ, ਹੈ ਤਾਂ ਭੇਤ ਦੀ ਗੱਲ….ਪਰ ਤੁਸੀਂ ਕੰਨ ਉਰੇ ਕਰੋ ਜ਼ਰਾ, ਤੁਹਾਨੂੰ ਦੱਸ ਦਿੰਦਾ ਹਾਂ ਕਿ ਅੱਜਕੱਲ੍ਹ ਇਕ ਝੋਲ ਜਿਹੀ ਪੈਣ ਲਗ ਪਈ ਹੈ ਮੇਰੇ ਦਿਮਾਗ਼ ਵਿਚ! ਜਿਵੇਂ ਕੋਈ ਝੱਲਾ ਹੋਇਆ ...
Read Moreਸਵੇਰੇ ਕੁਝ ਲੇਟ ਉਠਿਆ, ਉਹ ਵੀ ਆਦਿੱਤੀ ਨੇ ਸਿਰਹਾਣੇ ਚਾਹ ਦਾ ਕੱਪ ਲਿਆ ਰੱਖਿਆ ਤਾਂ…ਰਾਤੀਂ ਪਾਰਟੀ ’ਚ ਦੋ ਹੀ ਵੱਜ ਗਏ ਸਨ। ਬੜਾ ਮਜ਼ਾ ਕੀਤਾ। ਵਿਸਕੀ ਦੇ ਪੈਗ ਲੈ ਟਰੇਆਂ ਚੁੱਕੀ ਘੁੰਮਦੀ...
Read Moreਅੱਜ ਮੇਰੇ ਵਿਚ ਕਲ੍ਹ ਵਰਗਾ ਉਤਸ਼ਾਹ ਨਹੀਂ। ਇਕ ਉਦਾਸੀ ਜਿਹੀ ਛਾਈ ਹੋਈ ਹੈ। ਅੰਦਰ ਖਾਲੀ ਜਿਹਾ ਹੋਇਆ ਪਿਆ। ਸ਼ਾਮ ਹੋ ਚੱਲੀ ਆ। ਮੈਂ ਮੰਜੇ ਉਪਰ ਪਿਆ ਅਸਮਾਨ ਵੱਖ ਵੇਖੀ ਜਾ ਰਿਹਾਂ। ਉਠਣ ਨੂ...
Read More''ਬੱਸ ਉਂਝ ਈ ਤੁਰ ਗਿਆ ! ….. ਜਾਂਦਾ ਹੋਇਆ ਦੱਸ ਕੇ ਵੀ ਨੀ ਗਿਆ ….।।” ਪਾਸਾ ਪਰਤ ਮਾਂ ਨੇ ਮੇਰੇ ਵੱਲ ਪਿੱਠ ਕਰ ਲਈਉਹ ਬਾਪੂ ਦੀ ਗੱਲ ਕਰ ਰਹੀ ਸੀ। ਆਖਿਰ ਉਹ ਕਿੱਧਰ ਚਲਿਆ ਗਿਆ ?ਮੈਂ ...
Read Moreਮੈਂ ਅਪਣੇ ਕਮਰੇ ਵਿੱਚ ਬੈਠੀ ਬਿੱਟ-ਬਿੱਟ ਘਰ ਵਿੱਚ ਆਏ ਭੁਚਾਲ ਨੂੰ ਵੇਖ ਰਹੀ ਸੀ। ਮਾਂ ਨੇ ਬਾਊ ਜੀ ਮੂਹਰੇ ਰੋਟੀ ਰੱਖ ਦਿੱਤੀ। ਬਾਊ ਜੀ ਨੇ ਪਲੇਟ ਪਰ੍ਹਾਂ ਚਲਾ ਕੇ ਮਾਰੀ, ''ਓਏ…ਭੈਣ… ਚ...
Read Moreਰਾਪੜੀਆਂ ਦਾ ਜੋਗਿੰਦਰ ਚੰਗਾ ਭਲਾ ਵਿਆਹਿਆ ਹੋਇਆ ਸੀ ਤਾਂ ਵੀ ਪਿੰਡ ਵਿਚ ਸਾਰੇ ਉਸਨੂੰ ਛੜਾ ਹੀ ਕਹਿੰਦੇ ਸਨ। ਰਾਪੜੀਆ ਉਸ ਦੀ ਕੋਈ ਜ਼ਾਤ ਗੋਤ ਨਹੀਂ ਸੀ। ਉਸ ਦੇ ਬੜੇ ਵਡੇਰੇ ਕਿਸੇ ਵੇਲੇ ਉ...
Read Moreਸਰਬਜੀਤ ਵਾਰ-ਵਾਰ ਆ ਰਹੀ ਹੈ। ਕੁਝ ਪਲ ਖੜਦੀ ਹੈ।ਫੇਰ ਕਿਸੇ ਨਾ ਕਿਸੇ ਕੰਮ ਜਾ ਲੱਗਦੀ ਹੈ। ਮੇਰੇ ਵੱਲ ਦੇਖ ਕੇ ਉਸ ਨੂੰ ਅੱਚੋਤਾਈ ਲੱਗੀ ਹੈ। ਉਹ ਪ੍ਰੇਸ਼ਾਨ ਹੋ ਜਾਂਦੀ ਹੈ। ਮੈਂ ਇਸ ਗੱਲ ...
Read Moreਓਕੁਲਵੰਤ ਮੈਨੂੰ ਪਤੈ ਤੈਨੂੰ ਯਕੀਨ ਨੲ੍ਹੀਂ ਆਉਣਾ। ਐਵੇਂ ਤੀਵੀਂਆਂ ਵਾਲੀ ਗੱਲ ਕਹਿ ਕੇ ਪਰ੍ਹੇ ਸਿੱਟ੍ਹ ਦੇਵੇਂਗਾ। ਤਾਂ ਈ ਮੈਂ ਤੈਨੂੰ ਦੱਸਣ ਤੋਂ ਝਕਦੀ ਰਹੀ। ਪਰ ਮੇਰਾ ਮਨ ਆਂਹਦੈ ਏਹ ਪ...
Read Moreਮੇਰਾ ਸਕੂਟਰ ਸ਼ਰਾਬ ਦੇ ਠੇਕੇ ਅੱਗੇ ਆ ਕੇ ਰੁਕ ਗਿਆ ਏ। ਪਊਆ ਲੈ ਕੇ ਮੈਂ ਨਾਲ ਦੇ ਹਾਤੇ ’ਚ ਵੜ ਗਿਆ ਹਾਂ।ਮੱਛੀ ਖਾਂਦਾ ਮੇਰੇ ਅੰਦਰਲਾ ਬ੍ਰਾਹਮਣ ਹੱਸਦਾ ਏ। ਉਹ 'ਜਲ ਤੋਰੀ-’ ਦੱਸਦਾ ਏ। ਸ਼...
Read Moreਪੁਲਿਸ ਥਾਣਾ ਮਮਦ੍ਹੋਟ।ਚੇਤ ਦਾ ਪਹਿਲਾ ਪੱਖ।ਲੌਢਾ ਵੇਲਾ।ਕੌਰ ਚੰਦ ਸੂਹੀਆ ਥਾਣੇ 'ਚ ਆ ਕੇ ਇਤਲਾਹ ਦੇ ਗਿਆ ਸੀ। ਉਸ ਦਾ ਥਾਣੇ ਆਉਣ ਦਾ ਅਰਥ, ਸੂਚਨਾ ਸੋਲਾਂ ਆਨੇ ਸੱਚੀ ਹੁੰਦਾ ਸੀ।“ਅਸ਼ੋਕ ...
Read Moreਮੀਟਿੰਗ ਵਿਚ ਮੈਂ ਜਾਣ ਬੁੱਝ ਕੇ ਨਹੀਂ ਸੀ ਗਿਆ। ਭਾਵੇਂ ਕਾਰਡ ਤਾਂ ਕਈ ਦਿਨ ਪਹਿਲਾਂ ਮਿਲ ਗਿਆ ਸੀ। ਪਰ ਅੱਜ ਕੋਈ ਬੁਲਾਉਣ ਵੀ ਤਾਂ ਨਹੀਂ ਸੀ ਆਇਆ। ਇਹੋ ਜਿਹੀਆਂ ਮੀਟਿੰਗਾਂ ਤੋਂ ਮੈਂ ਪਤ...
Read Moreਟਰਾਂਟੋ ਤੋਂ ਉੱਡਿਆ ਮਨੀਸ਼ਾ ਦਾ ਜਹਾਜ਼ ਲਾਸ ਐਂਜਲਸ ਪਹੁੰਚ ਚੁੱਕਾ ਸੀ। ਇੱਥੇ ਉਹ ਇੱਕ ਫੈਸ਼ਨ-ਸ਼ੋਅ ’ਚ ਭਾਗ ਲੈਣ ਆਈ ਸੀ। ਇਹ ਕੋਈ ਆਮ ਜਿਹਾ ਫੈਸ਼ਨ-ਸ਼ੋਅ ਨਹੀਂ ਸੀ। ਅਮਰੀਕਾ, ਕੈਨੇਡਾ ਤੇ ਯੌ...
Read Moreਇਸ ਕਹਾਣੀ ’ਚ ਵਰਣਿਤ ਗੁਜ਼ਰ ਚੁੱਕੇ ਪਾਤਰ ਅਤੇ ਬੀਤ ਚੁੱਕੀਆਂ ਕੁਝ ਇਤਿਹਾਸ ਘਟਨਾਵਾਂ ਸੱਚੀਆਂ ਹਨ : ਖਾਸ ਕਰਕੇ ਸੰਨ 1962 ’ਚ ਛੱਤੀਸਗੜ੍ਹ, ਬਸਤਰ ’ਚ ਗੋਲੀ ਕਾਂਡ ਦੀ ਘਟਨਾ ਅਤੇ ਸੰਨ 19...
Read More'ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ ਹੈਰਾਨੀ ਨਾਲ ਤੱਕਦੀ ਬੋਲੀ, 'ਵਾਹ,...
Read Moreਇਹ ਕਹਾਣੀ ਤਿੰਨ ਕਾਲ ਖੰਡਾਂ ਵਿੱਚ ਫੈਲੀ ਹੋਈ ਹੈ, ਵਰਤਮਾਨ ਤੋਂ ਪ੍ਰਾਰੰਭ ਹੋ ਕੇ ਗੁਰੂ ਰਾਮ ਦਾਸ ਜੀ ਦੇ ਕਾਲ ਤੱਕ ਅਤੇ ਇਹਨਾਂ ਦੋਹਾਂ ਦੇ ਵਿਚਕਾਰਲੇ (ਮੱਧਕਾਲ) ਨੂੰ ਆਪਣੇ ਕਲੇਵਰ ਵਿੱ...
Read Moreਅਟੈਚੀ ਕੇਸ ਚੁੱਕੀ ਕੁਲਵੰਤ ਸਿੰਘ ਕੋਠੀ ਤੋਂ ਬਾਹਰ ਨਿਕਲਿਆ, ਤੇ ਆਪਣੀ ਕਾਰ ਵਿਚ ਬੈਠ ਗਿਆ। ਡਰਾਈਵਰ ਆ ਗਿਆ ਸੀ, ਪਰ ਕੁਲਵੰਤ ਸਿੰਘ ਦੀ ਪਤਨੀ ਦਿਲਰਾਜ ਕੌਰ ਨੇ ਉਸਨੂੰ ਕਿਸੇ ਹੋਰ ਕੰਮ ਭ...
Read Moreਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਆਹ ਨਾਲ ਖੜਾ ਸੀ ...
Read Moreਪਿੰਡ ਦੇ ਘਸੀ ਪਿਟੀ ਜ਼ੈਲਦਾਰੀ ਵਾਲੇ ਸਰਦਾਰ ਦਿਆ ਸਿੰਘ ਨੇ ਵਿਹੜੇ ਵਾਲਿਆਂ ਦੇ ਘਰਾਂ ਦੀ ਨਾਮ੍ਹੋ ਨਾਂ ਦੀ ਇਕ ਔਰਤ ਨੂੰ ਸੱਥ ਵਿਚ ਹੀ ਕੱਪੜੇ ਪਾੜ ਕੇ ਬੇ-ਇਜ਼ਤ ਕਰ ਦਿੱਤਾ ਸੀ। ਕਸੂਰ ਸੀ ...
Read Moreਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ… ਪਹਿਲਾਂ ਮੈਨੂੰ ਦੇ… ਬਾਬਾ ਹੋਰ ਦੇ। ਇਹ...
Read Moreਵੈਲਰੀ ਕੈਰੀਨਾ ਜਿਹੜੀ ਵੀ ਫਸਲ ਦੇਖਦੀ ਉਹਦੇ ਬਾਰੇ ਪੂਰਨ ਜਾਣਕਾਰੀ ਲੈਣਾ ਚਾਹੁੰਦੀ । ਫਸਲਾਂ ਜਰਮਨੀ ਦੇ ਖੇਤਾਂ ਵਿਚ ਵੀ ਘੱਟ ਨਹੀਂ ਸਨ ਹੁੰਦੀਆਂ ਪਰ ਧੁਰ ਖੇਤਾਂ ਵਿਚ ਜਾ ਕੇ ਦੇਖਣ ਦਾ ...
Read Moreਪੰਜਾਬ ਦੇ ਅੱਤਵਾਦੀ ਦੌਰ ਦੀ ਲਪੇਟ ਵਿਚ ਆਏ ਪੰਜਾਬੀ ਨੌਜਵਾਨਾਂ ਦੇ ਮਨਾਂ ਦੀਆਂ ਪਰਤਾਂ ਖੋਲ਼੍ਹਦੀਸ਼ਾਇਦ ਇਹ ਬਿਹਤਰੀਨ ਕਹਾਣੀ ਹੈ, ਜਿਹਨੂੰ ਪਹਿਲੀ ਵਾਰ ਛਾਪਣ ਦਾ 'ਹੁਣ' ਨੂੰ ਮਾਣ ਹੈ। ...
Read More'ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ ਹੈਰਾਨੀ ਨਾਲ ਤੱਕਦੀ ਬੋਲੀ, 'ਵਾਹ,...
Read Moreਦਲਬੀਰ ਦਾ ਕੋਈ ਭਰਾ ਨਹੀਂ ਸੀ, ਦੋ ਭੈਣਾਂ ਹੀ ਸਨ। ਉਸ ਤੋਂ ਛੋਟੀਆਂ। ਜ਼ਿੰਮੇਵਾਰੀ ਦੀ ਪੰਡ ਹਲਕੀ ਕਰਦਿਆਂ ਦਲਬੀਰ ਦੇ ਬਾਪੂ ਨੇ ਦੋਹੇਂ ਵਿਆਹ ਦਿੱਤੀਆਂ। ਦਲਬੀਰ ਵੀ ਖੁਸ਼ ਹੋਇਆ ਕਿ ਚਲੋ ਚ...
Read More"ਬਾਪੂ ਜੀ ਚਲੋ ਫੇਰ ਕੁਵੇਲਾ ਹੋਜੂ।”ਵੱਡੇ ਪੋਤੇ ਗੋਲਡੀ ਦੇ ਬੋਲ ਮੇਰੇ ਕੰਨਾਂ ’ਚ ਪੈਂਦੇ ਨੇ।''ਆਇਆ ਬੇਟੇ,” ਮੇਰੇ ਮੂੰਹੋਂ ਇਕਦਮ ਨਿਕਲਦਾ ਹੈ। ਮੰਜੇ ਕੋਲ ਪਏ ਸਟੂਲ ਨੂੰ ਪਾਸੇ ਕਰਕੇ ਉ...
Read Moreਲਾਹੌਰ ਸਟੇਸ਼ਨ ’ਤੇ ਉਤਰੇ ਹੀ ਸਾਂ, ਸਾਨੂੰ ਮਰਦਾਂ, ਤੀਵੀਆਂ ਅਤੇ ਨੌਜਵਾਨਾਂ ਦੀ ਭੀੜ ਨੇ ਘੇਰ ਲਿਆ| -ਕੋਈ ਨੂਰਮਹਿਲ ਤੋਂ ਆਇਆ ਜੇ?' -ਕੋਈ ਸ਼ਾਹਕੋਟ ਤੋਂ ਆਇਆ ਜੇ?' -ਕੋਈ ਮੁ...
Read Moreਪੰਮੀ ਨੇ ਆਂਢੋਂ-ਗੁਆਢੋਂ ਉਧਾਰਾ ਆਟਾ ਮੰਗ ਕੇ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕਿਸੇ ਘਰੋਂ ਆਟਾ ਨਾ ਮਿਲਿਆ, ਚੁੱਲ੍ਹਾ ਠੰਡਾ ਰਿਹਾ| ਗੁਰਾ, ਪੰਮੀ ਦਾ ਪਤੀ ਘੱਟ ਵੱਧ ਹੀ ਦਿਹਾੜੀ ਦੱਪਾ ...
Read Moreਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਆਹ ਨਾਲ ਖੜਾ ਸੀ ...
Read Moreਆਪਣੀ ਹਵੇਲੀ ਦੇ ਬਾਹਰ ਆਪਣੇ ਖੂਹ ਕੋਲ ਬੈਠਾ ਬਘੇਲ ਸਿੰਘ ਇਕ ਪਥਰੀ ਨਾਲ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਰ ਰਿਹਾ ਸੀ। ਉਸ ਤੋਂ ਕੁਝ ਦੂਰੀ ’ਤੇ ਨਵੇਂ ਬਣ ਰਹੇ ਕਿਲ੍ਹੇ ਦੀ ਉਸਾਰੀ ਦਾ ਕ...
Read Moreਅੱਜ ਕੱਲ੍ਹ, ਅਜੀਬ ਮਾਨਸਿਕ ਤਣਾਓ ਭੋਗ ਰਹੀ ਆਂ ਮੈਂ। ਹੋ ਸਕਦਾ ਹੈ, ਦੂਸਰਿਆਂ ਲਈ ਇਹ ਗੱਲ ਕੋਈ ਖ਼ਾਸ ਨਾ ਹੋਵੇ, ਪਰ ਮੇਰੇ ਲਈ ਰਾਤਾਂ ਦੀ ਨੀਂਦ ਉਡਾਉਣ ਵਾਲੀ ਹੈ। ਮੈਂ ਬੜੀ ਦੁਬਿੱਧਾ ਵਿ...
Read Moreਪ੍ਰੋਫ਼ੈਸਰ ਕੇਵਲ ਸਿੰਘ ਦੀ ਪ੍ਰੇਮ-ਵਿਆਹ ਦੀ ਪਹਿਲੀ ਪਤਨੀ ਸਵਰਗਵਾਸ ਹੋ ਗਈ ਸੀ ਜੋ ਆਪਣੇ ਪਿੱਛੇ, ਪਤੀ ਤੋਂ ਬਿਨਾਂ, ਦੋ ਸੁਹਣੇ ਪੁੱਤਰਾਂ ਨੂੰ ਜਨਮ ਦੇ ਕੇ ਛੱਡ ਗਈ ਸੀ। ਵੱਡਾ ਪੁੱਤਰ, ਰ...
Read Moreਘਰ ਦੇ ਕੰਮਾਂ ਤੋਂ ਵਿਹਲੀ ਹੋ ਉਹ ਉਸ ਨਾਲ ਆ ਕੇ ਲੰਮੀ ਪੈ ਗਈ। ਘੰਟਾ ਕੁ ਬੀਤ ਜਾਣ ’ਤੇ ਵੀ ਜਦੋਂ ਉਹ ਇਕ ਟਕ ਛੱਤ ਨੂੰ ਘੂਰੀ ਗਿਆ ਤਾਂ ਬੇਚੈਨੀ ਹੋਈ । ਉਸਨੇ ਤਾਂ ਕਦੋਂ ਦੀ ਮੇਰੀ ਸੁਥਣ...
Read Moreਜਲਾਲਦੀਨ ਨੂੰ ਸਾਰੀ ਰਾਤ ਅਜੀਬ ਜਿਹੀ ਅੱਚਵੀ ਲੜਦੀ ਰਹੀ-ਬੇਚੈਨੀ ’ਚ ਪਾਸੇ ਪਰਤਦਾ ਰਿਹਾ। ਪਲ ਭਰ ਵੀ ਅੱਖ ਨਾ ਲੱਗੀ। ਅਲਾਣੇ ਮੰਜੇ ਦੀ ਥਾਂ ਡਬਲ ਬੈੱਡ, ਨਰਮ ਗਦੈਲਾ, ਓਪਰੀ ਜਗ੍ਹਾ, ਅਜਨ...
Read Moreਬਾਬੂ ਅਤਰੀ ਹੜ-ਬੜਾ ਕੇ ਉੱਠਿਆ ਤੇ ਡਰਿਆ ਜਿਹਾ ਕਮਰੇ ਅੰਦਰਲੀ ਹਰ ਚੀਜ਼ ਨੂੰ ਘੂਰਨ ਲੱਗਾ। ਪਤਨੀ ਤੇ ਬੱਚਾ ਘੂਕ ਸੌਂ ਰਹੇ ਸੀ। ਉਹਨੂੰ ਸੁਖ ਦਾ ਸਾਹ ਆਇਆ ਕਿ ਉਹਨੇ ਸੁਪਨਾ ਹੀ ਦੇਖਿਆ ਸੀ...
Read Moreਅਵਿਨਾਸ਼ ਜਦ ਘਰ ਪੁੱਜਿਆ ਲਾਲਾ ਜੀ ਰਾਜੂ ਤੇ ਰਿਸ਼ੀ ਨਾਲ ਖੇਡ ਰਹੇ ਸਨ। ਲਾਲਾ ਜੀ, ਯਾਨੀ ਲਾਲਾ ਦੁਰਗਾ ਦਾਸ, ਅਵਿਨਾਸ਼ ਦੇ ਪਿਤਾ ਜੀ। ਰਾਜੂ ਤੇ ਰਿਸ਼ੀ ਅਵਿਨਾਸ਼ ਦੇ ਪੁੱਤਰ। '...
Read Moreਗੱਲ ਇਹ ਵੀਹਵੀਂ ਸਦੀ ਦੇ ਅੱਧ ਦੇ ਨੇੜੇ-ਤੇੜੇ ਦੀ ਹੈ ।ਦੂਜੀ ਜੰਗ ਲੱਗਣ ਨਾਲ ਮਹਿੰਗਾਈ ਵਧਣੀ ਸ਼ੁਰੂ ਹੋਈ। ਚੀਜ਼ਾਂ ਦੀ ਥੁੜ ਹੋਣ ਲੱਗੀ। ਇਹ ਥੁੜ ਬਨਾਉਟੀ ਸੀ। ਥੁੜ ਕਾਰਨ, ਜਿਹੜੀ ਚੀਜ਼ ਬਾ...
Read Moreਕਿਹਨੇ ਜਾਣੀ ਭਲਾ ਭੇਤ ਵਾਲ਼ੀ ਗੱਲ,ਜੋ ਸਮਝੇ, ਉਹਦੀ ਵਾਹ ਭਲੀ।ਜਿਹੜਾ ਨਾ ਸਮਝੇ, ਉਹਦੀ ਵੀ ਭਲੀ।ਕਾਂਗ ਦਾ ਜ਼ਿੰਮਾ ਖਲੀ-ਬਲ਼ੀ॥ ਪੀਰ ਤਾਬੇ ਸ਼ਾਹ ਨੇ ਤਕੀਏ ’ਤੇ ਬੈਠੇ-ਬੈਠੇ ਗਰਦਨ ਲੰ...
Read Moreਸਿਵੇ ਦੀ ਰਾਖ ਹਾਲੇ ਠੰਢੀ ਨਹੀਂ ਸੀ ਹੋਈ ਤੇ ਉਨ੍ਹਾਂ ਵਿਆਹ ਵੀ ਰੱਖ ਲਿਆ। ਮੈਂ ਕਿਹਾ ਸੀ ਕਿ ਰਹਿਣ ਦਿE ਹਾਲੇ ਵਿਆਹ-ਵਿਊ। ਆਪੇ ਹੁੰਦਾ ਫਿਰੂ ਸਾਲ-ਖੰਡ ਤਾਈਂ। ਪਰ ਮੰਨੇ ਨੀਂ, ਦਲੀਲਾਂ ...
Read More