ਕਾਵਿ ਨਕਸ਼

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,ਬਿਸ਼ਕ ਉਸ ਮੋਮਬੱਤੀ ਦਾ ਬਦਨ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...
spot_img

ਬਿਪਨਪ੍ਰੀਤ ਦੀਆਂ ਕਵਿਤਾਵਾਂ

ਤੇਰੇ ਨਾਲ ਨਾਲਇਕ ਨਵਾਂ ਮੌਸਮ ਬਣ ਕੇ ਮਿਲ ਮੈਨੂੰੂਮੈਂ ਹਿਰਨੀ ਵਾਂਗ ਦੌੜਾਂਗੀ ਤੇਰੇ ਜੰਗਲਾਂ ’ਚ ਅਜੇ ਤਾਂ ਕੁਝ ਕਹਿ ਨਹੀਂ ਹੋ ਰਿਹਾਬੌਰੀ ਹਾਂਆਪਣੇ ਹੀ ਭਾਰ...

ਜਸਪਾਲ ਜੱਸੀ ਦੀ ਕਵਿਤਾ

ਨਿਹਚਾ ਜਾਲੋ ਐਸੀ ਰੀਤਜਿਸ ਮੈਂ ਪਿਆਰਾ ਵੀਸਰੈ(ਗੁਰੂ ਨਾਨਕ) (1)ਆਵੀਂ, ਜ਼ਰੂਰ ਆਵੀਂਆਵੀਂ, ਕਰੀਬ ਆਵੀਂ ਗਿਣਤੀ ਤੋਂ ਮੁਕਤ ਹੋ ਕੇਮਿਣਤੀ ਤੋਂ ਮੁਕਤ ਹੋ ਕੇਧਰ ਕੇ ਜ਼ਰੀਬ ਆਵੀਂ ਆਵੀਂ ਕੁਝ ਇਸ...

ਪਰਵੇਸ਼ ਦੀਆਂ ਕਵਿਤਾਵਾਂ

ਸ਼ਬਦਹੁਣੇ-ਹੁਣੇ ਕਾਲੇ ਸਮੁੰਦਰਦੇ ਕੰਨ ’ਚਨਾਰੀਅਲ ਨੇ ਕੁਝ ਕਿਹਾ ਹੈ ਗਿੱਲੀ ਰੇਤ ’ਤੇਨੰਗੇ ਕੁਆਰੇ ਪੈਰਾਂ ਦੀ ਛਾਪ ਨੇਥਰਥਰਾਹਟ ਛੇੜੀ ਹੈ ਇਕ ਬੱਚਾਪਤੰਗ ਨਾਲ ਅਕਾਸ਼ ਦੀ ਅਨੰਤਤਾ ’ਚ...

ਪਰਦੇਸੀ ਕਵਿਤਾ – ਅਰਨੈਸਤੋ ਕਾਰਦੇਨਾਲ

ਮੇਰੀਲਿਨ ਮੁਨਰੋ ਵਾਸਤੇ ਦੁਆਯਾ ਰੱਬ ਇਸ ਕੁੜੀ ਨੂੰ ਅਪਣੇ ਕਦਮਾਂ ਵਿਚ ਥਾਂ ਦੇਵੀਂਜਿਹਨੂੰ ਸਾਰੀ ਦੁਨੀਆ ਮੇਰੀਲਿਨ ਮੁਨਰੋ ਦੇ ਨਾਂ ਨਾਲ਼ ਜਾਣਦੀ ਏਭਾਵੇਂ ਕਿ ਇਹ...

ਮਨਮੋਹਨ ਦੀਆਂ ਤਿੰਨ ਕਵਿਤਾਵਾਂ

ਮਨ ਹੁੰਦੈ…ਪੁੱਛਦੇ ਨੇ ਦੋਸਤ ਯਾਰਕਿਵੇਂ ਐਂ…..?ਮਨ ਹੁੰਦੈ…. ਕਹਿ ਦਿਆਂਠੀਕ ਹੀ ਆਂ ਉਂਝ ਤਾਂ ਮੈਂ ਤਿਤਲੀ ਜੀਕੁਰ ਬੇਰੰਗਮਹਿਕ ਵਿਛੁੰਨਾ ਫੁੱਲਦਰਿਆ ਵਹਿਣ ਵਿਹੂਣਾਪਹਾੜ ਉਚਾਈਓਂ ਖੁਣਾ ਸਿਮਰਤੀਆਂ ’ਚਮਿੰਜਰਾਂ ਜਿਹੀ...

ਜ਼ਮੀਰ ਦਾ ਪਹਿਰੇਦਾਰ – ਚੈਸਵਾਫ਼ ਮੀਵੋਸ਼

ਅਠਾਰ੍ਹਵੀਂ ਸਦੀ ਤੋਂ ਲੈ ਕੇ ਜਿੰਨੀ ਉਥਲ ਪੁਥਲ ਪੋਲੈਂਡ ਦੇ ਇਤਿਹਾਸ ਵਿਚ ਹੋਈ ਹੈ ਯੂਰਪ ਦੇ ਕਿਸੇ ਹੋਰ ਮੁਲਕ ਵਿਚ ਨਹੀਂ ਹੋਈ ਹੋਣੀ। 1795...
spot_img