ਕਾਵਿ ਨਕਸ਼

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,ਬਿਸ਼ਕ ਉਸ ਮੋਮਬੱਤੀ ਦਾ ਬਦਨ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...
spot_img

ਫ਼ਰਾਂਸ ਦਾ ਬਾਗ਼ੀ ਕਵੀ – ਆਰਥਰ ਰਿੰਬੋ

ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਯੂਰਪ ਦਾ ਇੱਕੋ ਦੇਸ ਸੀ ਫ਼ਰਾਂਸ, ਜਿਸ ਵਿੱਚੋਂ ਸਮਾਜ ਦੀਆਂ ਪੁਰਾਤਨ, ਤਰੱਕੀਆਂ ਹੋਈਆਂ ਕੀਮਤਾਂ ਵਿਰੁੱਧ ਆਵਾਜ਼ ਬੁਲੰਦ ਹੋਈ...

ਤਿੰਨ ਕਵਿਤਾਵਾਂ – ਸੁਰਜੀਤ ਪਾਤਰ

ਧਰਤੀ ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਸਣ ਜਮਨਾ ਸਣ ਗੰਗਾ ਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ...

ਡਾ. ਅਤਰ ਸਿੰਘ ਦੀਆਂ ਤਿੰਨ ਕਵਿਤਾਵਾਂ

ਡਾ. ਅਤਰ ਸਿੰਘ ਪੰਜਾਬੀ ਦੇ ਉੱਚਕੋਟੀ ਦੇ ਅਲੋਚਕ ਸਨ। ਭਾਰਤ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਪਦਮ ਸ੍ਰੀ ਦੀ ਉਪਾਧੀ ਨਾਲ ਨਿਵਾਜਿਆ ਸੀ। ਪਰ ਬਹੁਤ...

ਸੇਸਰ ਵਾਯੇਖੋ ਦੀਆਂ ਚਾਰ ਨਜ਼ਮਾਂ

ਸੇਸਰ ਵਾਯੇਖੋ ਦਾ ਜਨਮ ਦੱਖਣੀ ਅਮਰੀਕਾ ਦੇ ਮੁਲਕ ਪੀਰੂ ਵਿਚ ਹੋਇਆ ਸੀ। ਇਹ ਪਾਬਲੋ ਨੈਰੂਦਾ ਦੇ ਦੇਸ਼ ਚਿੱਲੀ ਦੇ ਨੇੜੇ ਹੀ ਹੈ। ਚਿੱਲੀ ਵਾਂਗ...

ਰਮਨ ਦੀ ਸ਼ਾਇਰੀ

ਪ੍ਰਾਬਲਮ ਮੈਨ ਦਿਲ ਨੂੰ ਫਰੋਲਣਾਪਰਤ-ਦਰ-ਪਰਤ ਖੋਲ੍ਹਣਾਖ਼ੂਬ ਜਾਣਦਾ ਹੈ ਉਹ ਤਾਂਘ ਰਹਿੰਦੀ ਹੈ ਉਸ ਦੇ ਫੋਨ ਦੀਪਰ ਜਦ ਆਉਂਦਾ ਫੋਨ ਤਾਂਕਿੰਨਾ ਸੁਚੇਤ ਹੋ ਜਾਂਦੀ ਹਾਂ ਮੈਂ ਉਫ! ਕਿੰਨਾ...
spot_img