ਹਕੀਕਤਾਂ

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,ਬਿਸ਼ਕ ਉਸ ਮੋਮਬੱਤੀ ਦਾ ਬਦਨ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...
spot_img

ਪਰਵੇਸ਼ ਦੀਆਂ ਕਵਿਤਾਵਾਂ

ਮਾਸੀ ਦੇਵੀਪਰ੍ਹਾਂ--ਖ਼ਲਾਅ ਵਿਚ ਦੇਖਦਾਂਬੈਠੀ ਹੈ ਮਾਸੀ ਦੇਵੀਚੁਲ੍ਹੇ ’ਚ ਭਰ ਰਹੀਲੱਕੜ ਦਾ ਬੂਰਾਰੋਟੀਆਂ ਦੇ ਆਹਰ ਲਈ 'ਰਾਜੇ ਹੁੰਦੇ ਸਾਂ ਮੁਲਤਾਨ’ਅੱਖਾਂ ਭਰ ਕੇ ਸੁਣਾਂਦੀ ਸੀ--ਜਦੋਂ ਲਾਲੇ ਨੂੰ...

ਮੁੱਠ ਕੁ ਮਿੱਟੀ – ਅਨੂਪ ਵਿਰਕ

ਚਾਚੇ ਸ਼ਿੰਗਾਰੇ ਦੀ ਗੱਲ ਕਰਦਿਆਂ ਮੈਨੂੰ ਇੰਝ ਲੱਗਣ ਲੱਗ ਪੈਂਦਾ ਜਿਵੇਂ ਰਹਿਰਾਸ ਦਾ ਪਾਠ ਕਰਦਿਆਂ ਕਿਤੇ ਕੋਈ ਅੱਖਰ ਵੱਧ ਘੱਟ ਕਹਿ ਬੈਠਾ ਤਾਂ ਪੁੰਨ...

ਮੌਤ ਦੇ ਨੇੜੇ-ਤੇੜੇ – ਸੁਰਜੀਤ ਗਿੱਲ

ਮਨੁੱਖ ਦੇ ਜੀਵਨ ਵਿਚ ਜਨਮ ਪਿੱਛੋਂ ਮਰਨ ਦੀ ਘਟਨਾ ਅਜਿਹੀ ਹੈ ਜਿਹਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਆਮ ਲੋਕਾਂ ਦੀ ਧਾਰਨਾ ਹੈ...

‘ਅਲਫ਼ ਲੈਲਾ’ ਕਹਾਣੀਆਂ ਦਾ ਬੰਜਰ – ਜਸਵੀਰ ਭੁੱਲਰ

5 ਸਤੰਬਰ 1988।ਮੈਂ ਪੋਸਟਿੰਗ 'ਤੇ ਜਾ ਰਿਹਾ ਸਾਂ।ਮੇਰੇ ਸ਼ਹਿਰ ਦੀ ਕੋਈ ਵੀ ਸੜਕ ਬਰਫ਼ੀਲੀਆਂ ਸਿਖ਼ਰਾਂ ਤਕ ਨਹੀਂ ਸੀ ਪਹੁੰਚਦੀ। ਉਥੇ ਮੈਂ ਹਵਾਈ ਸੈਨਾ ਦੇ...

ਸੰਯੋਗ – ਜੋਗਿੰਦਰ ਸ਼ਮਸ਼ੇਰ

ਜਿੰਨਾ ਚਿਰ ਮੇਰੀ ਮਾਂ ਜੀਊਂਦੀ ਰਹੀ। ਉਸਨੂੰ ਸਦਾ ਮੇਰੇ ਵਿਆਹ ਦੀ ਚਿੰਤਾ ਰਹੀ। ਜਿਵੇਂ ਕਿ ਹਰ ਮਾਂ ਦੀ ਇੱਛਿਆ ਹੁੰਦੀ ਹੈ, ਕਿ ਮੇਰੇ ਪੁੱਤਰ...

ਮੁਹੱਬਤ ਦਾ ਸੱਸਾ – ਐੱਸ.ਤਰਸੇਮ

ਮੇਰੇ ਅਪਣੇ ਪਿੰਡ ਦੇ ਪੰਡਤ ਕਪੂਰ ਚੰਦ ਦੇ ਬਣਾਏ ਟੇਵੇ ਵਿਚ ਮੇਰਾ ਨਾਮ ਬਿਸ਼ੰਭਰ ਦਾਸ ਸੀ। ਇਸ ਨਾਂ ਦੀ ਬੁਨਿਆਦ ਸੀ ਮੇਰੀ ਜਨਮ ਰਾਸ਼ੀ।...
spot_img