ਇਤਿਹਾਸ ਦੇ ਵਰਕੇ

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,ਬਿਸ਼ਕ ਉਸ ਮੋਮਬੱਤੀ ਦਾ ਬਦਨ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...
spot_img

ਲਹਿਰ ਦੀ ਜਥੇਬੰਦਕ ਰਣਨੀਤੀ – ਪਰੇਮ ਸਿੰਘ

ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਭਾਰਤੀ ਪਰਵਾਸੀਆਂ ਵੱਲੋਂ ਕੀਤਾ ਗਿਆ ਗ਼ਦਰ ਦਾ ਉਪਰਾਲਾ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਬਿਲਕੁਲ ਨਿਵੇਕਲੀ ਹੈਸੀਅਤ ਰੱਖਦਾ...

ਹਮੇਂ ਰਾਹਜ਼ਨੋਂ ਕੀ ਗਰਜ਼ ਨਹੀਂ – ਨੌਨਿਹਾਲ ਸਿੰਘ

1857 ਦੇ ਗ਼ਦਰ ਦਾ ਪੂਰਵ-ਕਾਲ, 1857 ਦਾ ਗ਼ਦਰ, ਗ਼ਦਰ ਪਾਰਟੀ ਦਾ ਇਤਿਹਾਸ, ਬੱਬਰ ਅਕਾਲੀ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ; ਸ਼ਹੀਦ ਭਗਤ ਸਿੰਘ ਅਤੇ ਉਸ...

ਪੰਜਾਬ ਦੇ ਮੁੱਢਲੇ ਨਕਸਲੀ – ਸੁਰਜੀਤ ਗਿੱਲ

1962 ਦੇ ਭਾਰਤ ਚੀਨ ਝਗੜੇ ਸਮੇਂ ਭਾਰਤ ਦੀ ਕਮਿਊਨਿਸਟ ਪਾਰਟੀ ਵੱਲੋਂ ਜਿਹੜਾ ਸ਼ਾਵਨਵਾਦੀ ਰੁਖ ਅਪਣਾਇਆ ਗਿਆ, ਚੀਨ ਦੀ ਕਮਿਊਨਿਸਟ ਪਾਰਟੀ ਉਸ ਤੋਂ ਸਖਤ ਨਰਾਜ਼...

ਫਰਾਂਜ਼ ਕਾਫਕਾ – ਹਰਪਾਲ ਸਿੰਘ ਪੰਨੂ

ਕਾਫਕਾ ਬਾਬਤ ਲਿਖਣ ਦਾ ਫੈਸਲਾ ਕੀਤਾ ਤਾਂ ਸੁਭਾਵਕ ਸੀ ਕਿ ਉਸ ਨਾਲ ਸਬੰਧਤ ਸਮੱਗਰੀ ਪਰਮਾਣਿਕ ਹੋਵੇ। ਸੋਚਦਾ - ਉਸ ਬਾਰੇ ਲਿਖ ਸਕਾਂਗਾ ਕੁੱਝ, ਜਿਸ...

ਤਲਵੰਡੀ-ਰਾਗ ਦੀ ਮੰਡੀ – ਬਲਬੀਰ ਸਿੰਘ ਕੰਵਲ

ਧਰੁੱਪਦ ਦਾ ਧਨੰਤਰ ਘਰਾਣਾ ਓਪਰੀ ਨਜ਼ਰੇ ਦੇਖਦਿਆਂ ਇਸ ਲੇਖ ਦਾ ਨਾਮ ਗੁਮਰਾਹਕੁਨ ਹੋ ਸਕਦਾ ਹੈ,ਪਰ ਅਜਿਹਾ ਨਾਮਕਰਨ 'ਤਲਵੰਡੀ-ਰਾਗ ਦੀ ਮੰਡੀ’ ਲੋਕਾਇਣ ਅਨੁਸਾਰ ਹੀ ਕੀਤਾ ਗਿਆ...

ਸਤਵੰਜਾ ਦਾ ਗਦਰ ਤੇ ਸਿੱਖ – ਮਨਮੋਹਨ

1857 ਦੇ ਗਦਰ ਨੂੰ ਯਾਦ ਕਰਦਿਆਂ ਕੁਝ ਨਵੇਂ ਪ੍ਰਸ਼ਨ ਸਾਹਵੇਂ ਹਨ। ਪਹਿਲਾ ਕਿ ਬਸਤੀਵਾਦੀ ਰਾਜ ਤੇ ਕਿਰਸਾਨੀ ਦੇ ਨਾਲ ਹੀ ਨਾਲ ਇਸ ਖਿੱਤੇ ਦੇ...
spot_img