ਇਤਿਹਾਸ ਦੇ ਵਰਕੇ

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,ਬਿਸ਼ਕ ਉਸ ਮੋਮਬੱਤੀ ਦਾ ਬਦਨ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...
spot_img

1857 ਦੇ ਗ਼ਦਰ ਵਿਚ ਦਲਿਤ: ਜਿਨ੍ਹਾਂ ਦਾ ਕੋਈ ਨਾਂ ਨਹੀਂ ਲੈਂਦਾ – ਸੁਲੱਖਣ ਸਿੰਘ ਮੀਤ

10 ਮਈ, 1857 ਈਸਵੀ ਨੂੰ ਮੇਰਠ ਛਾਉਣੀ ਵਿਖੇ ਭਾਰਤੀ ਸਿਪਾਹੀਆਂ ਨੇ ਬਰਤਾਨਵੀ ਬਸਤੀਵਾਦ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕੀਤਾ। ਇਹ ਖ਼ਬਰ ਸੁਣਦਿਆਂ ਹੀ ਅਲੀਗੜ੍ਹ,...

Some Issues for Study and Reflection – Harish Puri

ਗ਼ਦਰ ਲਹਿਰ ਬਾਰੇ ਇਹ ਲੇਖ ਅੰਗਰੇਜ਼ੀ ਵਿਚ ਹੀ ਲਿਖਿਆ ਗਿਆ ਹੈ। 'ਹੁਣ' ਇਸ ਨੂੰ ਉਵੇਂ ਹੀ ਛਾਪ ਰਿਹਾ ਹੈ। -ਸੰਪਾਦਕ For a long time, I...

ਦੁਆਬੇ ਦੇ ਗ਼ਦਰੀਆਂ ਦਾ ਸਦਰ ਮੁਕਾਮ : ਜੰਡਿਆਲਾ ਮੰਜਕੀ – ਚਰੰਜੀ ਲਾਲ ਕੰਗਣੀਵਾਲ

ਜ਼ਿਲ੍ਹਾ ਜਲੰਧਰ ਦੀ ਫਿਲੌਰ ਤਹਿਸੀਲ ਦਾ ਪਿੰਡ ਜੰਡਿਆਲਾ ਦੁਆਬੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਇਨਕਲਾਬੀ ਪਿੰਡ ਹੈ।ਜੰਡਿਆਲਾ ਛੇ ਕੁ ਸੌ ਸਾਲ ਪੁਰਾਣਾ ਪਿੰਡ ਹੈ।...

ਕਾਲੇ ਪਾਣੀ ਨੂੰ ਰਵਾਨਗੀ – ਸੋਹਣ ਸਿੰਘ ਭਕਨਾ

25 ਨਵੰਬਰ, 1915 ਦੀ ਸਵੇਰ ਨੂੰ ਸਾਡਾ ਸਾਰਿਆਂ ਦਾ ਭਾਰ ਤੋਲਿਆ ਗਿਆ। ਡਾਕਟਰੀ ਮੁਆਇਨਾ ਕਰਵਾਏ ਬਿਨਾ ਤੇ ਉਮਰ ਦਾ ਲਿਹਾਜ਼ ਰੱਖੇ ਬਿਨਾ ਨੌਜਵਾਨਾਂ ਤੋਂ...

‘ਗ਼ਦਰ’ ਅਖ਼ਬਾਰ – ਗੁਰਚਰਨ ਸਿੰਘ ਸਹਿੰਸਰਾ

ਅਸਟੋਰੀਆ ਵਿੱਚ ਪਾਰਟੀ ਦੇ ਕੰਮ ਦਾ ਮੁੱਢ ਬੰਨਕੇ ਕੇਂਦਰੀ ਦਫਤਰ ਸਾਨਫਰਾਂਸਿਸਕੋ ਵਿੱਚ ਰੱਖਣ ਦਾ ਫੈLਸਲਾ ਹੋਇਆ। ਇਸ ਕਰਕੇ ਕਿ ਇਹ ਸ਼ਹਿਰ ਅਮਰੀਕਾ ਦੇ ਪੱਛਮੀ...

ਗ਼ਦਰ ਪਾਰਟੀ ਦੀ ਰਾਜਸੀ ਸੂਝ – ਭਗਤ ਸਿੰਘ ਬਿਲਗਾ

ਗ਼ਦਰੀਆਂ ਦੀਆਂ ਅਦੁੱਤੀ ਕੁਰਬਾਨੀਆਂ ਦੀ ਪ੍ਰਸ਼ੰਸਾ ਕਰ ਦੇਣ ਨਾਲ ਹੀ ਗ਼ਦਰ ਪਾਰਟੀ ਨਾਲ ਇਨਸਾਫ਼ ਨਹੀਂ ਹੋ ਜਾਂਦਾ। ਗ਼ਦਰ ਪਾਰਟੀ ਦੇ ਮੈਂਬਰ ਇਕ ਠੋਸ ਅਤੇ...
spot_img