ਗੱਲਾਂ

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,ਬਿਸ਼ਕ ਉਸ ਮੋਮਬੱਤੀ ਦਾ ਬਦਨ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...
spot_img

ਸੁਰਜੀਤ ਪਾਤਰ – ਸ਼ਬਦਾਂ ਦੀ ਛਾਵੇਂ

ਬੰਦੇ, ਰੁੱਖ, ਸਾਜ਼, ਆਵਾਜ਼ ਹੁਣ : ਚੁੱਪ ਦੀ ਧੁੱਪ ਵਿਚ ਕਿਉਂ ਸੜਦਾ ਏਂ / ਆ ਸ਼ਬਦਾਂ ਦੀ ਛਾਵੇਂ ਆ ਜਾ…। ਇਹ ਤੇਰਾ ਕਿਹਾ ਹੀ ਸੁਹਣਾ ਸ਼ੇਅਰ...

ਅਨੋਖਾ ਤੇ ਇਕੱਲਾ ਅਮਰਜੀਤ ਚੰਦਨ

ਹੁਣ: ਡਾਕਟਰ ਹਰਿਭਜਨ ਸਿੰਘ ਨੇ ਤੇਰੇ ਬਾਰੇ ਲਿਖਿਆ ਸੀ ਕਿ ਤੂੰ ਲੋਕਾਂ ਨਾਲ਼ ਬੈਠਦਾ-ਉੱਠਦਾ ਨਹੀਂ। ਆਮ ਚਰਚਾ ਹੈ ਕਿ ਤੇਰੀ ਬਹੁਤਿਆਂ ਨਾਲ਼ ਬਣਦੀ ਨਹੀਂ। ਚੰਦਨ:...

ਸਦੀਵੀ ਜਜ਼ਬਿਆਂ ਦਾ ਬੇਜੋੜ ਬਿਰਤਾਂਤਕਾਰ ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ ਮਨੁੱਖੀ ਵਰਤੋਂ-ਵਿਹਾਰ ਤੇ ਕਿਰਦਾਰ ਦੀਆਂ ਸੂਖ਼ਮ ਰਮਜ਼ਾਂ, ਉਲਝੀਆਂ ਤੰਦਾਂ, ਸਦੀਵੀ ਜਜ਼ਬਿਆਂ ਤੇ ਅਸੀਮ ਸੰਭਾਵਨਾਵਾਂ ਦਾ ਬੇਜੋੜ ਬਿਰਤਾਂਤਕਾਰ ਤਾਂ ਹੈ ਹੀ, ਨਾਲ...
spot_img