ਝਰੋਖਾ

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ,ਬਿਸ਼ਕ ਉਸ ਮੋਮਬੱਤੀ ਦਾ ਬਦਨ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਜਗਤਾਰ ਦਾ ਇਹ...
spot_img

ਨਕੋਦਰ ਦੇ ਮਕਬਰੇ – ਸੁਭਾਸ਼ ਪਰਿਹਾਰ

ਹੁਣ ਕਸਬਾ ਨਕੋਦਰ ਜਲੰਧਰ ਸ਼ਹਿਰ ਦੇ ਲਗਭਗ 25 ਕਿਲੋਮੀਟਰ ਦੱਖਣ ਵਿਚ ਹੈ। ਪਰ ਮੁਗ਼ਲ ਕਾਲ ਵਿਚ ਕਿਹਾ ਜਾਂਦਾ ਹੋਵੇਗਾ ਕਿ ਜਲੰਧਰ ਨਕੋਦਰ ਦੇ ਛੇ...

ਮਿੱਠੜੀ ਅੰਮੀ – ਹਰਿਭਜਨ ਸਿੱਧੂ ਮਾਨਸਾ

ਜ਼ਿੰਦਗੀ ਆਪਣੇ ਆਪ ਵਿਚ ਹੀ ਇਕ ਹੈਰਾਨੀਜਨਕ ਤੇ ਲੰਮੇਰਾ ਸਫ਼ਰ ਹੈ। ਇਸ ਸਫ਼ਰ ’ਤੇ ਤੁਰ ਰਹੇ ਯਾਤਰੀ ਨੂੰ ਹੋਰ ਵੀ ਬਹੁਤ ਸਾਰੇ ਸਹਿਯਾਤਰੀ ਨਿੱਤ...

ਰਾਜਹੰਸ ਦਾ ਸ਼ਿਕਾਰ – ਸਤੀ ਕਪਿਲ

‘ਨਈ ਕਹਾਨੀ’, ‘ਸਾਰਿਕਾ’ ਅਤੇ ਬੌਲੀਵੁਡ ਵਾਲਾ ਕਮਲੇਸ਼ਵਰ ਚਲਾਣਾ ਕਰ ਗਿਆ।ਹਿਂਦੀ ਦੇ ਮਾਰਕਸਵਾਦੀ ਲੇਖਕਾਂ ’ਚੋਂ ਕਮਲੇਸ਼ਵਰ ਹੀ ਇੱਕ ਅਜਿਹਾ ਲੇਖਕ ਸੀ ਜਿਸ ਦੀਆਂ ਗੱਲਾਂ ਮੁੱਲਵਾਨ...

ਝਰੋਖਾ – ਰਾਜਿੰਦਰ ਸਿੰਘ ਚੀਮਾ

ਰਾਜਿੰਦਰ ਸਿੰਘ ਚੀਮਾ (ਜਨਮ 28 ਫਰਵਰੀ, 1947) ਪੰਜਾਬ ਦੇ ਐਡਵੋਕੇਟ ਜਨਰਲ ਰਹਿ ਚੁੱਕੇ ਹਨ ? ਕਿਹੜੇ ਲੇਖਕਾਂ ਤੇ ਕਿਹੜੀਆਂ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?ਬੁੱਲ੍ਹਾ,...

ਐਲਬੀ ਸਾਕਸ

ਐਲਬੀ ਮਿੱਤਰਾਤੂੰ ਤਾਂ ਉਨ੍ਹਾਂ ਵਾਂਙ ਹੀ ਕਾਰ ਚ ਬਹਿੰਦਾਤੇਰੇ ਪਿੱਛੇ ਕਾਹਤੋਂ ਮੌਤ ਜਿਹਾ ਕੁਝ ਤੁਰਦਾ ਰਹਿੰਦਾ? ਨਹੀਂ ਅਜਨਬੀ ਮਿੱਤਰਾਮੇਰੀ ਕਾਰ ਚ ਮੇਰੇ ਅੰਦਰ ਰੋਹ ਦਾ...

ਰੁਮਾਂਸ ਅਤੇ ਕ੍ਰਾਂਤੀ ਦੇ ਖਿੱਲਰੇ ਹੋਏ ਵਰਕੇ – ਰਮਨ

ਨਕਸਲਬਾੜੀ ਅੰਦੋਲਨ ਨੇ ਸਾਹਿਤ ਅਤੇ ਸਿਆਸਤ ਵਿਚ ਬਰਾਬਰ ਦੀ ਹਲਚਲ ਪੈਦਾ ਕੀਤੀ। ਪੰਜਾਬੀ ਕਵਿਤਾ ਦਾ ਤਾਂ ਇਕ ਨਵਾਂ ਦੌਰ ਹੀ ਆਰੰਭ ਹੋ ਗਿਆ। ਨਕਸਲਬਾੜੀ...
spot_img