Admin2

Exclusive Content

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ...

ਸਮੇਂ ਦੇ ਦਰਦਾਂ ਦੀ ਜ਼ਬਾਨ – ਸਾਲਵਾਤੋਰੇ ਕੁਆਜ਼ੀਮੋਦੋ

ਸਾਲਵਾਤੋਰੇ ਕੁਆਜ਼ੀਮੋਦੋ ਨੂੰ ਵੀਹਵੀਂ ਸਦੀ ਵਿਚ ਹੋਇਆ ਇਟਲੀ ਦਾ...
spot_img

ਇੱਕ ਵੱਖਰਾ ਸ਼ਾਂਤੀਨਿਕੇਤਨ – ਮਨਮੋਹਨ ਬਾਵਾ

ਇਸ ਕਹਾਣੀ ’ਚ ਵਰਣਿਤ ਗੁਜ਼ਰ ਚੁੱਕੇ ਪਾਤਰ ਅਤੇ ਬੀਤ ਚੁੱਕੀਆਂ ਕੁਝ ਇਤਿਹਾਸ ਘਟਨਾਵਾਂ ਸੱਚੀਆਂ ਹਨ : ਖਾਸ ਕਰਕੇ ਸੰਨ 1962 ’ਚ ਛੱਤੀਸਗੜ੍ਹ, ਬਸਤਰ ’ਚ...

ਪਰਵਾਜ਼ – ਦੀਪ ਦੇਵਿੰਦਰ ਸਿੰਘ

'ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ, ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ ਪਾਸੇ...

ਔਕਤਾਈ ਰਿਫ਼ਤ ਦੀਆਂ ਕਵਿਤਾਵਾਂ

ਸ਼ੋਰ-ਸ਼ਰਾਬੇ ਤੇ ਸ਼ੁਹਰਤ ਤੋਂ ਪਰੇ ਔਕਤਾਈ ਰਿਫ਼ਤ ਮੈਨੂੰ ਪੈਸਾ ਤੇ ਜਾਇਦਾਦ ਪਸੰਦ ਨਹੀਂ । ਮੈਨੂੰ ਉਨ੍ਹਾਂ ਲੋਕਾਂ ਤੋਂ ਨਫਰਤ ਹੈ ਜੋ ਸੱਚ ਨਹੀਂ ਬੋਲਦੇ, ਖਾਸ...

ਪੰਜਾਬੀ ਕਿਤਾਬਾਂ

ਸਾਲ 2007 ਦੀ ਦਹਿਲੀਜ਼ ’ਤੇ ਪਹੁੰਚਦਿਆਂ ਹੀ 'ਹੁਣ’ ਦਾ ਇਹ ਪੰਜਵਾਂ ਅੰਕ ਤੁਹਾਡੇ ਹੱਥਾਂ ਵਿੱਚ ਹੈ। ਸਾਡਾ ਪੰਜਵਾਂ ਕਦਮ।ਇਸੇ ਅੰਕ ਦੇ ਕੁਝ ਪੰਨਿਆਂ ਲਈ...

ਵਿਸ਼ਵ ਪੰਜਾਬੀ ਕਾਨਫ਼੍ਰੰਸਾਂ ਲਈ ਕੇਂਦਰੀ ਸੰਸਥਾ ਦੀ ਲੋੜ

ਲੰਡਨ ਵਿਚ ਹੋਈ ਸਭ ਤੋਂ ਪਹਿਲੀ ਵਿਸ਼ਵ ਕਾਨਫ਼੍ਰੰਸ (1980) ਦੌਰਾਨ ਪ੍ਰਬੰਧਕਾਂ ਵਿਚ ਇਹ ਬਹਿਸ ਚੱਲੀ ਸੀ ਕਿ ਕੀ ਅਸੀਂ ਪੰਜਾਬੀ ਕਾਨਫ਼੍ਰੰਸ ਕਰਨੀ ਹੈ ਜਾਂ...

ਚਿੱਠੀਆਂ – ‘ਹੁਣ 4’

ਤੁਹਾਡੇ ਹੁਣ ਤਕ ਦੇ ਅੰਕਾਂ ਦਾ ਗਹਿਰਾ ਮੁਤਾਲਿਆ ਕਰਨ ਦੇ ਬਾਅਦ ਮੈਂ ਇਹ ਕਹਿ ਸਕਦਾ ਹਾਂ ਕਿ ਹੁਣ ਸਾਰੇ ਅਦਬੀ ਰਸਾਲਿਆਂ ਚੋਂ ਸਿਰਕੱਢਵਾਂ ਹੈ।ਹੁਣ...