Admin2

Exclusive Content

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ...

ਸਮੇਂ ਦੇ ਦਰਦਾਂ ਦੀ ਜ਼ਬਾਨ – ਸਾਲਵਾਤੋਰੇ ਕੁਆਜ਼ੀਮੋਦੋ

ਸਾਲਵਾਤੋਰੇ ਕੁਆਜ਼ੀਮੋਦੋ ਨੂੰ ਵੀਹਵੀਂ ਸਦੀ ਵਿਚ ਹੋਇਆ ਇਟਲੀ ਦਾ...
spot_img

The Class Struggle in the Ancient Greek World – ਸੁਰਜੀਤ ਹਾਂਸ

ਪ੍ਰਾਚੀਨ ਯੂਨਾਨ ਦੇ ਇਤਿਹਾਸ ਦੇ ਤਿੰਨ ਕਾਲ ਹਨ। ਆਦਿ ਕਾਲ ਅੱਠਵੀਂ ਤੋਂ ਛੇਵੀਂ ਸਦੀ ਪੂਰਬ ਈਸਾ; ਕਲਾਸਿਕ ਸਮਾਂ ਪੰਜਵੀਂ ਚੌਥੀ ਸਦੀ-(ਕਲਾਸਿਕ ਦਾ ਅਰਥ ਸਰਬੋਤਮ)...

ਗਾਂਧੀ ਨਾਲ ਗੁਜ਼ਰੇ ਮੇਰੇ ਦਿਨ – ਪ੍ਰੋਫ਼ੈਸਰ ਹਰੀਸ਼ ਪੁਰੀ

ਜਦੋਂ ਕਿਸੇ ਨੂੰ ਇਹ ਪੁੱਛਿਆ ਜਾਵੇ ਕਿ ਅੱਜ ਕੱਲ੍ਹ ਉਹਨੇ ਕਿਹੜੀ ਵਧੀਆ ਕਿਤਾਬ ਪੜ੍ਹੀ ਹੈ, ਤਾਂ ਪੰਜਾਹ ਸਾਲ ਪਹਿਲਾਂ ਛਪੀ ਕਿਤਾਬ ਦਾ ਜ਼ਿਕਰ ਕਰਨਾ...

ਨੀਰੂ ਅਸੀਮ ਦੀਆਂ ਤਿੰਨ ਕਵਿਤਾਵਾਂ

ਸ੍ਰਿਸ਼ਟੀਬਹੁਤ ਮਿੱਟੀ ਪਿਆਸੀ ਹੈਤਪੀ ਤੇ ਤਪ ਰਹੀ ਮਿੱਟੀਇਹ ਸਭ ਕੁਝ ਬੂੰਦ ਜਾਣੇਗੀਜਦੋਂ ਮਿੱਟੀ ਨੂੰ ਛੋਹੇਗੀ ਕਿਤੇ ਇਕ ਬੀਜ ਉਗਮੇਗਾਹਵਾ ਵਿਚ ਖ਼ੂਬ ਰੁਮਕੇਗਾਅਗਨ ਮਿੱਟੀ ਤੇ ਪਾਣੀ...

ਸਮੁੰਦਰ ਨਾਲ ਪਹਿਲੀ ਮੁਲਾਕਾਤ – ਭੁਪਿੰਦਰਪ੍ਰੀਤ

ਸਮੁੰਦਰ ਕੋਲ ਮੈਂਸਵੇਰ ਵੇਲਾ ਨਿੱਘੀ ਨਿੱਘੀ ਧੁੱਪ ਦਾਪਾਣੀਆਂ 'ਤੇ ਜਿਓਂ ਦੂਰ ਦੂਰ ਤਾਈਂ ਕੱਚ ਖਿਲਰਿਆ ਹੋਵੇ ਮੇਰੇ ਕੋਲ ਮੇਰਾ ਹੁਣ ਤੱਕ ਦਾ ਕਮਾਇਆਨਜ਼ਮ ਦਾ ਲੂਣ...

ਪਟਿਆਲਾ ਘਰਾਣਾ – ਬਲਬੀਰ ਕੰਵਲ

ਭਾਰਤ ਵਿਚ ਸੰਗੀਤ ਦੇ ਵੱਖੋ ਵੱਖਰੇ ਕਈ ਘਰਾਣੇ ਹਨ। ਹਰ ਘਰਾਣੇ ਦਾ ਆਪਣਾ-ਆਪਣਾ ਵੱਖਰਾ ਚਰਿੱਤਰ ਅਤੇ ਆਪਣੀ-ਆਪਣੀ ਵਿਸ਼ੇਸ਼ਤਾ ਹੈ। ਕਿਸੇ ਦੇ ਪ੍ਰਤੀਨਿਧ ਕਲਾਕਾਰਾਂ ਦਾ...

ਸੰਤ ਦਾ ਕਤਲ – ਸੁਖਪਾਲ ਥਿੰਦ

“ਵਿਆਨਾ’ਚ ਸਾਡੇ ਸੰਤ ਜੀ ਨੂੰ ਕਤਲ ਕਰਤਾ… ਤੁਸੀਂ ਸਾਨੂੰ ਇਓ ਨੀਂ ਮਾਰ ਸਕਦੇ… ਇਓ ਨੀਂ ਅਸੀਂ ਡਰਨ ਲੱਗੇ।ਕੁੱਤਿਓ - ਕੰਜਰੋ …”।ਪ੍ਰੋ. ਦੇਸ਼ਬੰਧੂ ਦੀ ਨੀਮਬੇਹੋਸ਼ੀ...