Admin2

Exclusive Content

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ...

ਮੈਂ ਹੋਰਨਾਂ ਵਾਂਗ ਪਾਸੇ ਨਹੀਂ ਬਦਲੇ – ਜਗਤਾਰ

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।ਫਿਰ ਵੀ...

ਸਮੇਂ ਦੇ ਦਰਦਾਂ ਦੀ ਜ਼ਬਾਨ – ਸਾਲਵਾਤੋਰੇ ਕੁਆਜ਼ੀਮੋਦੋ

ਸਾਲਵਾਤੋਰੇ ਕੁਆਜ਼ੀਮੋਦੋ ਨੂੰ ਵੀਹਵੀਂ ਸਦੀ ਵਿਚ ਹੋਇਆ ਇਟਲੀ ਦਾ...
spot_img

ਬੀਰ ਦਵਿੰਦਰ ਸਿੰਘ

'ਬੈਸਟ ਪਾਰਲੀਮੈਂਟੇਰੀਅਨ' ਅਤੇ ਪੰਜਾਬ ਦੇ ਡਿਪਟੀ ਸਪੀਕਰ ਰਹੇ ਬੀਰ ਦਵਿੰਦਰ ਸਿੰਘ ਪੰਜਾਬੀ ਸਿਆਸਤ ਵਿਚ ਅਪਣੀ ਬੇਬਾਕੀ ਲਈ ਮਸ਼ਹੂਰ ਹਨ। ਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾਡੀ...

ਇਬਾਰਤ ਇਕ ਖ਼ਤ ਦੀ – ਸਰੋਦ ਸੁਦੀਪ

ਬੀਤੀ ਰਾਤ ਕੋਈ ਰਾਤ ਦੇ ਬਾਰਾਂ ਵਜੇ ਮੈਂ ਇੱਕ ਨਾ ਦੱਸੀ ਜਾਣ ਵਾਲੀ ਖੁਸ਼ਬੂ ਨਾਲ ਜਾਗ ਉੱਠਿਆ ਸੀ | ਚੰਗੇ ਖਿਆਲਾਂ ਸਮੇਤ | ਆਪਣੀ...

ਰੰਗ – ਅੰਬਰੀਸ਼

ਰੰਗਾਂ ਨਾਲ ਸੰਮੋਹਣ ਦੀ ਕਹਾਣੀ ਮੇਰੇ ਬਚਪਨ ਤੋਂ ਸ਼ੁਰੂ ਹੁੰਦੀ ਹੈ। ਨਿੱਕੇ ਹੁੰਦਿਆਂ ਮੈਨੂੰ ਬੁਲਬੁਲਾਂ ਦੀਆਂ ਪੂਛਲਾਂ ਥੱਲੜਾ ਲਾਲ ਰੰਗ ਦਾ ਵੱਡਾ ਸਾਰਾ ਧੱਬਾ...

ਰੇਤੇ ਦੇ ਨਕਸ਼ – ਬਿਪਨਪ੍ਰੀਤ

ਛੋਟੀ ਜਿਹੀ ਸਾਂ। ਢੋਲਕੀ ਦੀ ਥਾਪ ’ਤੇ ਭਾਰੀ ਅਵਾਜ਼ ’ਚ ਗਾਉਣ ਦੀ ਅਵਾਜ਼ ਆਉਣੀ। ਪੂਰੀ ਫੁਰਤੀ ਨਾਲ ਦਗੜ ਦਗੜ ਪੌੜੀਆਂ ਉਤਰਦੇ ਜਾਣਾ। ਸਾਰੇ ਬੱਚਿਆਂ...

ਅਧੂਰੀ ਅਲਵਿਦਾ – ਹਰਜੀਤ ਅਟਵਾਲ

ਪਿਤਾ ਦਾ ਫੂਨ ਆਇਆ ਕਿ ਮਾਂ ਦੀ ਸਿਹਤ ਹੁਣ ਜ਼ਿਆਦਾ ਹੀ ਢਿੱਲੀ ਹੈ ਤੇ ਆ ਕੇ ਮਿਲ ਜਾਵੋ। ਲਗਾਤਾਰ ਡਾਇਲੈਸਜ਼ ਲੱਗ ਰਿਹਾ ਹੈ। ਪਿਤਾ...

ਫਗਵਾੜੇ ਵਾਲੇ ਦਿਨ – ਹਰਬਖਸ਼ ਮਕਸੂਦਪੁਰੀ

ਰਾਮਗੜ੍ਹੀਆ ਸਕੂਲ ਦੀ ਨੌਕਰੀ ਰਾਮਗੜ੍ਹੀਆ ਕਾਲਜੀਏਟ ਸਕੂਲ ਫਗਵਾੜਾ ਤੋਂ ਲਹਿੰਦੇ ਵਲ ਹਦੀਆਬਾਦ ਨੂੰ ਜਾਣ ਵਾਲੀ ਸੜਕ 'ਤੇ ਰੇਲਵੇ ਲਾਈਨ ਪਾਰ ਕਰ ਕੇ ਪੰਜਾਹ ਕੁ ਗਜ...