ਇਸ਼ਕਾ ਤੇਰੇ ਪੰਧ ਅਜਾਇਬ
ਅਕਲੋਂ ਫ਼ਿਕਰੋਂ ਬਾਹਰ
”ਮੈਂ ਨਾਹੀਂ ਸਭ ਤੂੰ’’ ਤੋਂ ਪਹਿਲਾਂ
ਮੁੱਕਦੀ ਨਹੀਂ ਤਕਰਾਰ
ਧੜਕਣ ਦੇ ਵਿਚ ਧੜਕੂ ਬੋਲੇ
‘ਲੰਘਣਾ ਕਿਤ ਗੁਣ ਪਾਰ’
ਤੇਰੇ ਕਰਾਨ ਮੈਂ ਸਿਰ ਚਾਇਆ
ਆਪਣੀ ਸਿਕ ਦਾ ਭਾਰ
ਚਾਰ ਦਿਨਾਂ ਦੀ ਖਿਚੋਤਾਣੀ
ਨਾ ਜਿੱਤਣ, ਨਾ ਹਾਰ
ਇਸ਼ਕਾ ਤੇਰੇ ਪੰਧ ਅਜਾਇਬ
ਅਕਲੋਂ ਫ਼ਿਕਰੋਂ ਬਾਹਰ
”ਮੈਂ ਨਾਹੀਂ ਸਭ ਤੂੰ’’ ਤੋਂ ਪਹਿਲਾਂ
ਮੁੱਕਦੀ ਨਹੀਂ ਤਕਰਾਰ
ਧੜਕਣ ਦੇ ਵਿਚ ਧੜਕੂ ਬੋਲੇ
‘ਲੰਘਣਾ ਕਿਤ ਗੁਣ ਪਾਰ’
ਤੇਰੇ ਕਰਾਨ ਮੈਂ ਸਿਰ ਚਾਇਆ
ਆਪਣੀ ਸਿਕ ਦਾ ਭਾਰ
ਚਾਰ ਦਿਨਾਂ ਦੀ ਖਿਚੋਤਾਣੀ
ਨਾ ਜਿੱਤਣ, ਨਾ ਹਾਰ